Home > Communities > Punjabi Poetry > Forum > messages
ਅੱਜ ਦੇ ਪੰਜਾਬੀ ਗੀਤ ਤੇ ਸਿੰਗਰ
ਗੰਦੇ ਗੀਤਾਂ ਦਾ ਪੰਜਾਬ 'ਚ ਭੁਚਾਲ ਆ ਗਿਆ.....
ਚੰਗੇ ਗੀਤਾਂ ਦਾ ਪੰਜਾਬ 'ਚ ਅਕਾਲ ਪੈ ਗਿਆ..... "ਜੱਟ ਯਮਲੇ" ਦੇ ਗੀਤ ਹੁਣ ਕੌਣ ਪੁੱਛਦਾ..... "ਹਨੀ ਸਿੰਘ" ਦੇ ਹੀ ਰੈਪ ਤੇ ਜਹਾਨ ਬੁੱਕਦਾ..... ਸੁਣ ਸੁਣ ਹੋਏ ਜਵਾਨ ਜਿਸਦੀਆਂ ਕਲੀਆਂ.....ਹੋਕੇ "ਮਾਣਕ" ਖਾਮੋਸ਼ ਰੱਬ ਕੋਲ ਬਹਿ ਗਿਆ..... ਗੰਦੇ ਗੀਤਾਂ ਦਾ ਪੰਜਾਬ 'ਚ ਭੁਚਾਲ ਆ ਗਿਆ.....ਚੰਗੇ ਗੀਤਾਂ ਦਾ ਪੰਜਾਬ 'ਚ ਅਕਾਲ ਪੈ ਗਿਆ..... "ਬਿੰਦਰਖੀਏ" ਨੂੰ ਬੀਤੇ ਕਈ ਸਾਲ ਬੀਤ ਗਏ..... "ਸੋਨੀ ਪਾਬਲੇ" ਜਹੇ ਗਭਰੂ ਵੀ ਅੱਖਾਂ ਮੀਚ ਗਏ..... ਜੇਹੜਾ ਵੈਰੀਆਂ ਦੇ ਦਰ ਸੀ ਬੁਲਾਓਂਦਾ ਬੱਕਰੇ.....ਜੱਗ ਚੰਦਰਾ ਭੁਲਾਕੇ "ਚਮਕੀਲਾ" ਬਹਿ ਗਿਆ..... ਗੰਦੇ ਗੀਤਾਂ ਦਾ ਪੰਜਾਬ 'ਚ ਭੁਚਾਲ ਆ ਗਿਆ.....ਚੰਗੇ ਗੀਤਾਂ ਦਾ ਪੰਜਾਬ 'ਚ ਅਕਾਲ ਪੈ ਗਿਆ..... "ਸੁਰਿੰਦਰ ਕੌਰ" ਨੂੰ ਨੀ ਅੱਜ ਕੋਈ ਯਾਦ ਕਰਦਾ..... "ਮਿੱਸ ਪੂਜਾ" ਦੇ ਹੁਲਾਰਿਆਂ ਦੇ ਜੱਗ ਮਰਦਾ..... ਕਵਾਲੀਆਂ 'ਚ "ਨੁਸਰਤ" ਸੀ ਅੱਤ ਕਰਦਾ.....ਦੂਜਾ "ਢਿੱਲੋਂ ਕੁਲਵਿੰਦਰ" ਵੀ ਐਵੇ ਢਹਿ ਗਿਆ..... ਗੰਦੇ ਗੀਤਾਂ ਦਾ ਪੰਜਾਬ 'ਚ ਭੁਚਾਲ ਆ ਗਿਆ.....ਚੰਗੇ ਗੀਤਾਂ ਦਾ ਪੰਜਾਬ 'ਚ ਅਕਾਲ ਪੈ ਗਿਆ..... ਸਿੱਰਾ "ਹਸਨਪੁਰੀ" ਵੀ ਸੀ ਗਾਣੇ ਲਿਖਦਾ..... ਪਰ ਅੱਜ ਤਾਂ "ਕਰਮਜੀਤ ਪੂਰੀ" ਦਿਖਦਾ..... ਪਹਿਲਾਂ ਵਰਗਾ ਪੰਜਾਬ ਹੁਣ ਨਹੀਓਂ ਮੁੜਨਾ.....ਗੱਲ "ਸ਼ਕਤੀ ਧਨੌਲੇ ਆਲਾ" ਸੱਚ ਕਹਿ ਗਿਆ..... ਗੰਦੇ ਗੀਤਾਂ ਦਾ ਪੰਜਾਬ 'ਚ ਭੁਚਾਲ ਆ ਗਿਆ.....ਚੰਗੇ ਗੀਤਾਂ ਦਾ ਪੰਜਾਬ 'ਚ ਅਕਾਲ ਪੈ ਗਿਆ.... Written : My Frnd Shakti Singh
01 May 2012
ਬਿਲਕੁਲ ਸਹੀ ਕਿਹਾ ਸ਼ਕਤੀ ਸਿਆਂ ........ਗੱਲ ਬਾਈ ਸਿਆਂ ਹਥੋਂ ਨਿਕਲ ਚੁੱਕੀ ਏ ਵੀਰ ......ਵੱਡੇ-ਵੱਡੇ ਦਰਦਮੰਦ, ਸਾਹਿਤ ਘਾੜੇ ਤੇ ਬੁਧੀਜੀਵੀ ਇਸ ਗੰਦਗੀ ਦੇ ਸੰਪੂਰਨ ਸੁਧਾਰ ਦੀ ਲੜਾਈ ਲੜ ਰਹੇ ਪਰ ਸਭ ਵਿਅਰਥ ...ਕਾਰਨ ਸਮਝ ਨਹੀਂ ਆ ਰਹੇ .....ਜਿੰਨਾ ਪਰਚਾਰ ਇਹਨਾਂ ਅਖੌਤੀ ਗਾਇਕਾਂ ਤੇ ਗੀਤਕਾਰਾਂ ਬਾਰੇ ਹੋ ਰਿਹਾ ਸ਼ਾਇਦ ਓਹੀ ਓਹਨਾਂ ਦੇ ਹੱਕ 'ਚ ਜਾ ਰਿਹਾ ਏ ........ਦੂਸਰਾ ਰੋਲ ਸਾਡਾ ਇਲੇਕ੍ਟ੍ਰੋਨਿਕ ਮੀਡਿਆ ਤੇ ਸੋਸਲ ਨੈਟਵਰਕ ਸਾਇਟ ਨਿਭਾ ਰਹੀਆਂ ਨੇ .......ਸੋ ਵੀਰ ਕੁੱਲ ਮਿਲਾ ਕੇ ਹੁਣ ਤਾਂ ਕਿਸੇ ਜਾਦੁਈ ਕਰਿਸ਼੍ਮੇ ਦੀ ਆਸ ਕੀਤੀ ਜਾ ਸਕਦੀ ਏ ਜੇ ਅਸੀਂ ਪੰਜਾਬ ਚੋਂ ਇਸ ਬਦਬੂਦਾਰ ਗੰਦਗੀ ਨੂੰ ਸਾਫ਼ ਕਰਨਾ ਚਾਹੁੰਦੇ ਹਾਂ .......ਨਹੀਂ ਤਾਂ ਇਹ ਆਵਾਜ ਦੀ ਗੰਦਗੀ ਸਾਡੀ ਸੁਣਨ ਸ਼ਕਤੀ ਨੂੰ ਨਸ਼ਟ ਕਰ ਦੇਵੇਗੀ .......
ਸ਼ੁਕਰੀਆ ਸੁਨੀਲ ......ਸਾਡੇ ਨਾਲ ਸਾਂਝਿਆਂ ਕਰਨ ਲਈ

Yoy may enter 30000 more characters.
01 May 2012
Bahut vadhia ae SUNIL thanks a lot for sharing...
Bilkul sahi gall aakhi ae JASS veer ne...par jo v hai ssanu aas dee kiran bujhan nahi deni chaheedi...There is always light at the end of a TUNNNEL...
lets hope there is a change around the corner..!!

it is very right......thnx .....sunil....for sharing here....
01 May 2012
shi kiha Jass veer g...
Balihar veer g.. tuci shi kiha a g.. ki ik tunnel de ant vich roshni jrur hundi a g...
ajj kal jo gayiki ho rhi a .. bahut hi lachar a .. par es ch apni vi galti a ki kuch bande sirf shor sharaba sunn ke raji ne.. par ik din jrur badlav hoyega te punjabi gayiki dubara apne charam te aayegi....
aamin
thnx to all of u

ਸ਼ਕਤੀ ਸਿੰਘ ਦੇ ਗੀਤ ਚ ਵਾਕਿਯਾ ਈ ਬਹੁਤ ਸ਼ਕਤੀ ਆ. ਵਧੀਆ ਲਿਖਿਆ ..
02 May 2012
sukria Gurdip veer g... Shakti vakai bahut sohna likhda a g.. ehdian bahut rachnavan main apne kol sambhia hoian ne .. holi holi sarian share kunga g...
02 May 2012
ਸਾਰੇ ਹੀ ਦੋਸਤਾਂ ਮਿੱਤਰਾਂ ਦਾ ਤਹਿ ਦਿਲੋਂ ਧਨਵਾਦ..... ਅਤੇ ਤੇਰਾ ਵੀ ਖ਼ਾਸ ਤੌਰ ਧਨਵਾਦ ਸੁਨੀਲ ਵੀਰ..... ਮੇਹਰਬਾਨੀ ਦੋਸਤੋ ਇੰਨਾ ਮਾਣ ਸਨਮਾਨ ਦੇਣ ਲਈ....
03 May 2012
Copyright © 2009 - punjabizm.com & kosey chanan sathh