|
|
|
|
|
|
Home > Communities > Punjab Politics > Forum > messages |
|
|
|
|
|
ਸਿੱਖ ਜੱਥੇਬੰਦੀਆਂ ਦੀਆਂ ਕੋਸ਼ਿਸ਼ਾਂ ਕਾਮਯਾਬ, ਰਾਜੋਆਣਾ ਦੀ ਫਾਂਸੀ ਟਲੀ.. |
ਸਿੱਖ ਜੱਥੇਬੰਦੀਆਂ ਦੀਆਂ ਕੋਸ਼ਿਸ਼ਾਂ ਕਾਮਯਾਬ, ਰਾਜੋਆਣਾ ਦੀ ਫਾਂਸੀ ਟਲੀ..
ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਮਿਲੀ ਚਿੱਠੀ ਮੁਤਾਬਤ ਰਾਜੋਆਣਾ ਨੂੰ ਹੁਣ 31 ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। ਇਸ 'ਤੇ ਸਟੇਅ ਲੱਗ ਚੁੱਕਾ ਹੈ। ਯਾਦ ਰਿਹੇ ਇਸੇ ਮਾਮਲੇ ਨੂੰ ਲੈ ਕੇ ਪੰਜਾਬ 'ਚ ਸਿੱਖ ਜੱਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਜਿਸ ਭਰਵਾਂ ਹੁੰਗਾਰਾ ਵੀ ਮਿਲਿਆ। ਇਸ ਮਸਲੇ ਨੂੰ ਲੈ ਅੱਜ ਪੂਰਾ ਪੰਜਾਬ ਬੰਦ ਰਿਹਾ।
click out here for more-Punjabi News
|
|
28 Mar 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|