|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੇਰੀ ਮਾ ਮੈਨੂੰ ਚੇਤੇ ਕਰਦੀ ਏ |
ਜਦੋ ਮੈ ਆਪਣੀ ਮਾਂ ਕੋਲੇ ਰਹਿੰਦਾ ਸੀ ਹਰ ਚੀਜ ਇੱਕ ਵਾਰ ਮੰਗੇ ਲੈ ਲੈਦਾਂ ਸੀ ਫਿਰ ਡਾਲਰਾਂ ਖਾਤਰ ਪਰਦੇਸ ਆ ਗਿਆ ਚੰਦਰੀ ਜਿੰਦ ਨੂੰ ਫਿਕਰਾ ਵਿੱਚ ਪਾ ਲਿਆ ਹੋਲੀ ਹੋਲੀ ਚਾਰ ਸਾਲ ਬੀਤ ਗਏ ਮਾਂ ਕੋਲ ਬਿਤਾਏ ਦਿਨ ਹੋ ਅਤੀਤ ਗਏ ਮਾਂ ਮੇਰੀ ਲਈ ਵੀ ਘਰ ਸੁੰਨਾ ਜਿਹਾ ਹੋ ਗਿਆ ਰੋਣਕ ਵਾਲਾ ਵਰਕਾ ਕਿਤੇ ਖੋ ਗਿਆ ਕਦੇ ਬਾਹਰ ਜਾਦੀ ਕਦੇ ਅੰਦਰ ਵੜਦੀ ਏ ਘਰ ਦੇ ਹਰ ਕੋਨੇ ਵਿੱਚ ਪੁੱਤ ਲੱਭਦੀ ਏ ਰੱਬਾ ਹੁਣ ਤਾਂ ਮੇਰੀ ਮਾਂ ਨਾਲ ਮੇਲ ਕਰਾਦੇ ਮੇਰੀ ਮਾ ਮੈਨੂੰ ਬੜਾ ਚੇਤੇ ਕਰਦੀ ਏ............ਸੰਧੂ
|
|
05 Sep 2013
|
|
|
|
|
|
|
sohna likheya satwinder bai...
|
|
07 Sep 2013
|
|
|
|
|
|
|
|
|
|
|
ਸ਼ੁਕਰੀਆ ਸਰ ਜੀ ਸੈਅਰ ਕਰਨ ਲਈ ਸੋਹਣਾ ਲਿਖਿਆ ਜੀ
|
|
15 Sep 2013
|
|
|
|
|
|
|
no words virji......Rabb ji tarakkiyaan bkhshn............
|
|
20 Sep 2013
|
|
|
|
|
|
|
ਬਹੁਤ ਵਧੀਆ ਲਿਖਿਆ ਵੀਰ .....
ਦੁਆਵਾਂ
|
|
21 Nov 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|