Punjab Politics
 View Forum
 Create New Topic
 Search in Forums
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਬੇਅੰਤ ਸਿੰਘ ਪਰਿਵਾਰ ਰਾਜੋਆਣਾ ਨੂੰ ਮੁਆਫੀ 'ਤੇ ਕਰੇਗਾ ਵਿਚਾਰ

ਬੇਅੰਤ ਸਿੰਘ ਪਰਿਵਾਰ ਰਾਜੋਆਣਾ ਨੂੰ ਮੁਆਫੀ 'ਤੇ ਕਰੇਗਾ ਵਿਚਾਰ...

 

ਪੰਜਾਬ ਦੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵਲੋਂ 31 ਮਾਰਚ ਨੂੰ ਪਟਿਆਲਾ ਜੇਲ 'ਚ ਫਾਂਸੀ ਦਿੱਤੇ ਜਾਣ ਦੇ  ਫੈਸਲੇ ਨੂੰ ਲੈ ਕੇ ਰਾਜ 'ਚ ਸਰਕਾਰੀ ਤੇ ਗੈਰ ਸਰਕਾਰੀ ਪੱਧਰ 'ਤੇ ਗਤੀਵਿਧੀਆਂ 'ਤੇ ਬਿਆਨਬਾਜ਼ੀ ਜਾਰੀ ਹੈ।

 

click out here for more info and video-Punjabi Video

 

22 Mar 2012

Reply