Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਕੇਹੋ ਜਿਹੀ ਲੜਾਈ .. ਅਮਰਦੀਪ ਸਿੰਘ ਗਿੱਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਇਹ ਕੇਹੋ ਜਿਹੀ ਲੜਾਈ .. ਅਮਰਦੀਪ ਸਿੰਘ ਗਿੱਲ

ਇਹ ਕੇਹੋ ਜਿਹੀ ਲੜਾਈ ਅੱਜ ਲੜ ਰਹੇ ਨੇ ਲੋਕ ?
ਇਹ ਕਿਹੜੇ ਧਰਮ ਗਰੰਥ ਨੂੰ ਪੜ ਰਹੇ ਨੇ ਲੋਕ ?
ਹੱਥਾਂ ਵਿੱਚ ਹਥਿਆਰ ਨੇ
ਜਾਂ ਫਿਰ ਅੰਗਿਆਰ ਨੇ ,
ਇਹ ਕੇਹੇ ਔਜ਼ਾਰ ਨੇ , ਕੀ ਘੜ ਰਹੇ ਨੇ ਲੋਕ ?
ਇਹ ਕੇਹੋ ਜਿਹੀ ਲੜਾਈ........................
ਏਹ ਕਿਹੜਾ ਧਰਮ ਹੈ
ਧਰਮ ਹੈ ਜਾਂ ਭਰਮ ਹੈ
ਏਹ ਅੱਗ ਤਾਂ ਬੇਸ਼ਰਮ ਹੈ ਕਿਉਂ ਸੜ ਰਹੇ ਨੇ ਲੋਕ ?
ਇਹ ਕੇਹੋ ਜਿਹੀ ਲੜਾਈ........................
ਸਾਰਾ ਸ਼ਹਿਰ ਲਾਚਾਰ ਹੈ
ਭੀੜ ਖੁਦਮੁਖਤਿਆਰ ਹੈ
ਪਾਖੰਡ ਦਾ ਉੱਚਾ ਦੁਆਰ ਹੈ ਚੜ ਰਹੇ ਨੇ ਲੋਕ !
ਇਹ ਕੇਹੋ ਜਿਹੀ ਲੜਾਈ........................
ਚੁਪਾਸੀਂ ਉੱਡਦੀ ਸੁਆਹ ਹੈ
ਮੌਨ ਵਕਤ ਗਵਾਹ ਹੈ
ਇੱਕ ਖੂਨ ਦਾ ਦਰਿਆ ਹੈ ਹੜ ਰਹੇ ਨੇ ਲੋਕ !
ਇਹ ਕੇਹੋ ਜਿਹੀ ਲੜਾਈ........................
ਆਪਣੇ ਹੀ ਅੰਗ ਵੱਢ ਕੇ
ਪੱਥਰਾਂ ਤੇ ਗੁੱਸਾ ਕੱਢ ਕੇ
ਅਸਲੀ ਮੁਜ਼ਰਿਮ ਛੱਡ ਕੇ ਨਕਲੀ ਫੜ ਰਹੇ ਨੇ ਲੋਕ !
ਇਹ ਕੇਹੋ ਜਿਹੀ ਲੜਾਈ........................!!!

 

poem on gujrat riots  by Amardeep singh Gill

01 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Vahut karari chot mari aa dunia da naash karn walea te jo lok insaniat nu mazaak banaunde de very gd amrinder jee

01 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia likhia ji .......ਅਮਰਦੀਪ ਨੂੰ ਵਧਾਈ , ਇੱਦਾ ਹੀ ਲਿਖਦੇ ਰਹੋ ......ਅੰਮੀ ਤੁਸੀਂ ਸਾਡੇ ਨਾਲ ਸਾਂਝਿਆ ਕੀਤਾ ਬਹੁਤ ਧੰਨਬਾਦ ......

01 Oct 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

IAM PROUD OF U BHAJI....

01 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

फिर से आयेगा फासीवाद गुजर गया हो चाहे गुजरात | फिर से आयेगा फासीवाद | अपने भगतों शंखों को लेके , फिर से गायेगा विष का नाद | फिर से बांटी जायेगी जहर , जल्द बनेंगे वो ही हा ला त | भुगत चुके हैं पहले ही बहुत , इस वार न खानी हम ने मात | पहचाने हम न मुल्ला साध , मजदूरों ! सब की एक ही जात | अभी से करलें बंकर त्यार , लगाकर बैठेंगे हम भी घात | आयेगी जब गुंडा वाहिनी , उसे दिखलायें लोहे के हाथ | गुजर गया हो चाहे गुजरात , फिर से आयेगा फासीवाद

01 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

bilkul sach aa veer g .....

01 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਕਾਬਿਲ - ਏ - ਤਾਰੀਫ਼

02 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਇਹ ਕੇਹੋ ਜਿਹੀ ਲੜਾਈ ਅੱਜ ਲੜ ਰਹੇ ਨੇ ਲੋਕ ?
ਇਹ ਕਿਹੜੇ ਧਰਮ ਗਰੰਥ ਨੂੰ ਪੜ ਰਹੇ ਨੇ ਲੋਕ ?

WoW....Fantastic...ikk ikk satar kamaal dee ae

 

Thanks a lot AMMI for sharing it with us..!!

02 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good and very well written....


and thanks to Ammi for sharing it with us !!!

02 Oct 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸ਼ੁਕਰੀਆ ਸਭ ਦਾ ਵਕ਼ਤ ਕੱਢ ਕੇ ਨਿਗਾਹ ਮਾਰਨ ਲਈ....  :)

03 Oct 2011

Showing page 1 of 2 << Prev     1  2  Next >>   Last >> 
Reply