Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕੱਲਤਾ.... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਇਕੱਲਤਾ....

ਇਕੱਲਤਾ
ਕਿੰਨੀ ਨੀਰਸ ਹੁੰਦੀ ਹੈ
ਮੈਨੂੰ ਹੁਣ ਪਤਾ ਲੱਗਾ ਹੈ
ਜਦ ਤੇਰੇ ਬਗ਼ੈਰ
ਯੂਨੀਵਰਸਿਟੀ ਦੇ ਖਾਲੀ ਲਾਅਨ 'ਚ
ਖਾਲੀ-ਖਾਲੀ ਹੋਇਆ ਬੈਠਾ ਹਾਂ...।
ਤੂੰ ਜਦ ਨਾਲ ਹੁੰਦੀ ਸੈਂ
ਤਾਂ ਲਾਅਨ 'ਚ ਲੱਗੇ
ਰੰਗ-ਬਰੰਗੇ ਫੁੱਲ-ਬੂਟੇ
ਜਿਹੜੇ ਉਦੋਂ ਇੱਕੇ ਲੈਅ ਵਿੱਚ ਝੂਮਦੇ ਹੁੰਦੇ ਸੀ
ਆਹ ਵੇਖ ਕਿਵੇਂ ਸਿਰ ਸੁੱਟੀ ਖੜ੍ਹੇ ਨੇ...।
ਜਿਹੜੇ ਘਾਹ ਦੀਆਂ ਤਿੜਾਂ
ਤੂੰ ਗੱਲਾਂ ਕਰਦੀ-ਕਰਦੀ
ਤੋੜ ਕੇ ਮੂੰਹ ਵਿੱਚ ਪਾ ਲੈਂਦੀ ਸੈਂ

ਉਹ ਇਸ ਇਕੱਲ ਵਿੱਚ
ਮੇਰਾ ਸੰਗੀ ਤੇ ਵਿਛੌਣਾ ਹੈ..।
ਇਸ ਇਕੱਲ ਨੂੰ ਤੋੜਨ ਲਈ
ਮੇਰਾ ਦਿਲ ਕਰਦਾ ਹੈ
ਕਿ ਸਾਹਮਣੇ ਉੱਸਰ ਰਹੇ ਨਵੇਂ ਭਵਨ ਵਿੱਚ
ਕੰਮ ਕਰਦੇ ਮਜ਼ਦੂਰਾਂ ਕੋਲ ਚਲਾ ਜਾਵਾਂ
ਤੇ ਉਹਨਾਂ ਨਾਲ
ਬਿਨਾਂ ਕਿਸੇ ਕੰਮ ਤੋਂ ਗੱਲਾਂ ਕਰਾਂ....।
                                      -ਹਰਿੰਦਰ ਬਰਾੜ

31 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

dil nu chhoo lain wale bol....


Too Good Harinder 22 G....

 

 

31 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

31 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bahut vadhia lgggia padh ke vir ji .... thnx to also Balihar veer ji for nice editing...

31 Jan 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

tuhadi kavi ta saral hundi hoyi v ..kina parvaah chhdi hai reader te.....bahut hi vdia likhea harinder g !

01 Feb 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ ਲਿਖਤ ਹੈ ਵੀਰ ਜੀ....ਪਰ ਤੁਸੀਂ ਵੀ ਅੱਜ ਕੱਲ ਦੇ ਜਿੱਤੇ ਹੋਏ ਲੀਡਰਾਂ ਜਾਂ ਬਰਸਾਤ ਵਾਂਗ ਹੀ ਨਜ਼ਰ ਆਉਂਦੇ ਹੋ ਪੰਜਾਬੀਜਮ ਤੇ....ਇਦਾਂ ਹੀ ਰੋਣਕਾਂ ਲਾਈ ਰਖਿਆ ਕਰੋ.....thnx....

01 Feb 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Taan vi kujh nhi hona. Mehboob Di kami koi hor poori nhi kar sakda

Nice little poem... TFS :)
01 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਵਧੀਆ ........ ਬਲਿਹਾਰ ਵੀਰ ਨੇ ਤਾਂ ਹੋਰ ਵੀ ਰੰਗ ਲਾਤੇ ....ਮੈਂ ਚਲਿਆਂ FB ਤੇ ਸ਼ੇਅਰ ਕਰਨ

01 Feb 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਜੀ ..

02 Feb 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

thanks balihar veer.. ena pyar den lyi....

05 Feb 2013

Showing page 1 of 2 << Prev     1  2  Next >>   Last >> 
Reply