Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
पंजाब को लूट रहा है बादल परिवार : कैप्टन अमरेन्द्र :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 2 of 2 << First   << Prev    1  2   Next >>     
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Main Kise ik Akhbaar te Dosh nahi la reha. . . . Main sare akhbaaran di gal kar reha haa'n . . . . . Te ik khabar te alag-alag report den dia buht Khabran ne . . . . Eg. Eh repor Dekho. . ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਮੀਡਿਆ ਦੇ ਪੱਖਪਾਤੀ ਰਵਈਏ ਤੇ ਇੱਕ ਨਜ਼ਰ...(13 Oct) "21 ਦਿਨਾਂ ਤੋਂ ਚੱਲ ਰਹੀ ਟੈਕਸਟਾਇਲ ਮਜਦੂਰ ਯੂਨੀਅਨ ਦੀ ਹੜਤਾਲ ਬਾਰੇ "ਅਜੀਤ" ਅਤੇ "The Tribune" ਦੀ ਝੂਠੀ ਖਬਰ.." "ਸ਼ਾਂਤੀਪੂਰਨ ਧਰਨਾ ਦੇ ਰਹੇ ਮਜਦੂਰਾਂ ਦੇ ਲਾਇਆ ਕੁੱਟਮਾਰ ਤੇ ਭੰਨਤੋੜ ਦਾ ਦੋਸ਼" ਲੇਬਰ ਵਿਭਾਗ ਵਲੋਂ 12 ਅਕਤੂਬਰ ਨੂੰ ਮਜਦੂਰ ਯੂਨੀਅਨ ਤੇ ਮਾਲਕਾਂ ਨੂ ਗੱਲਬਾਤ ਲਈਬੁਲਾਇਆ ਗਿਆ ਸੀ, ਮਜਦੂਰ ਸ਼ਾਂਤੀਪੂਰਨ ਧਰਨਾਦੇ ਰਹੇ ਸਨ. ਹਮੇਸ਼ਾਂ ਦੀ ਤਰ੍ਹਾਂ ਦੇਰ ਨਾਲ ਪੁੱਜੇ ਪੁਲਿਸ ਅਧਿਕਾਰੀਆਂ ਵਲੋਂ ਬਿਨਾਂ ਮਜਦੂਰਾਂ ਦਾ ਪੱਖ ਸੁਣੇ ਕਾਰਵਾਈ ਕੀਤੀ ਗਈ ਤੇ ਮਜਦੂਰਾਂ ਨੂੰ ਓਥੋਂ ਪਾਣੀ ਪੀਣ ਤੋਂ ਰੋਕ ਦਿੱਤਾ ਗਿਆ (ਪਤਾ ਨਹੀ ਕਾਨੂੰਨ ਦੀ ਕਹਿੜੀ ਧਾਰਾ ਤਹਿਤ) ਤੇ ਮਜਦੂਰ ਔਰਤਾਂ ਨੂੰ ਵੀ ਪਖਾਨੇ ਦੀ ਸਹੂਲਤ ਤੋਂ ਵਾਂਜਿਆਂ ਕਰ ਦਿੱਤਾ..!!! ਲੇਬਰ ਵਿਭਾਗ ਵਲੋਂ ਬਾਅਦ ਵਿਚ "ਅਜੀਤ" ਅਤੇ"The Tribune" ਦੇ ਪੱਤਰਕਾਰਾਂ ਦੁਆਰਾ ਖਬਰ ਵਿਚ ਮਜਦੂਰਾਂ ਤੇ 'ਹਿੰਸਕ' ਹਮਲਾ ਕਰ ਕੇ ਇੱਕ ਔਰਤ ਸਮੇਤ 2 ਮੁਲਾਜਮਾਂ ਦੀ ਕੁੱਟਮਾਰ ਦਾ ਦੋਸ਼ ਲਗਾ ਦਿੱਤਾ ਤੇ ਇਹਨਾਂ ਪੱਤਰਕਾਰਾਂ ਨੇ ਇਹ ਜਰੂਰਤ ਵੀ ਨਹੀ ਸਮਝੀ ਕਿ ਮਜਦੂਰਾਂ ਦੇ ਧਰਨੇ ਦੇ ਕਾਰਨ ਜਾਣਿਆ ਜਾਵੇ...!!! ਲੇਬਰ ਵਿਭਗ ਵਲੋਂ ਮਜਦੂਰਾਂ ਨੂੰ ਓਹਨਾਂ ਦੇ ਬਣਦੇ ਹੱਕ ਦਿਵਾਉਣ ਦੀ ਜਗ੍ਹਾ ਓਹਨਾਂ ਤੇ ਝੂਠੇ ਦੋਸ਼ ਲਗਾਉਣ ਤੇ ਪੁਲਿਸ ਵਲੋਂ ਵੀ ਪੱਖਪਾਤੀ ਕਾਰਵਾਈ ਤੋਂ ਸਾਫ਼ ਹੈ ਕਿ ਇਹ ਦੋਵੇਂ ਵਿਭਾਗ ਮਾਲਕਾਂ ਨਾਲ ਮਿਲੇ ਹੋਏ ਹਨ ਤੇ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹਨ! . . . . Te 'Jagbani' di 13 Oct. di khabr si Ludhiane de Labour Department di khasta halt te Adhikaria di Gairmaujdgi te Angheli bare. . . Te nal apni Sikait le ke baithe ik Majdoor di photo si . . . . . . . ( Tuhade repotr nu 12 Oct nu Majdoora da oh ikhat ni disia) . . . . . .

12 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਲੁਧਿਆਣੇ ਦੇ ਸਮਰਾਲਾ ਚੌਂਕ ਦੇ ਆਸ-ਪਾਸ ਦੇ ਸ਼ਾਲ ਬਣਾਉਣ ਵਾਲੇ ਪਾਵਰਲੂਮ ਕਾਰਖਾਨਿਆਂ ਦੇ ਮਜ਼ਦੂਰ ਹੜਤਾਲ 'ਤੇ ਹਨ। 22 ਸਤੰਬਰ ਨੂੰ ਇਹ ਹੜਤਾਲ 85 ਕਾਰਖਾਨਿਆਂ ਤੋਂ ਸ਼ੁਰੂ ਹੋਈ ਸੀ ਜੋ ਕਿ ਬਾਅਦ ਵਿੱਚ 155 ਕਾਰਖਾਨਿਆਂ ਤੱਕਫੈਲ ਗਈ। ਹੜਤਾਲ ਦੇ ਏਨੇ ਦਿਨ ਲੰਘ ਜਾਣ ਤੋਂ ਬਾਅਦ ਨਾ ਤਾਂ ਮਾਲਕਾਂ ਨੇ ਮਜ਼ਦੂਰਾਂ ਦੀ ਮੰਗਾਂ ਮੰਨੀਆਂ ਹਨ ਅਤੇ ਦੂਜੇ ਪਾਸੇ ਮਜ਼ਦੂਰ ਵੀ ਮੰਗਾਂ ਮੰਨਵਾਏ ਬਿਨਾਂ ਹੜਤਾਲ ਖਤਮ ਨਾ ਕਰਨ ਦਾ ਪ੍ਰਣ ਕਰ ਚੁੱਕੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਰਤ ਕਾਨੂੰਨਾਂ ਤਹਿਤ ਕੋਈ ਵੀ ਹੱਕ ਨਹੀਂ ਮਿਲ ਰਿਹਾ ਹੈ। ਪਿਛਲੇ ਸਮੇਂ ਵਿੱਚ ਮਹਿੰਗਾਈ ਤੇਜੀ ਨਾਲ ਵਧੀ ਹੈ ਅਤੇ ਮਾਲਕਾਂ ਦੇ ਮੁਨਾਫੇ ਵੀ ਬਹੁਤ ਵਧੇ ਹਨ। ਪਰ ਮਜ਼ਦੂਰਾਂ ਦੀਆਂ ਤਨਖਾਹਾਂ ਨਹੀਂ ਵਧਾਈਆਂ ਗਈਆਂ। ਮਜ਼ਦੂਰ ਅੱਜ ਬੇਹੱਦ ਗਰੀਬੀ ਦੀ ਜਿੰਦਗੀ ਜੀਣ ਲਈ ਮਜ਼ਬੂਰ ਹਨ। ਅੱਠ ਘੰਟੇ ਦਿਹਾੜੀ ਦਾ ਕਾਨੂੰਨ, ਘੱਟ-ਘੱਟ ਤਨਖਾਹ ਕਾਨੂੰਨ, ਪਹਿਚਾਣ ਪੱਤਰ, ਹਾਜ਼ਰੀ, ਈ. ਐਸ. ਆਈ., ਪੀ. ਐਫ., ਕੰਮ ਦੌਰਾਨ ਹਾਦਸਿਆਂ ਤੋਂ ਸੁਰੱਖਿਆ ਦੇ ਉਚਿਤ ਪ੍ਰਬੰਧ ਅਤੇ ਮੁਆਵਜਾ ਆਦਿ ਸਭ ਕਿਰਤ ਕਾਨੂੰਨਾਂ ਨੂੰ ਕਾਰਖਾਨਾ ਮਾਲਕਾਂ ਦੁਆਰਾ ਛਿੱਕੇਟੰਗਿਆ ਗਿਆ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮਾਲਕਾਂ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਉਣਾ ਹੀ ਉਹਨਾਂ ਦਾ ਮਕਸਦ ਹੈ। . . . . . . .aaj ohna di Strike nu 50 din ho gae ne . . . . Te hale vi ohni di Jung jari hai . . . . . . . .Akhbaran walian (SARE) nu Ludhiane ch aunde Filmi Sitare te hor nikkia-motian Bekaar Khabran ta Dis jandia ne . . . .eh edi waddi Khabar kyon ni dis rahi . . . . .jado ki aaj 50 din ho gae ne. . . .

12 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
J tuhada Akhabaar ehna hi Lokhit te Nirpakh hai ta ohna di 50 dina to chal rahi Strike bare vi koi khabr lao te nal aah report vi . . .""ਫੈਕਟਰੀ ਮਾਲਕਾਂ ਵੱਲੋਂ ਪਾਵਰਲੂਮ ਮਜ਼ਦੂਰਾਂ ਦੀ ਕੀਤੀ ਜਾਂਦੀ ਲੁੱਟ ਦੀ ਇੱਕ ਝਲਕ- ਪਿਛਲੇ ਦਿਨਾਂ 'ਚ ਫੈਕਟਰੀ ਮਾਲਕਾਂ ਦੇ ਹਵਾਲੇ ਨਾਲ ਛਪੀਆਂ ਅਖਬਾਰੀ ਰਿਪੋਰਟਾਂ ਮੁਤਾਬਕ ਲੁਧਿਆਣੇ ਦੇ ਟੈਕਸਟਾਈਲ ਫੈਕਟਰੀ ਮਾਲਕਾਂ ਨੂੰ ਮਜ਼ਦੂਰਾਂ ਦੀ ਹੜਤਾਲ ਦੇ ਪਹਿਲੇ 22 ਦਿਨਾਂ 'ਚ 28 ਕਰੋੜ ਰੁਪੈ ਦਾ ਘਾਟਾ ਪਿਆ ਹੈ, ਹਾਲਾਂਕਿ ਕੁਝ ਅਖਬਾਰਾਂ ਅਨੁਸਾਰ ਇਹ ਘਾਟਾ 2 ਕਰੋੜ ਪ੍ਰਤੀ ਦਿਨ ਦੱਸਿਆ ਗਿਆ ਹੈ ਜਿਸ ਅਨੁਸਾਰ 22 ਦਿਨਾਂ ਦਾਘਾਟਾ 44 ਕਰੋੜ ਰੁਪੈ ਬਣ ਜਾਂਦਾ ਹੈ, ਪਰ ਅਸੀਂ 28 ਕਰੋੜ ਦਾ ਅਨੁਮਾਨ ਲੈ ਕੇ ਚਲਾਂਗੇ| ਇਸੇ ਸਮੇਂ ਦੌਰਾਨ ਮਜ਼ਦੂਰਾਂ ਨੂੰ ਕਿੰਨਾ ਨੁਕਸਾਨ ਉਠਾਉਣਾ ਪਿਆ ਹੈ ? ਪੀਕ ਸੀਜ਼ਨ ਸਮੇਂ ਇੱਕ ਮਜ਼ਦੂਰ ਜ਼ਿਆਦਾ ਤੋਂ ਜ਼ਿਆਦਾ 7000 ਰੁਪੈ ਪ੍ਰਤੀ ਮਹੀਨਾ ਕਮਾ ਪਾਉਂਦਾ ਹੈ, ਭਾਵ 22 ਦਿਨਾਂ ਦਾ ਹੋਇਆ ਲੱਗਭੱਗ 5,000 ਰੁਪੈ| ਕਿਉਂਕਿ 2,500 ਦੇ ਕਰੀਬ ਮਜ਼ਦੂਰ ਹੜਤਾਲ 'ਤੇ ਹਨ, ਸੋ ਮਜ਼ਦੂਰਾਂ ਦਾ ਕੁਲ ਨੁਕਸਾਨ ਹੋਇਆ 1.25 ਕਰੋੜ ਰੁਪੈ| ਇਸ ਤਰ੍ਹਾਂ ਮਜ਼ਦੂਰਾਂ ਦਾ ਨੁਕਸਾਨ ਮਾਲਕਾਂ ਦੇ ਨੁਕਸਾਨ ਦਾ 4.5% ਬਣਦਾ ਹੈ| ਜੇ ਅਸੀਂ 28+1.25=29 .25 ਕਰੋੜ ਕਰ ਦਈਏ ਤਾਂ ਇਹ ਉਹ ਰਕਮ ਹੈ ਜੋ ਮਾਲਕਾਂ ਨੇ ਕਮਾਉਣੀ ਸੀ ਤੇ ਜਿਸ ਵਿੱਚੋਂ ਮਜ਼ਦੂਰਾਂ ਨੂੰ ਦਿਹਾੜੀ ਮਿਲਣੀ ਸੀ| 29.25 ਕਰੋੜ ਦਾ 1.25 ਕਰੋੜ ਜੋ ਮਜ਼ਦੂਰਾਂ ਨੂੰ ਮਿਲਣਾ ਸੀ, 4.27% ਬਣਦਾ ਹੈ| ਪੂਰੇ ਉਤਪਾਦਨ ਦਾ ਇਹ ਉਹ ਨਿਗੂਣਾ ਹਿੱਸਾ ਦੌਰਾਨ ਜੋ ਮਜ਼ਦੂਰ ਨੂੰ ਮਿਲਦਾ ਹੈ 12-14 ਘੰਟੇ ਤੱਕ ਆਪਣੇ ਹੱਡ ਗਾਲ ਕੇ| ਜਿਹੜੇ ਲੋਕ ਮਿਹਨਤ ਕਰਦੇ ਹਨ, ਉਹਨਾਂ ਦੇ ਪੱਲੇ 4.27% ਪੈਂਦਾ ਹੈ ਜਦਕਿ ਜੋ ਵਿਹਲੇ ਬੈਠਦੇ ਹਨ ਏ.ਸੀ. ਕਮਰਿਆਂ 'ਚ ਉਹ 95.73% ਹੜੱਪ ਜਾਂਦੇ ਹਨ ਸਿਰਫ਼ ਇਸ ਕਰਕੇ ਕਿ 'ਉਹ ਮਾਲਕ ਹਨ'| ਇਹ ਹੈ ਪੂੰਜੀਵਾਦ ਦਾ ਅਰਥ-ਸ਼ਾਸਤਰ| ਮਜ਼ਦੂਰਾਂ ਦੀ ਲੁੱਟ ਦਾ ਅਸਲੀ ਚੇਹਰਾ ਉਦੋਂ ਦਿਖਦਾ ਹੈ ਜਦੋਂ ਅਸੀਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਚਲਦੇ ਹਾਂ| ਕਿਉਂਕਿ ਲੱਗਭੱਗ 150 ਫੈਕਟਰੀਆਂ 'ਚ ਹੜਤਾਲ ਚੱਲ ਰਹੀ ਹੈ, ਇਸ ਲਈ ਮਾਲਕਾਂ ਨੂੰ ਪ੍ਰਤੀ ਵਿਅਕਤੀ ਘਾਟਾ 19 ਲੱਖ ਰੁਪੈ ਦੇ ਕਰੀਬ ਬਣਦਾ ਹੈ| ਇਹਨਾਂ ਹੀ 22 ਦਿਨਾਂ 'ਚ ਮਜ਼ਦੂਰਾਂ ਨੂੰ ਪ੍ਰਤੀ ਵਿਅਕਤੀ 5,000 ਰੁਪੈ ਦਾ ਨੁਕਸਾਨ ਹੋਇਆ| ਭਾਵ ਇੱਕ ਮਜ਼ਦੂਰ ਦਾ ਨੁਕਸਾਨ ਇੱਕ ਮਾਲਕ ਦੇ ਨੁਕਸਾਨ ਦਾ 0.05% ਬਣਦਾ ਹੈ| ਹੁਣ ਦੇਖੀਏ ਮਜ਼ਦੂਰਾਂ ਦੀ ਮੰਗ ਕੀ ਹੈ ? ਮਜ਼ਦੂਰ ਆਪਣੀ ਦਿਹਾੜੀ 'ਚ 25% ਦਾ ਵਾਧਾ ਮੰਗ ਰਹੇ ਹਨ| ਜੇ ਇਹ ਵਾਧਾ ਹੁੰਦਾ ਹੈ ਤਾਂ ਹਰ ਮਜ਼ਦੂਰ ਨੂੰ 22 ਦਿਨਾਂ 'ਚ 1200 ਰੁਪੈਵੱਧ ਮਿਲਣੇ ਸੀ, ਭਾਵ ਮਾਲਕਾਂ ਨੂੰ 2,500 ਮਜ਼ਦੂਰਾਂ ਨੂੰ ਲੱਗਭੱਗ 30 ਲੱਖ ਰੁਪੈ ਜ਼ਿਆਦਾ ਦੇਣੇ ਪੈਣੇ ਸੀ| ਇਸ ਵਿੱਚ ਜੇ ਇਸੇ ਸਮੇਂ ਲਈ ਬੋਨਸ ਅਤੇ ਈ.ਐੱਸ.ਆਈ. ਕਾਰਡ ਦਾ ਪੈਸਾ ਵਿੱਚ ਜੋੜ ਲਈਏ ਤਾਂ ਇਹ ਰਕਮ 30+18.70=4 8.70 ਲੱਖ ਰੁਪੈ ਬਣਦੀ ਹੈ ਜੋ 28 ਕਰੋੜ ਦੇ ਮਾਲਕਾਂ ਦੇ ਘਾਟੇ (ਮੁਨਾਫੇ) ਦਾ ਮਹਿਜ਼ 1.73% ਹਿੱਸਾ ਬਣਦਾਹੈ| ਇਸ ਤਰ੍ਹਾਂ ਮਜ਼ਦੂਰ ਪੂਰੇ ਉਤਪਾਦਨ ਵਿੱਚ ਆਪਣਾ ਹਿੱਸਾ 4.27% ਤੋਂ ਵਧਾ ਕੇ 6.00% ਕਰਨ ਦੀ ਮੰਗ ਕਰ ਰਹੇ ਹਨ| ਹਾਂਜੀ, ਇਹੀ ਉਹ ਨਿਗੂਣਾ ਵਾਧਾ ਹੈ ਜਿਸ ਲਈ ਮਜ਼ਦੂਰ ਪਿਛਲੇ 26 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਾਲਕ ਸਿਰਫ਼ 48 ਲੱਖ ਰੁਪੈ ਦੇਣ ਲਈ ਤਿਆਰ ਨਹੀਂ ਹਨ, ਜਦਕਿ ਇਹੀ ਮਾਲਕ 28 ਕਰੋੜ ਦਾ ਘਾਟਾ ਉਠਾਉਣ ਲਈ ਤਿਆਰ ਹਨ, ਅਖਬਾਰਾਂ 'ਚ ਪਿੱਟ ਰਹੇ ਹਨ ਕਿ ਮਜ਼ਦੂਰ ਇਹਨਾਂ ਨੂੰ ਬਲੇਕਮੇਲ ਕਰ ਰਹੇ ਹਨ| ਪਰ ਤੱਥ ਦੱਸ ਰਹੇ ਹਨਕਿ ਕੌਣ ਕਿਸਨੂੰ ਲੁੱਟ ਰਿਹਾ ਹੈ ??"" . . . . . . . Jiada Jankari lai . . . . ਰਾਜਵਿੰਦਰ , ਸੰਯੋਜਕ , ਟੇਕਸਟਾਇਲ ਮਜਦੂਰ ਯੂਨੀਅਨ ਮੋਬਾਇਲ - 98886 55663 . . . . . . . . . . .(Khabar apni Sahi Jagha te sahi Size di hove na ki 'Chidi di Bith' wang)
12 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

U may check this Site also . . . . . http://ludhianaworkersnews.wordpress.com/

12 Nov 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

lai 22 jagbani waliya ...krde kamaal te laa hiq cheerdi khabar...  .... esto wadh ki ho skda .....

13 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Chup e ho gia. . . ???

17 Nov 2011

jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 

GURPREET JI,

                  gal is tarh apni is akhbaar ch aapan eh nai keh sekde ki dusri akhbaarr ki keh rahi hai.saade samne jo hai aasi sach likh ke lokan saamne lai ke aande haan...ehda di koi aassi news nai hai jehdi saadi akhbaar vh na hove...apan har pal sach naal chalde haan..te naale dusri akhbaar ki kehndi te saadi ch kyn nai hai....jehdi news da maltb hunda aapn os te hi focus rakhde haan...

18 Nov 2011

Showing page 2 of 2 << First   << Prev    1  2   Next >>     
Reply