Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 23
Gender: Male
Joined: 25/Dec/2016
Location: anadpur sahib
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਚੋਰ ਨੇਤਾਂ
ਨੋਚਦੇ ਨੇ ਕੁੱਤਿਆ ਦੇ ਵਾਂਗ ਇਸਨੂੰ,
ਅਸੀ ਵੀ ਤਾਂ ਵਿੱਚੇ ਆਉਦੇਂ,
ਫੇਰ ਦਈਏ ਦੌਸ਼ ਦੱਸੋ ਕਿਸ ਕਿਸ ਨੂੰ,
ਰਖੇਲ ਅਪਣੀ ਅਸੀ ਬਣਾ ਲਿਆ ਪੰਜਾਬ ਨੂੰ,
ਰਿਸ਼ਵਤਖੌਰ ਲਿਡਰਾਂ ਨੇ ਖਾ ਲਿਆ ਪੰਜਾਬ ਨੂੰ।

ਪੜੇ ਲਿਖੇ ਦੀ ਹੁੱਣ ਇੱਥੇ ਵੈਲਯੂ ਕੋਈ ਨਾ,
ਧੀ,ਭੈਣ, ਮਾਂ ਅੌਰਤ ਕਿਹੜੇ ਘਰ ਰੋਈ ਨਾ,
ਨੋਟਾਂ ਦੀਆ ਗੱਠੀਆ ਨੇ ਛੁੱਪਾ ਲਿਆ ਪੰਜਾਬ ਨੂੰ,
ਰਿਸ਼ਵਤਖੌਰ ਲਿਡਰਾਂ ਨੇ ਖਾਂ ਲਿਆ ਪੰਜਾਬ ਨੂੰ।

ਕੁਰਸੀ ਲਈ ਨੇਤਾ ਇੱਥੇ ਚੜਾਵਾ ਨੇ ਚੜਾਉਦੇਂ,
ਸਿੱਖ ਹੋ ਕੇ ਸਿੱਖ ਨੇਤਾ ਹੱਥ ਪੱਗਾਂ ਤਾਈ ਪਾਉਦੇਂ,
"ਦੰਗਲ ਦਾ ਅਖਾੜਾ" ਇੰਨਾ ਬਣਾ ਲਿਆ ਪੰਜਾਬ ਨੂੰ,
ਰਿਸਵਤਖੌਰ ਲਿਡਰਾਂ ਨੇ ਖਾ ਲਿਆ ਪੰਜਾਬ ਨੂੰ।

ਜਨਤਾ ਨੂੰ ਵੀ ਚੰਗੇ ਮੰਦੇ ਦੀ ਪਰਖ ਨਹੀ ਆਉਦੀਂ,
ਗੱਲ ਹੱਕ ਦੀ ਕਰਦੇ ਉੰਝ ਕਰਨੀ ਤਰਕ ਨੀ ਆਉਦੀ,
ਆਪਣੇ ਹੀ ਲੋਕਾਂ ਅਾਪੇ ਪੰਗਾ ਪਾ ਲਿਆ ਪੰਜਾਬ ਨੂੰ,
ਰਿਸਵਤਖੌਰ ਲਿਡਰਾਂ ਨੇ ਖਾਂ ਲਿਆ ਪੰਜਾਬ ਨੂੰ।


ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
ਮੌਤ ਦਾ ਦੋਸਤ ਗਗਨ

27 Jul 2017

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਕਾਫੀ ਸਮੇਂ ਪਹਿਲਾਂ ਮੇਰੇ ਅਧਿਆਪਕ ਵਲੋਂ ਕਹੀ ਇਹ ਗੱਲ ਯਾਦ ਆ ਗਈ  ਕਿ

 

ਇਕ ਲੇਖਕ ਅੱਤੇ ਅਧਿਆਪਕ ਦੀ ਬੁੱਧੀਜੀਵੀ ਸੋਚ ਅਤੇ ਉਸਦੀ ਕਲਮ ਹੀ ਸਮਾਜ਼ ਵਿਚ ਹੁੰਦੇ ਵਿਤਕਰੇ , ਸੋਸ਼ਣ, ਲੁੱਟ - ਮਾਰ ਵਿਰੁੱਧ ਆਮ ਲੋਕਾਂ ਦਾ ਧਿਆਣ ਅਤੇ ਉਹਨਾਂ ਨੂੰ ਜਾਗਰੁੱਕ ਕਰ ਸਕਦੀ ਹੈ

 

,............ਬਾਕੀਆਂ ਦੀ ਸੋਚ ਉਸ ਲੈਵਲ ਤੱਕ ਨਹੀਂ ਪਹੁੰਚ ਪਾਉਂਦੀ ਜਾਂ ਇੰਝ ਕਹਿ ਲਵੋ ਉਹਨਾਂ ਨੂੰ ਇੰਨਾ ਗੱਲਾਂ ਨਾਲ ਕੋਈ ਲੈਣਾ - ਦੇਣਾ ਨਹੀਂ ਹੁੰਦਾ .

 

ਆਪ ਜੀ ਨੇ ਆਪਣੀ ਧਰਤੀ, ਆਪਣੀ ਮਿੱਟੀ, ਆਪਣੇ  ਦੇਸ਼ ਲਈ ਬਹੁਤ ਬੇਸ਼ਕੀਮਤੀ ਉਪਰਾਲਾ ਕੀਤਾ ਹੈ ,........ਜੋ ਇਕ ਦਿਨ ਆਪਣਾ ਸਹੀ ਰੰਗ ਜਰੂਰ ਵਿਖਾਵੇਗਾ ,................duawaan

 

Sukhpal**

29 Jul 2017

Reply