Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਦਲ਼ ਗਈ ਤਸਵੀਰ ਮੇਰੇ ਪੰਜਾਬ ਪਿਆਰੇ ਦੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਬਦਲ਼ ਗਈ ਤਸਵੀਰ ਮੇਰੇ ਪੰਜਾਬ ਪਿਆਰੇ ਦੀ

ਸਟਾਰ-ਬਾਕਸ ਦੀ ਕੌਫ਼ੀ,ਬਰਗ਼ਰ ਪੀਜ਼ੇ ਖੁੱਲ੍ਹ ਗਏ ਨੇ,

ਆਇਸ-ਕਰੀਮਾਂ ਖਾਵਣ ਲੋਕੀਂ,ਕੁਲਫ਼ੀ ਨੂੰ ਹੁਣ ਭੁੱਲ ਗਏ ਨੇ,

ਬੰਟੇ ਵਾਲੀ ਬੋਤਲ ਛੱਡ ਕੇ, ਕੋਕ ਦੇ ਉੱਤੇ ਡੁੱਲ੍ਹ ਗਏ ਨੇ,

ਇੰਨੇ ਨਹੀਂ ਸਕੂਲ ਬਈ ਜਿੰਨੇ ਠੇਕੇ ਖੁੱਲ੍ਹ ਗਏ ਨੇ,

ਟ੍ਰੈਫ਼ਿਕ ਤੇ ਸਰਕਾਰਾਂ ਚੱਲਦੇ ਰੱਬ ਸਹਾਰੇ ਜੀ,

ਬਦਲ਼ ਗਈ ਤਸਵੀਰ ਮੇਰੇ ਪੰਜਾਬ ਪਿਆਰੇ ਦੀ ....ਕੁਲਵੀਰ

06 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਨਾਕਾਰਤਮਿਕ ਪਖ 'ਚ ਤਾਂ ਵੀਰ ਜੀ ਬਹੁਤ ਵਾਧਾ ਹੋ ਰਿਹਾ ...ਗੱਲ ਪੰਜਾਬ , ਪੰਜਾਬੀ ਤੇ ਪੰਜਾਬੀਅਤ ਬੜੀ ਪਿਛਾਂਹ ਨੂੰ ਹੁੰਦੀ ਜਾ ਰਹੀ ਏ......ਇਸ ਕਰਕੇ ਹਾਅ ਨਿਕਲਦੀ ਏ ....ਹਾਂ ਦੀ ਜਗ੍ਹਾ

06 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਸਾਂਝ......tfs.....

07 Jan 2013

Reply