|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਫੀਤਾ-ਫੀਤਾ-ਫੀਤਾ ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ.... ਵੇ ਤੇਰੇ ਘਰ ਨਈਉ ਵੱਸਣਾ.............
|
|
07 Sep 2010
|
|
|
|
|
tuc boliyan bahut vadhiya likhiya ne ji
|
|
09 Sep 2010
|
|
|
|
|
ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਮੇਹੰਦੀ ਮੇਰੀ ਸੱਸ ਬੜੀ ਕੁਪੱਤੀ ਮੈਂ ਨਾ ਸੋਹਰੇ ਰਹੰਦੀ ਮੇਰੀ ਸੱਸ ਬੜੀ ਕੁਪੱਤੀ ਮੈਂ ਨਾ ਸੋਹਰੇ ਰਹੰਦੀ
|
|
10 Sep 2010
|
|
|
|
|
funny stuff..hassna ni kise ne okiee...suno fer
baari barsi khattan geya c
ho baari barsiiiii
baari barsi khattan geya c
khatt k leyaande PAAWE
haye ni kde ghare bula k
chah da cup pilaa de..
|
|
16 Sep 2010
|
|
|
|
|
ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੋਰ ਦੀ ਉੱਤੇ ਨਾਂ ਵੇ ਚੰਨਣ ਸਿੰਘਾ ਤੇਰਾ, ਵੇ ਕਾਲੀ ਕੁੜਤੀ ਪੀ੍ਤ ਕੋਰ ਦੀ............
|
|
18 Sep 2010
|
|
|
|
|
aode kuriea jandi kuriea
chak lea bazzar vicho feeta ne
nid ke na javi goreia
munda pind da pasnd bapu keta
nid ke na javi goreia
*******************************
dhave dhave dhave ne pat ta canada ne
munda kam nu hath na lave
chak 4 ketaba ne ILETS karn o jave
ne 6 Band age jatt de
hun canda d file lagave
bala se soken sohnei
hun Taxi pea chlave
bala se soken sohnei
hun Taxi pea chlave
*************************
22 pind vicho pind soni da pind soni da JOGA
JOGE vich i baba rehda bari os de soba
22 aodi jandi nu ghara chukoda
magro marda da goda
ne lak tera patle jeha Bhar sehn na joga
***********************************
|
|
18 Sep 2010
|
|
|
|
|
ਤਿੱਖਾ ਤੇਰਾ ਨੱਕ ਨੀ ਕੁੜੀਏ, ਕੋਕਾ ਹੈ ਨਗ ਵਾਲਾ...... ਗੋਰਾ ਰੰਗ ਮੱਖਣ ਦਾ ਪੇੜਾ, ਸੂਟ ਪਾਵਦੀ ਕਾਲਾ...... ਸੋਨੇ ਉਤੇ ਸੁਹਾਗਾ ਕੁੜੀਏ, ਮੁਖ ਤੇ ਤਿਲ ਜੋ ਕਾਲਾ...... ਪਟਤਾ ਤਾਰੋ ਨੇ, ਮੁੰਡਾ ਤਵੀਤਾ ਵਾਲਾ......
|
|
19 Sep 2010
|
|
|
|
|
ਸਾਉਣ ਮਹੀਨੇ ਘਟਾ ਕਾਲੀਆਂ, ਚੜਕੇ ਬੱਦਲ ਆਇਆ, ਸਭ ਕੁੜੀਆਂ ਨੇ ਗਹਿਣੇ ਪਾਏ,ਚੜਿਆ ਰੂਪ ਸਵਾਇਆ, ਵਾਰੋ ਵਾਰੀ ਝੂਟਣ ਕੁੜੀਆਂ,ਤੈਨੂੰ ਚੜਦੀ ਲੋਰ , ਤੇਰੀ ਕੀਹਨੇ ਖਿੱਚ ਲਈ ਪਤੰਗ ਵਾਲੀ ਡੋਰ..... ਤੇਰੀ ਕੀਹਨੇ ਖਿੱਚ ਲਈ ..........
|
|
19 Sep 2010
|
|
|
|
|
ਜਾਂ ਤਾਂ ਜੇਠਾ ਵਿਆਹ ਕਰਵਾ ਲੈ, ਜਾਂ ਕਰਵਾ ਲੈ ਕੰਧ ਲੈ, ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ ਮੈਂ ਬੁਰੀ ਕਰੂੰਗੀ.........
|
|
19 Sep 2010
|
|
|
|
|
ਝਾਂਵਾ ਝਾਂਵਾ ਝਾਂਵਾ ਨੀ ਖੜਗੀ ਤੂੰ ਪਿੱਠ ਕਰਕੇ ਬੋਲੀ ਕਿਹੜੇ ਹੌਂਸਲੇ ਪਾਂਵਾ ਨੀਂ ਮੁੱਖ ਤੋਂ ਘੁੰਢ ਚੱਕ ਦਿਆਂ ਤੇਰੀਆਂ ਅੱਖੀਆਂ ਦੇ ਦਰਸ਼ਨ ਪਾਂਵਾ ਸੁਣ ਲੈ ਨੀ ਕੁੜੀਏ ਲੋਕ-ਬੋਲੀਆਂ ਪਾਵਾਂ...
ਸੁਣ ਲੈ ਨੀ ਕੁੜੀਏ ਲੋਕ-ਬੋਲੀਆਂ ਪਾਵਾਂ...
|
|
21 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|