|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਸਹੀ ਕਿਹਾ |
ਵਾਕਿਯਾ ਹੀ ੨੨ ਜੀ ਨੀ ਦੁਖਦੀ ਰਗ ਤੇ ਹਥ ਰਖਿਆ ,.... ਏਹੀ ਹਾਲ ਹੈ ਹੁਣ ਤਾਂ ਹਰ ਚੁਰਸਤੇ ਦਾ ...
|
|
28 Sep 2011
|
|
|
|
|
ਪਤਾ ਨੀ ਓਹ ਦਿਨ ਕਦੋਂ ਆਊਗਾ ,ਜਦੋਂ ਭਗਤ ਸਿੰਘ ਆਪਣੀ ਕੁਰਬਾਨੀ ਤੋਂ ਸੰਤੁਸ਼ਟ ਹਊਗਾ ਕੇ ਵਾਕਿਆ ਹੀ ਓਸ ਦੀ ਕੁਰਬਾਨੀ ਅਜਾਦ ਭਾਰਤ ਦੇ ਕੰਮ ਆਈ ,ਕਿਓਂ ਕੇ ਓਹਨੇ ਤਾਂ ਆਪਣੀ ਜਾਂ ਏਕ ਏਹੋ ਜਹੇ ਭਾਰਤ ਲਈ ਦਿੱਤੀ ਸੀ ,ਜਿਥੇ ਸਬ ਨੂੰ ਬਰਾਬਰ ਦਾ ਹੱਕ ਮਿਲੇ ,
|
|
29 Mar 2012
|
|
|
|
|
ਬਹੁਤ ਹੀ ਸੋਹਣੇ ਠੰਗ ਨਾਲ ਸਚਾਈ ਨੂ ਬਿਆਨ ਕਰਦੇ ਨੇ ਇਹ ਸ਼ਬਦ...........ਜੀਓ.....ਹਰਿੰਦਰ ਜੀ ......ਬੜਾ ਅਫਸੋਸ ਹੁੰਦਾ ਹੈ ਜਦੋ ਕਿਸੇ ਵੀ ਧਾਰਮਿਕ ਸਮਾਜਿਕ ਤੇ ਸ਼ਹੀਦਾ ਦੇ ਬਾਰੇ ਚ ਕੁਝ ਲਿਖਿਆ ਜਾਂ ਬੋਲਿਆ ਜਾਵੇ ਤੇ ਭਰਭੂਰ ਹੁੰਗਾਰਾ ਨਾ ਮਿਲੇ .....ਆਪਣੇ ਪੰਜਾਬੀਜਮ ਤੇ ਵੀ ਮੇਨੂ ਹੁਣ ਓਹੀ(ਤੁਹਾਡੀ ਲਿਖਣੀਵਾਲਾ)ਮਾਹੋਲ ਬਣ ਗਿਆ ਜਾਪਦਾ ਹੈ ........
|
|
29 Mar 2012
|
|
|
|
|
ਹਾਂ ਜੀ ਬਾਈ ਜੀ ਤੁਸੀਂ ਸਹੀ ਕਿਹਾ..
|
|
31 Mar 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|