ਬੀਬੀ ਜਗੀਰ ਕੌਰ ਗਰਭਪਾਤ ਦੀ ਦੋਸ਼ੀ, 5 ਸਾਲ ਦੀ ਜੇਲਪਟਿਆਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਪੰਜਾਬ ਦੀ ਕੈਬੀਨੇਟ ਮੰਤਰੀ ਬੀਬੀ ਜਗੀਰ ਕੌਰ ਨੂੰ ਆਪਣੀ ਬੇਟੀ ਹਰਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਸਬੂਤਾਂ ਦੀ ਘਾਟ ਦੇ ਅਧਾਰ 'ਤੇ ਬਰੀ ਕਰ ਦਿੱਤਾ ਹੈ ਹਾਲਾਂਕਿ ਬੀਬੀ ਜਗੀਰ ਕੌਰ ਨੂੰ ਹਰਪ੍ਰੀਤ ਕੌਰ ਦਾ ਗਰਭਪਾਤ ਕਰਵਾਉਂਣ ਦਾ ਦੋਸ਼ੀ ਪਾਇਆ ਗਿਆ ਹੈ।click out here for more info-Punjabi News