Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
pooran sawraj :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
pooran sawraj

ਰੋਜ਼ ਸਹਿੰਦਾ ਹਾਂ ਰੂਹ ਚ ਧਸਦੇ ਸਰਕਾਰੀ ਜੁਲਮਾਂ ਦੇ ਬਾਰੂਦ ਨੂੰ,

ਕੀ ਚਿੱਟਕਪੜੀਆਂ ਦੀਆਂ ਚੰਮ ਦੀਆਂ ਚਲਾਣੀਆਂ, ਅੱਤਵਾਦ ਨਹੀ ਹੈ ?

 

ਚੁੱਪ ਦੀ ਘਿਨੋਣੀ ਜਿਹੀ ਹਮਕ ਵਾਂਗ ਕਾਲੇ ਨਾਗਾਂ ਜਹਿਨ ਨੂੰ ਡੰਗੇ,

ਕੀ ਜੁਲਮ ਸਹਿਣ ਦੀ ਸਾਡੀ ਇਹ ਫਿਤਰਤ ਗੁਲਾਮੀ ਨਹੀਂ ਹੈ ?

 

ਭਗਤ ਸਿੰਘ, ਰਾਜਗੁਰੂ, ਸੁਖਦੇਵ ਕੁਰਬਾਨੀਆਂ ਤੁਹਾਡੀਆਂ ਕੀ ਹੋਈਆਂ,

ਜਿਸਦੀ ਨੀਂਹ ਰੱਖੀ ਸੀ ਤੁਸੀਂ ਇਹ ਉਹ ਆਜ਼ਾਦੀ ਤਾਂ ਨਹੀਂ ਹੈ ?

 

ਮੇਰੇ ਮੁਲਕ ਦੀ ਆਣ ਨੂੰ ਵਾਂਗ ਮਿੱਟੀ ਪੈਰੀਂ ਰੋਲਣ ਇਹ ਬੇ-ਗੈਰਤ,

ਹਿੰਦੁਸਤਾਨ ਦੇ ਅਜਿਹੇ ਲੀਡਰ, ਕੀ ਅੰਗਰੇਜ ਹੁਕਮਰਾਨ ਨਹੀ ਹੈ ?

 

ਮੈਂ ਨਹੀ ਕਹਿੰਦਾ ਫਾਹੇ ਲਾ ਦਿਓ ਸਾਰੇ ਰਿਸ਼ਵਤਖੋਰ ਤੇ ਘਪਲੇਬਾਜਾਂ ਨੂੰ,

ਪਰ ਆਪਣੇ ਹੱਕਾਂ ਦੀ ਬਲੀ ਦੇਣਾ ਕੀ ਕਾਇਰਤਾ ਦੀ ਨਿਸ਼ਾਨੀ ਨਹੀਂ ਹੈ ?

 

ਘੂਕ ਸੁੱਤੇ ਜਮੀਰ ਨੂੰ ਜਗਾਓ, ਅਸੀਂ ਔਖੇ ਵੇਲੇ ਨਹੀ ਵੇਖੇ ਹਾਲ ਤਕ,

ਪੁਛੋ ਜਿੰਨਾ ਹੰਡਾਈ ਹੈ, ਗੁਲਾਮੀ ਤੋਂ ਵੱਡੀ ਕੋਈ ਜਲਾਲਤ ਨਹੀ ਹੈ |

 

ਬਹੁਤ ਹੋ ਗਿਆ ਸਹਿੰਦਿਆਂ, ਹੁਣ ਵੇਲਾ ਪੂਰਨ ਸਵਰਾਜ ਦਾ ਹੈ,

ਭਰੋ ਹੁੰਗਾਰਾ, ਇਹ ਗੰਧਲੇ ਪਾਣੀ ਵਰਗੀ ਆਜ਼ਾਦੀ ਸਾਨੂੰ ਕਬੂਲ ਨਹੀ ਹੈ |

--------------------------

04 Mar 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
awesome!

its true .

 

bahut hi sohna te likhea hai manu g jihna ne v ih likhea hai ...........thnx 4 sharing here n keep sharing.

04 Mar 2011

manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 

thanx edaa hi honsla vdandee rahoio

04 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

GUD 1 VEER G



PAR WRITER NAME JRUR MENTION KRO G..


THNX 4 SHARING G.....

04 Mar 2011

manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 

thanx main agoo de khyaal rakhugaan

04 Mar 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

gud wrk..

04 Mar 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

great piece of work...


keep sharing the good work..

04 Mar 2011

manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
thanx

thanx simreet i need really such a support like u all give to me

06 Mar 2011

Reply