ਰੁੱਸ ਕੇ ਵੇਖਿਆ , ਯਾਰ ਪਰਖਿਆ ਗਿਆ ,
ਚੁਪ ਰਹਿ ਕੇ ਵੇਖਿਆ ਪਿਆਰ ਪਰਖਿਆ ਗਿਆ ,
ਜਵਾਬ ਨਾਂ ਕੋਈ ਮਿਲਿਆ , ਹਰ ਸਵਾਲ ਪਰਖਿਆ ਗਿਆ ,
ਤੁੜਵਾ ਲਿਆ ਦਿਲ ਹਰ ਖਯਾਲ ਪਰਖਿਆ ਗਿਆ ,
ਧੁਰ ਅੰਦਰ ਤਕ ਖੁਦ ਨੂੰ ਚੂਰ ਏਨਾ ਕੀਤਾ ,
ਕਿ ਦੁਨੀਆਂ ਦੀ ਟੁੱਟੀ ਹਰ ਚੀਜ਼ ਦਾ ਹਾਲ ਪਰਖਿਆ ਗਿਆ ,
,,,,,,,,,,,,,,,,,,,,,,,,,,,,,,,,,,,
ਜਸਪਾਲ ਕੌਰ (ਜੱਸੀ )

|