Punjab Politics
 View Forum
 Create New Topic
 Search in Forums
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
Vota da haal jagbani de naal...

ਭੁਲੱਥ ਤੋਂ ਬੀਬੀ ਜਗੀਰ ਕੌਰ 2786 ਵੋਟਾਂ ਨਾਲ ਅੱਗੇ
ਬਾਬਾ ਬਕਾਲਾ ਤੋਂ ਅਕਾਲੀ ਦਲ ਦੇ ਮਨਦੀਪ ਸਿੰਘ ਮੰਨਾ 4400 ਵੋਟਾਂ ਤੋਂ ਅੱਗੇ

 

ਬੁੱਢਲਾਡਾ ਤੋਂ ਅਕਾਲੀ ਦਲ ਦੇ ਜਤਿਨ ਸਿੰਘ 568 ਵੋਟਾਂ ਤੋਂ ਅੱਗੇ
ਸਰਦੂਲਗੜ੍ਹ ਤੋਂ ਗਲਰਾਜ ਸਿੰਘ ਹੁੰਦੜ 44 ਵੋਟਾਂ ਤੋਂ ਅੱਗੇ।

 

ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ੂ 1000 ਵੋਟਾਂ ਤੋਂ ਅੱਗੇ
ਸਨੌਰ ਤੋਂ ਲਾਲ ਸਿੰਘ ਪਿੱਛੇ ਚੱਲ ਰਹੇ ਹਨ।
ਅੰਮ੍ਰਿਤਸਰ ਪੂਰਬੀ ਨਵਜੋਤ ਕੌਰ ਸਿੱਧੂ 1200 ਵੋਟਾਂ ਤੋਂ ਅੱਗੇ ਚੱਲ ਰਹੀ ਹੈ


ਕਪੂਰਥਲੇ ਤੋਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ 5963
ਮੱਕੜ 4030
ਸੁਲਤਾਨਪੁਰ ਤੋਂ ਬੀਬੀ ਉਪਿੰਦਰਜੀਤ ਕੌਰ ਨੂੰ 8300 ਵੋਟਾਂ
ਕਾਂਗਰਸ ਦੇ ਨਵਤੇਜ ਚੀਮਾ 7519
ਚਮਕੌਰ ਸਾਹਿਬ ਤੋਂ ਚੰਨੀ ਅੱਗੇ
ਬਿਕਰਮਜੀਤ ਸਿੰਘ ਮਜੀਠੀਆ 900 ਵੋਟਾਂ ਤੋਂ ਅੱਗੇ


05 Mar 2012

Reply