Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਤਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਪਤਾ
ਪਿੰਡ ਮੇਰੇ ਤੂੰ ਪਾਏਆ ਨਾ ਫੇਰਾ ਕਦੇ ਰਕਾਨੇ ਨੀ
ਘਰ ਤੇਰਾ ਮੈ ਭੁੱਲਗੀ ਚੱਕ ਲਾਤੇ ਬਹਾਨੇ ਨੀ
ਹੁਣ ਨਹੀ ਮੋਕਾ ਦੇਣਾ ਤੈਨੂੰ ਮੁਟੇਆਰੇ ਨੀ
ਘਰ ਦਾ ਪਤਾ ਮੈ ਦੱਸਦਾਂ ਫਿਰ ਦੁਬਾਰੇ ਨੀ
ਪਿੰਡ ਨਹੀ ਮੇਰਾ ਜਿਆਦਾ ਮਸਹੂਰ
ਤੇਰੇ ਸਿਹਰ ਤੋ ਬੱਸ ਥੋੜੀ ਦੂਰ
ਦੋਦਾ ਕਾਉਣੀ ਤਾਂ ਜਾਣਦੀ ਐ
ਥੋੜਾ ਰਾਹ ਜੈਤੋ ਦਾ ਵੀ ਪਛਾਣਦੀ ਐ
7:30ਤੇ ਦੋਦੇ ਤੋ ਬੱਸ ਹੈ ਜਾਂਦੀ
15ਕੁ ਮਿੰਟਾ ਵਿੱਚ ਪਿੰਡ ਹੈ ਲਾਂਦੀ
ਪਿੰਡ ਗੁੜੀ ਕਾਉਣੀ ਵਾਲਾ ਮੋੜ
ਅੱਡੇ ਤੇ ਲੱਗੇਆ ਪੁਰਾਨਾ ਬੋਹੜ
ਬੋਰਡ ਪੜਕੇ ਪਤਾ ਲੱਗਜੂ
ਬੁਹਤੀ ਨਹੀ ਪੈਣੀ ਪੁੱਛਣ ਦੀ ਲੋੜ
ਪਿੰਡ ਪੁੰਹਚ ਕੇ ਬੱਸ ਤੋ ਉੱਤਰਦੇ ਸਾਰ
ਪਿੱਛੇ ਮੁੜਕੇ ਪਿਹਲਾ ਗੁਲਾਬੀ ਰੰਗ ਦਾ ਬਾਰ
ਮੇਰੇ ਨਾਂ ਤੋਂ ਘਰ ਨਾ ਪੁੱਛੀ
ਹਾਲੇ ਐਨਾ ਮਸਹੂਰ ਨਹੀ ਤੇਰਾ ਯਾਰ
ਤੇਰਾ ਜੱਸੀ ਘਰੇ ਜਸਪਾਲ ਹੋਰ ਨਾਂ ਨਹੀ ਕੋਈ ਤੀਜਾ
ਬਾਕੀ ਜਿੰਨੇ ਜਾਣਦੇ ਕਿਹਕੇ ਭੁਟੋ ਮੈਬਰ ਦਾ ਭਤੀਜਾ
ਜੇ ਫਿਰ ਵੀ ਸਮਝ ਨਾ ਲੱਗੇ ਨੰਬਰ ਮੇਰਾ ਲਾਲੀਂ
84918 32*45
PIER
29 Mar 2015

Reply