Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ-ਇਸ਼ਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਇਸ਼ਕ-ਇਸ਼ਕ
( ਇਸ਼ਕ-ਇਸ਼ਕ )
ਤੂੰ ਮੈਨੂੰ ਸਾਹਾਂ ਤੋਂ ਵਧ ਕੇ ਚਾਹੁੰਨਾ ਏਂ
ਪਰ ਜੇ ਮੈਂ ਨਾ ਮਿਲੀ
ਤੂੰ ਸੱਚ ਮੁੱਚ ਮਰ ਜਾਵੇਂਗਾ
ਨਹੀ !
ਇਹ ਤਾਂ ਸਭ ਕਹਿਣ ਦੀਆਂ ਗੱਲਾਂ ਨੇ
ਮੈਂ ਮਾਪਿਆਂ ਦਾ ਕੱਲਾ- ਕੱਲਾ ਪੁੱਤ ਹਾਂ
'ਤੇ ਦਸ ਕਿੱਲੇ ਜ਼ਮੀਨ ਹੈ
ਕੱਲ ਨੂੰ ਕਿਸੇ ਤਕੜੇ ਵਿਹਾਇਆ ਜਾਵਾਂਗਾ
ਉਹ ਤਾਂ ਬਸ ਤੇਰੇ ਨਾਲ ਦੋ ਘੜੀਆਂ
ਇਸ਼ਕ-ਇਸ਼ਕ ਖੇਡਣਾ ਸੀ।
✍🏻 ਗੁਰਜੰਟ ਤਕੀਪੁਰ
18 May 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"ishq-ishq" eh vissa hi aapne aap wich ishq hai,..........atte is visse te likhna kabile-tariff hai,.........jio veer

 

Sukhpal**

31 Jul 2017

Reply