|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮਾਂ ਬੋਲੀ ਪੰਜਾਬੀ |
ਮੈਨੂੰ ਕਈਆਂ ਨੇ ਆਖਿਆ ਕਈਂ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ,
ਗੋਦ ਜਿਸ ਦੀ ਵਿੱਚ ਪਲ ਕੇ ਜਵਾਨ ਹੋਇਉ, ਉਹ ਮਾਂ ਛੱਡ ਦੇ ਉਹ ਗਰਾਂ ਛੱਡ ਦੇ.
ਜੇ ਤੂੰ ਪੰਜਾਬੀ - 2 ਹੀ ਕੂਕਣਾ ਏ, ਜਿੱਥੇ ਖਡ਼ਾ-ਖਡ਼ੋਤਾ ਉਹ ਥਾਂ ਛੱਡ ਦੇ,
ਇੰਝ ਲੱਗਦਾ ਮੈਨੂੰ ਲੋਕੀਂ ਆਖਦੇ ਨੇ, ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ....
|
|
25 Jul 2011
|
|
|
|
|
ਬਹੁਤ ਖੂਬ ਜੀ.......
ਰਾਜ਼ ਜੀ ਇਹ ਲਾਈਨਾਂ ਮੈਂ ਪਹਿਲਾਂ ਵੀ ਪੜ੍ਹੀਆਂ ਨੇ....ਯਾਦ ਨਹੀ ਆ ਰਿਹਾ ਕਿਸ ਦੀ ਰਚਨਾ ਹੈ..... ਕਿਰਪਾ ਕਰਕੇ ਦਸਣਾ ਕੇ ਕਿਸ ਦੀ ਰਚਨਾ ਹੈ.......ਧੰਨਵਾਦ ਜੀ
|
|
26 Jul 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|