|
|
|
|
|
|
Home > Communities > Punjabi Boli > Forum > messages |
|
|
|
|
|
|
ਪੰਜਾਬੀ ਗਾਇਕਾ ਦੇ ਨਾਮਾ ਦੀ ਲੜੀ |
ਸਤਿ ਸ੍ਰੀ ਅਕਾਲ ਪੰਜਾਬੀਜ਼ਮ ਪਰਿਵਾਰ ਨੂੰ
ਜਿਵੇ ਪੰਜਾਬੀ ਗੀਤਾਂ ਦੀ ਲੜੀ ਦੇ ਗੀਤ ਖਤਮ ਨਹੀ ਹੁੰਦੇ ਓਵੇ ਹੀ ਇਹਨਾ ਗੀਤਾਂ ਨੂੰ ਗਾਉਣ ਵਾਲੇ ਗਾਇਕਾ ਦੀ ਕੋਈ ਕਮੀ ਨਹੀ ਹੈ / ਆਓ ਫਿਰ ਪੰਜਾਬੀ ਗੀਤਾਂ ਦੀ ਲੜੀ ਵਾਂਗ ਪੰਜਾਬੀ ਗਾਇਕਾ ਦੀ ਲਿਸਟ ਬਣਾਈਏ ਤੇ ਉਹਨਾ ਦੇ ਨਾਮਾ ਦੀ ਲੜੀ ਚਲਾਈਏ
ਤਰੀਕਾ ਓਹੀ ਪੰਜਾਬੀ ਗੀਤਾਂ ਦੀ ਲੜੀ ਵਾਲਾ ਹੀ ਹੈ, ਮਤਲਬ ਅਖੀਰਲੇ ਅੱਖਰ ਤੋ ਅਗਲੇ ਗਾਇਕ ਜਾਂ ਸਿੰਗਰ ਦਾ ਨਾਮ ਦੱਸਣਾ ਹੈ
ਪਹਿਲਾ ਨਾਮ ਹੈ ਬਾਬਾ ਗੁਰਦਾਸ ਮਾਨ
ਅਗਲਾ ਅੱਖਰ - 'ਨ'
|
|
31 Dec 2010
|
|
|
|
ਨਛੱਤਰ ਗਿੱਲ
ਅਗਲਾ ਅੱਖਰ ਹੈ 'ਲ'
|
|
31 Dec 2010
|
|
|
|
LABHPREET
ਲਾਭ ਪ੍ਰੀਤ
nxt wrd: T.... ਤ
|
|
31 Dec 2010
|
|
|
|
ਕੀ ਇਸ ਲੜੀ 'ਚ ਕੀਰਤਨੀਏ, ਢਾਡੀ , ਰਾਗੀ ਵੀ ਸ਼ਾਮਿਲ ਹੋ ਸਕਦੇ ਨੇ ?
ਕੀ ਇਸ ਲੜੀ 'ਚ ਕੀਰਤਨੀਏ, ਢਾਡੀ , ਰਾਗੀ ਵੀ ਸ਼ਾਮਿਲ ਹੋ ਸਕਦੇ ਨੇ ?
|
|
31 Dec 2010
|
|
|
|
|
|
nahi 22 ji
kewal punjabi geet gaun wale jan gaun waliyan de naam he ho sakde ne
kyon ki dharmik shabad, gurbani , waleya de naam ethe nahi jachne g
|
|
01 Jan 2011
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|