Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਵਿਚ ਸਰਕਾਰ ਰਾਜ ਜਾਂ ਗੁੰਡਾ ਰਾਜ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਪੰਜਾਬ ਵਿਚ ਸਰਕਾਰ ਰਾਜ ਜਾਂ ਗੁੰਡਾ ਰਾਜ

ਮੁਕਤਸਰ ਚ ਮਹਿਲਾ ਕੋਂਸਟੇਬਲ ਨੂੰ ਇਕ ਅਕਾਲੀ ਵਰਕਰ ਨੇ ਛੇੜਿਆ .. ਜਦ ਏ.ਏਸ.ਆਈ. ਨੇ ਓਹਨਾਂ ਨੂੰ ਰੋਕਿਆ ਤਾਂ ਓਹਨਾਂ ਨੇ ਓਸ ਨਾਲ ਏ.ਏਸ.ਆਈ. ਨਾਲ ਮਾਰਪੀਟ ਕੀਤੀ ਤੇ ਫਰਾਰ ਹੋਗੇ ।ਇਸ ਮਾਰਪੀਟ ਚ ਏ.ਏਸ.ਆਈ. ਰਾਮ ਸਿੰਘ ਦੀ ਪਗੜੀ ਵੀ ਓਤਰ ਗਈ ਸੀ ।

ਹੁਣ ਕੀ ਇਹ ਕਿਹਾ ਜਾ ਸਕਦਾ ਹੈ ਕੀ ਪੰਜਾਬ ਵਿਚ ਸਰਕਾਰ ਰਾਜ ਹੈ ... ਇਥੇ ਤਾਂ ਗੁੰਡਾ ਰਾਜ ਹੋ ਗਿਆ ਹੈ .... ਜਦ ਪੁਲਸ ਵਾਲਿਆਂ ਨਾਲ ਹੀ ਇਹ ਰਾਜਨੀਤਿਕ ਪਿਛੋਕੜ ਵਾਲੇ ਇਹ ਹਰਕਤਾਂ ਕਰ ਰਹੇ ਨੇ, ਫੇਰ ਆਮ ਜਨਤਾ ਨੂੰ ਤਾਂ ਇਹ ਕੁਝ ਸਮਝਦੇ ਹੀ ਨਹੀ ਹੋਣੇ। ਕੀ ਹੱਲ ਹੈ ਇਸ ਸਮਸਿਆ ਦਾ .... ਕਿ ਪੰਜਾਬ ਚ ਹੁਣ ਕਦੇ ਓਹ ਰਾਜ ਆਊਗਾ ਜਿਸ ਵਿਚ ਇਕ ਆਮ ਇਨਸਾਨ ਬਿਨਾ ਕਿਸੇ ਡਰ ਤੋਂ ਜੀ ਸਕੇਗਾ ।

24 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

24 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

maharaja Ranjit Singh wala Raaj k Gundiyan wala raaj ?


hadd ho gayi yaar....

24 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

jis tran de ajj punjab ch hallat hoye pye ne .. os hissab nal tan akali gunda raaj hoya pia a

24 Dec 2012

Reply