|
|
|
|
|
|
Home > Communities > Punjabi Poetry > Forum > messages |
|
|
|
|
|
ਕਿਤਾਬਾਂ |
( ਕਿਤਾਬਾਂ )
ਪੜੋ ਕਿਤਾਬਾਂ ਗਿਆਨ ਵਧੇਗਾ,
ਬਣੋ ਸਿਆਣੇ ਮਾਣ ਵਧੇਗਾ ।
ਕਿਤਾਬਾਂ ਤੋਂ ਬਿਨ੍ਹਾਂ ਹੈ ਕਮਰਾ,
ਜਿਵੇਂ ਫੁੱਲ ਤੋਂ ਬਿਨ੍ਹਾਂ ਹੈ ਗ਼ਮਲਾ।
ਕਿਤਾਬਾਂ ਸਾਡੀਆਂ ਦੋਸਤ ਪੱਕੀਆਂ,
ਇਹਨਾ ਨਾਲ ਨੇ ਗੱਲਾਂ ਸੱਚੀਆਂ।
ਕਿਤਾਬਾਂ ਨੂੰ ਨਾ ਕਦੇ ਵੀ ਪਾੜੋ,
ਇਹਨਾ ਨੂੰ ਨਾ ਅੱਗ ਵਿੱਚ ਸਾੜੋ।
ਇਹਨਾ ਨਾਲ ਅਸੀਂ ਦੋਸਤੀ ਪਾਈਏ,
ਰਾਹ ਜ਼ਿੰਦਗੀ ਦੇ ਸਦਾ ਸੌਖੇ ਲੰਘਾਈਏ।
ਵਿੱਚ ਤੋਹਫੇ ਦੇ ਅਸੀਂ ਦਈਏ ਕਿਤਾਬਾਂ,
ਇੱਕ ਦੂਜੇ ਤੋਂ ਸਦਾ ਲਈਏ ਕਿਤਾਬਾਂ।
ਗੁਰਜੰਟ ਤਕੀਪੁਰ
8872782684
|
|
19 Apr 2017
|
|
|
|
waah,..........its marvalous,.........great thoughts,.........great lines,...........great words,...........awesome poetry,....
|
|
25 Apr 2017
|
|
|
|
Thanks Sukhpal veer tusi meri likhi poem nu ehna maan bakhsheya ji.
|
|
10 May 2017
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|