Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
'ਮੈਂ ਅੰਤਿਮ ਸਾਹਾਂ ਤਕ ਪੰਜਾਬ ਦੀ ਸੇਵਾ ਕਰਦਾ ਰਹਾਂਗਾ'' : ਪ੍ਰਕਾਸ਼ ਸਿੰਘ ਬਾਦਲ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
'ਮੈਂ ਅੰਤਿਮ ਸਾਹਾਂ ਤਕ ਪੰਜਾਬ ਦੀ ਸੇਵਾ ਕਰਦਾ ਰਹਾਂਗਾ'' : ਪ੍ਰਕਾਸ਼ ਸਿੰਘ ਬਾਦਲ

'ਮੈਂ ਅੰਤਿਮ ਸਾਹਾਂ ਤਕ ਪੰਜਾਬ ਦੀ ਸੇਵਾ ਕਰਦਾ ਰਹਾਂਗਾ'' : ਪ੍ਰਕਾਸ਼ ਸਿੰਘ ਬਾਦਲ

 

Ki is tarh de beyan naal aan vaaliyan chona ch AKALI DAL nu lokna da sath hor milega..

ਭਾਵੇਂ ਅਕਾਲੀ ਦਲ ਦੇ ਕੱਦਾਵਰ ਆਗੂ ਅੱਜ ਕੱਲ ਇਹ ਕਹਿ ਕੇ ਵੋਟਾਂ ਮੰਗ ਰਹੇ ਹਨ ਕਿ ''ਬਾਦਲ ਸਾਹਿਬ ਦੀ ਇਹ ਆਖਰੀ ਚੋਣ ਹੈ, ਇਸ ਲਈ ਉਨ੍ਹਾਂ ਦੀ ਸ਼ਖਸੀਅਤ ਦੇ ਮੱਦੇਨਜ਼ਰ ਹਰ ਇਕ ਵੋਟ ਅਕਾਲੀ-ਭਾਜਪਾ ਗੱਠਜੋੜ ਨੂੰ ਹੀ ਪਾਈ ਜਾਵੇ'ਪ੍ਰੰਤੂ ਅੱਜ ਮੌੜ ਮੰਡੀ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ''ਲੀਡਰ ਐਸਾ ਕਿਉਂ ਕਹਿ ਰਹੇ ਹਨ, ਪਤਾ ਨਹੀਂ, ਪਰ ਇਹ ਮੇਰੀ ਆਖਰੀ ਚੋਣ ਨਹੀਂ, ਮੈਂ ਅੰਤਿਮ ਸਾਹਾਂ ਤਕ ਪੰਜਾਬ ਦੀ ਸੇਵਾ ਕਰਦਾ ਰਹਾਂਗਾ''।

Click out here for more:-Punjabi News

 

17 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Sidha sidha eh kyon kyon nahi kehnda k

 

Aakri saahan takk lokan nu luttda rahanga, pata nahi kadon pet bharna ehna luteriyan da???????

17 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਸਹੀ ਕਿਹਾ ਬਲਿਹਾਰ ਵੀਰੇ,,,ਸੇਵਾ ਤਾਂ ਇਹ ਪੰਜਾਬੀਆਂ ਦੀ ਕਰਦੇ ਨੇ ਜੁੱਤੀਆਂ, ਥੱਪੜਾਂ,ਤੇ ਪੱਗਾਂ ਲਾਹਕੇ | ਓਹੀ ਸੇਵਾ ਇਹ ਕਰਦੇ ਰਹਿਣਗੇ ਪੀੜੀ ਦਰ ਪੀੜੀ ,,,ਜਾਗੋ ਲੋਕੋ ਜਾਗੋ ,,,

17 Dec 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਹਾਂਜੀ, ਨਾਲੇ ਇਹਨੇ ਇਹ ਕੰਮ ਆਵਦੇ ਨਾਲ ਮਰਨ ਨਹੀਂ ਦੇਣਾ, ਆਪਣੇ ਮੁੰਡੇ ਸੁਖਬੀਰ ਨੂੰ ਗੁੜਤੀ ਦੇ ਕੇ ਜਾਣੀ ਆ... ਪਤਾ ਨਹੀਂ ਇਹ ਗੰਦੇ ਤੇ ਲਾਲਚੀ ਲੋਕ ਕਦੋਂ ਪੰਜਾਬ ਦਾ ਭਲਾ ਕਰਨਗੇ....
ਕੋਈ ਇਹਨਾਂ ਨੂੰ ਕਹੋ ਕਿ ਪੰਜਾਬ ਦੀ ਅਸਲੀ ਸੇਵਾ ਆਪਜੀ ਦੀ ਰੇਤੀਰੇਮੇੰਟ ਹੈ, ਓਹ ਕਰੋ ਤੇ ਜਾਓ ... !!!

ਹਾਂਜੀ, ਨਾਲੇ ਇਹਨੇ ਇਹ ਕੰਮ ਆਵਦੇ ਨਾਲ ਮਰਨ ਨਹੀਂ ਦੇਣਾ, ਆਪਣੇ ਮੁੰਡੇ ਸੁਖਬੀਰ ਨੂੰ ਗੁੜਤੀ ਦੇ ਕੇ ਜਾਣੀ ਆ... ਪਤਾ ਨਹੀਂ ਇਹ ਗੰਦੇ ਤੇ ਲਾਲਚੀ ਲੋਕ ਕਦੋਂ ਪੰਜਾਬ ਦਾ ਭਲਾ ਕਰਨਗੇ....


ਕੋਈ ਇਹਨਾਂ ਨੂੰ ਕਹੋ ਕਿ ਪੰਜਾਬ ਦੀ ਅਸਲੀ ਸੇਵਾ ਆਪਜੀ ਦੀ retirement ਹੈ, ਓਹ ਕਰੋ ਤੇ ਜਾਓ ... !!!

 

17 Dec 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

jinna time ehna leadera de chamche jeonde ne.,,, ohna time apni karrshi (badal) nu maran nahi den ge....

18 Dec 2011

Reply