|
|
|
|
|
|
Home > Communities > Punjabi Boli > Forum > messages |
|
|
|
|
|
|
|
pehli wari mainu tera telephone aya......
ghainti wajdi ne bdi door to bhjaya.......
tu ki janey kina mainu caah chadiya....
gal thear k kri ni hje saah chadiaaa... :p
|
|
07 Dec 2012
|
|
|
|
ਅਸੀਂ ਤਾਂ ਮਾਹੀਆ ਦਰ ਦੇ ਸਾਹਮਣੇ
ਉਚਾ ਚੁਬਾਰਾ ਪਾਉਣਾ ਵਖਰੇ ਰਹ ਕੇ ਮਰਜੀ ਕਰਨੀ
ਆਪਣਾ ਹੁਕਮ ਚਲਾਉਣਾ ਵੇ ਰਖਣਾ ਤਾਂ ਤੇਰੀ ਮਰਜ਼ੀ... ਪੇਕੇ ਜਾ ਕੇ ਮੜ੍ਹਕ ਨਾਲ ਆਉਣਾ
|
|
07 Dec 2012
|
|
|
|
ਘੁਨ੍ਗ੍ਰੀਆਂ ਪਰਾਂਦੇ ਨੂ ਆਖ ਰਹੀ ਮੈ ਜਾਂਦੇ ਨੂ ਆਖੀਂ ਵੇ ਲਲਾਰੀ ਨੂ ਦੇ ਡੋਬਾ......
ਦੇ ਡੋਬਾ ਫੁਲਕਾਰੀ ਨੂ
|
|
07 Dec 2012
|
|
|
|
ਸੱਸ ਮੇਰੀ ਨੇ ਸਾਗ ਬਣਾਇਆ ਮੈ ਤਾਂ ਰਿਨ ਲਈ ਖੀਰ ਬੀਬੀ ਨੰਨ੍ਦੇ ਲਖਾਂ ਵਿਚੋਂ ਇਕ ਤੇਰਾ ਵੀਰ ਬੀਬੀ ਨੰਨ੍ਦੇ ਲਖਾਂ ਵਿਚੋਂ ਇਕ ਤੇਰਾ ਵੀਰ ਬੀਬੀ ਨੰਨ੍ਦੇ
|
|
07 Dec 2012
|
|
|
|
ਉਚਾ ਬੁਰਜ ਬਰੋਬਰ ਮੋਰੀ ਦੀਵਾ ਕਿਥੇ ਧਰੀਏ ਚਾਰੇ ਨੈਨ ਕਟਾ ਵਡ ਹੋ ਗਏ ਹਾਮੀ ਕਿਸ ਦੀ ਭਰੀਏ ਵੇ ਨਾਰ ਬੇਗਾਨੀ ਦੀ ਬਾਂਹ ਨਾ ਮੂਰਖਾ ਫ੍ੜ੍ਹ੍ਰੀਏ
|
|
07 Dec 2012
|
|
|
|
|
ਰੜਕੇ ਰੜਕੇ ਰੜਕੇ ਓ ਮੁੰਡੀਆ ਰੜਕੇ ਰੜਕੇ ਰੜਕੇ ਵੇ ਤੂ ਬਚ ਕੇ ਲਾਂਗੀ ਮੇਰੀ ਅਖ ਕਰਦੀ ਖੜਕੇ ਥਾੜਕੇ ਵੇ ਤੂ ਬਚ ਕੇ ਲਾਂਗੀ
|
|
09 Dec 2012
|
|
|
|
Bari barsi khattan gae c
khat ke leaunde pede
ve mee tenu LIKE nhi kardi
kannu marda besharma gere
|
|
09 Dec 2012
|
|
|
|
uthan wale uth laddi jande ne colkate nu...
kingri lwa deo mere reshmi dupatey nu
|
|
09 Dec 2012
|
|
|
|
punjabian de dhol wajde....
aja nachle allar mutiare...........
ni gabru ta paun bolian.....
ajj bhangre ch nachde ne sareyyy....
|
|
09 Dec 2012
|
|
|
|
jeth liaia raan kurey
na mail kurey na janj kurey
bas chaar k din oh rehgi
main puchia bhai ji kiddar gayi
oh kehnda oh kehnda
koko lae gayiii.........
|
|
09 Dec 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|