Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੀ. ਟੀ. ਸੀ. ਨਿਊਜ ਚੈਨਲ ਸਿੱਖਾ ਦੇ ਕਿੰਨਾ ਕੁ ਹੱਕ ਵਿਚ ? :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਪੀ. ਟੀ. ਸੀ. ਨਿਊਜ ਚੈਨਲ ਸਿੱਖਾ ਦੇ ਕਿੰਨਾ ਕੁ ਹੱਕ ਵਿਚ ?

ਪੀ. ਟੀ. ਸੀ.  ਨਿਊਜ ਚੈਨਲ ਸਿੱਖਾ ਦੇ ਕਿੰਨਾ ਕੁ  ਹੱਕ ਵਿਚ ?

 

 ਪੀ. ਟੀ. ਸੀ.  ਨਿਊਜ ਚੈਨਲ ਜੋ ਕੀ ਬਾਦਲ ਦਾ ਖੁਦ ਦਾ ਨਿਜੀ    ਚੈਨਲ ਹੈ ਓਹ ਸਿੱਖਾ ਦਾ ਸਿਰਫ ਵਿਖਾਵੇ ਦਾ ਹੀ ਪਖ ਪੂਰਦਾ ਹੈ ਵਿਚੋ ਤਾਂ ਏਹ ਕਾਲੀ ਦਲ ਬਾਦਲ ਐਂਡ ਪਾਰਟੀ ਦੇ ਹੱਥਾ ਦਾ ਖਿਡੌਣਾ ਹੈ
ਚਾਹੇ ਦਿਵਾਲੀ ਚਾਹੇ ਹੋਲੀ ਚਾਹੇ ਕੋਈ ਵੀ ਦਿਨ ਤਿਉਹਾਰ ਇਹ ਸਿਰਫ ਬਾਦਲ  ਕਿਥੇ ਗਿਆ , ਕਿਥੇ ਮੱਥਾ ਟੇਕੇਇਆ ,ਕਿਥੇ ਝੂਠਾ ਦਾਨ ਪੁੰਨ ਕੀਤਾ ਏਹ ਸਭ ਲਾਈਵ ਦਿਖਾਇਆ ਜਾਂਦਾ ਤਾਂ ਕੀ ਲੋਕ ਇਹਨਾ ਦੀ ਕਾਲਬਜ਼ਾਰੀ ਤੋ ਜਾਣੂ ਹੋਣ ਤੋ ਪਹਿਲਾ ਇਹਨਾ ਦੀਆ ਧਰਮ ਪ੍ਰਤੀ ਝੂਠੀਆ ਦਿਖਾਵੇਬਾਜ਼ੀਆ ਵਿੱਚ ਹੀ ਉਲਜ ਜਾਣ ਤੇ ਸਮਝਣ ਲੱਗ ਪੈਣ ਕੀ  ਬਾਦਲ ਤਾਂ ਬੜਾ ਧਰਮ ਤੇ ਕੌਮ ਦਾ ਚਿੰਤਕ ਹੈ ਇਹਨਾ ਚੋਰਾ ਦੇ ਨਾਲ ਸਾਡੀ ਸਰਬ ਉੱਚ ਅਦਾਲਤ  ਅਕਾਲ ਤਖ਼ਤ  ਦੇ ਜਥੇਦਾਰ ਵੀ ਮਿਲ ਗਏ ਨੇ ਤੇ ਗੁਰੂਦਵਾਰਾ ਸਾਹਿਬਾਨਾਂ ਦੀਆ ਗੋਲਕਾ ਦੀ ਮਾਇਆ ਧਰਮ ਦੇ ਨਾਮ ਲਾਉਣ ਦੀ ਬਜਾਏ ਆਪਸ ਵਿੱਚ ਵੰਡਦੇ ਨੇ , ਜਿਹੜੇ  ਮਹੰਤਾ ਤੋ ਪਹਿਲਾ ਗੁਰੂਦਵਾਰਾ ਸਾਹਿਬਾਨਾਂ ਨੂੰ ਅਜਾਦ  ਕਰਵਾਯਾ  ਸੀ ਹੁਣ   ਇਹਨਾ ਤੇ ਸਾਡੇ  ਧਾਰਮਿਕ ਬਾਣਿਆ ਵਿਚ ਬੇਠੈ ਜੱਥੇਦਾਰਾ (ਕਲਯੁੱਗ ਦੇ ਮਹੰਤਾ) ਦਾ ਮਤਲਬ ਬਾਦਲ ਦਾ ਕਬਜਾ ਹੋ  ਗਿਆ ਹੈ ਜੋ ਸਾਡੀ ਕੌਮ ਸਾਡੀ ਆਉਣ ਵਾਲੀ ਨਸਲ ਤੇ ਫ਼ਸਲ ਲਈ
ਬਹੁਤ ਹੀ ਘਾਤਕ ਹੈ  ਇਹਨਾ ਦੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਨ ਵਾਲੀ ਨਹੀ ਸਗੋ  ਅੱਗ ਵਿਚ ਲੈ ਕੇ ਜਾਨ ਵਾਲੀ ਹੈ ਹਰ ਥਾ ਚਾਹੇ ਸਰਕਾਰੀ ਦਫਤਰ ਚਾਹੇ ਸਰਕਾਰੀ ਸਕੂਲ ,ਕਾਲਜ , ਸਰਕਾਰੀ ਬੱਸਾ ਪ੍ਰਾਈਵੇਟ ਉਰਬਿਟ ਬੱਸਾ ਇਹਨਾ ਦੀ ਧੱਕੇਸ਼ਾਹੀ ਚੱਲਦੀ ਹੈ ਹੋਰ ਤਾਂ ਹੋਰ ਜਿੱਥੋ ਸਾਨੂੰ ਇਹਨਾ ਥੱਕੇਸ਼ਾਹੀਆ ਦਾ ਇਨਸਾਫ ਮਿਲਣਾ ਹੁੰਦਾ ਹੈ ਮਤਲਬ ਕੀ ਪੁਲਿਸ ਸਟੇਸ਼ਨ ਉਹ ਵੀ ਇਹਨਾ ਦੇ ਕਬਜ਼ੇ‌ ਵਿੱਚ ਹੈ ਐਸ ਐਚ ਉ ਸਾਹਿਬਾਨਾ ਨੂੰ ਧਮਕੀਆ ਮਿਲਦੀਆ ਨੇ ਕੀ ਜੇ ਫੈਂਸਲਾ ਸਾਡੇ ਹੱਕ ਵਿਚ ਨਾ 
ਹੋਇਆ  ਤਾਂ ਤੁਹਾਡੀ ਪੋਸਟਿੰਗ ਕਿਸੇ ਹੋਰ ਸ਼‌ਹ‌ਿਰ  ਵਿਚ ਕਰ ਦਿੱਤੀ ਜਾਵੇਗੀ ਕੁਝ ਏਸ ਤਰ੍ਹਾ ਦੀ
ਰਾਜਨੀਤੀ ਤੇ ਕੁਰਸੀ ਬਲ ਦਾ ਪ੍ਰਯੋਗ ਕੀਤਾ ਜਾਂਦਾ ਹੈ

ਜੋ ਸਾਨੂੰ ਪੰਜਾਬ ਦੀ ਕੇਬਲ ਦਾ ਮੀਡੀਆ  ਦਿਖਾਉਂਦਾ ਹੈ ਮਜਬੂਰੀ   ਲਾਚਾਰੀ ਵਿੱਚ ਦਿਖਾਉਦਾ ਹੈ

ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕੀ ਬੀਬੀ ਹਰਸਿਮਰਤ ਬਾਦਲ  ਨੇ 1984 ਦੇ ਦੰਗਿਆ ਦੇ ਦੋਸ਼ੀਆ ਨੂੰ ਸਜ਼ਾ ਦਿਵਾਉਣ ਲਈ ਆਵਾਜ ਲਗਾਈ ਤੇ ਹੋਰ ਬਹੁਤ ਕੁਝ ਕੀਤਾ ,ਪਰ ਸਜਨੋ ਇਹ ਸਭ ਭੋਲੇ ਭਲੇ ਲੋਕਾ ਤੋਂ ਵੋਟਾ ਹਾਂਸਿਲ ਕਰਨ ਦਾ ਤਰੀਕਾ ਹੈ ਹੋਰ ਇਹਨਾ ਨੂੰ ਸਾਡੀ ਕੌਮ ਦਾ ਕੋਈ ਦਰਦ ਨਹੀ

ਬਾਕੀ ਮੈਂ ਤੁਹਾਡੇ ਸਾਰਿਆ ਦੀ ਰਾਇ ਜਾਨਨਾ ਚਾਹੁਣਾ  ਹਾਂ ?

                  ਤੁਹਾਡੇ ਪਰਿਵਾਰ ਦਾ ਮੈਂਬਰ :- ਅਰਸ਼ਦੀਪ ਸਿੰਘ

03 Dec 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice post

karo g karo discussion......pr kehnde ne hun bahuti din nee rehni eh sarkaar

 

lokan de sabar da pyala te badal di jeib da meyar donno bhar gaye ne so bss chalkan te udhedan di tayari ch ne.......

 

 

24 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
shukria amandeep ji
24 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

yeah bahuti der nahin rehni eh Sarkar, vadde Badal de siir te ee nikka Badal hawa karda.... vadde Badal nu jaa lain do duje nu kine ne aane de bhaa nai puchna....


Nale hun aas bajhi hai S. Manpreet Singh Badal te, 


bahut chir ton lok Akalidal vs Congress ton bina third front di wait kar rahe ci, now we have very string and intelligent person owing the third corner, nd he is very clear in his conscience and goals


So ik parheya likheya soojhwan down to earth leader .....


hun tak sariyan options click kitiyan ne hun MSB huran nu vi dekh laine aa....

 

Main ethe Guru Ghar gayi and they were praising PS Badal on stage.... and people were not even listening.... eh lok dhakke nal sanu sunauande ne, pata v hunda ki koi vi interested nai aa...

 

drame ne sare, koi na dhare reh jange.... 


 

24 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
well done


ਬਿਲਕੁੱਲ ਸਹੀ ਫ਼ਰਮਾਇਆ ਬਾਈ ਜੀ ਤੁਸੀ..ਅਮਨਦੀਪ ਜੀ ਨੇਂ ਸਹੀ ਕਿਹਾ ਕਿ ਹੁਣ ਜਿਆਦਾ ਦਿਨਾਂ ਦੇ ਮਹਿਮਾਨ ਨਹੀਂ ਹਨ..ਬਾਕੀ ਪੀ.ਟੀ.ਸੀ. ਵਾਲਿਆਂ ਦਾ ਤਾਂ ਕੋਈ ਹਾਲ ਨਹੀਂ..ਇਹਨਾਂ ਦੀ ਤਾਂ ਉਹ ਗੱਲ ਹੈ ਜਿਵੇਂ ਸਿਆਣੇ ਆਖਦੇ ਨੇਂ ਕਿ ਅੰਨਾਂ ਵੰਡੇ ਰਿਉੜੀਆਂ ਤੇ ਮੁੜ-ਮੁੜ ਆਪਣਿਆਂ ਨੂੰ ਦੇਵੇ....

ਬਹੁਤ ਵਧੀਆ ਵਿਸ਼ਾ ਸਭ ਦੇ ਸਨਮੁੱਖ ਕਰਨ ਲਈ ਬਹੁਤ-ਬਹੁਤ ਮੇਹਰਬਾਨੀ ਬਾਈ ਜੀ

24 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani aap sub members di apne vichar den lai

24 Dec 2010

Reply