Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਰਾਹ
ਤੂੰ ਇੱਕ ਵਾਰੀਂ ਸਾਡੀ ਗ਼ੈਰਹਾਜ਼ਰੀ ਵਿਚ ਹੀ
ਲੰਘ ਜਾ ਉਹਨਾਂ ਰਾਹਾਂ 'ਚੋਂ
ਮੈਂ ਜਿੰਨਾਂ ਰਾਹਾਂ 'ਤੇ
ਤੇਰੇ ਨਾਲ-ਨਾਲ ਤੁਰਨਾ ਸੀ,
ਤੇ ਫਿਰ ਤੇਰੇ ਲੰਘ ਜਾਣ ਪਿੱਛੋਂ
ਮੈਂ ਤੇਰੀਆਂ ਪੈੜਾਂ ਨੂੰ ਗਲ ਲਾ ਕੇ
ਆਪੇ ਕੋਈ ਬਹਾਨਾ ਲਾ ਦੇਵਾਂਗਾ,
ਧੁੱਪਾਂ, ਛਾਵਾਂ ਤੇ ਹਵਾਵਾਂ ਨੂੰ।
✍🏽 ਗੁਰਜੰਟ ਤਕੀਪੁਰ
🌤 🌳 🌪
28 May 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Great,........very well written,.........waah

 

Brilliant sir g

21 Jun 2018

Reply