Home > Communities > Punjabi Culture n History > Forum > messages
"kann diyan dandiyan"
kan vch paun wale nimm de dakke/dandiyan......ta ke moriyan band na hon.....
03 Jan 2010
Je eh hai ta fir es sari line da ki matlab hai. Challa kan diyan dandiyan sare pind vich wandiyan, gallan chajj pa chanddiyan.......... Ki kanna ch paun wale dakke pind ch wandan di gal hai te gallan chajj paa chandiyan da ki samandh hai kan de dakkeyan naal?????????... Mainu lagda kuch hor ho sakda.
03 Jan 2010
bai g,,, line sare pind vich wandiyan nahi,, mere khayal vich pind vich (bhandiyan) ne ,,means chugli karna buraai karna etc te galla chaj pa chandiyan da v eho matlab a
03 Jan 2010
ਡੰਡੀਆਂ
ਸਰੋਤ:
http://dailyaashiana.com/news/teesri-akh/909.html
ਕੰਨਾਂ ਦੇ ਗਹਿਣੇ : ਸਿਰ ਤੋਂ ਪਿਛੋਂ ਗਹਿਣਿਆਂ ਦਾ ਖਾਸ ਸਥਾਨ ਕੰਨ ਹਨ । ਕਾਂਟੇ, ਬੂੰਦੇ, ਲੋਟਨ, ਪਿੱਪਲ ਪੱਤੀਆਂ, ਤੁੰਗਲ, ਸੋਨ ਚਿੜੀਆਂ, ਬੁਜਲੀਆਂ, ਟੌਪਸ ਆਦਿ ਅਨੇਕ ਗਹਿਣੇ ਕੰਨ ਦੀ ਹੇਠਲੀ ਪੇਪੜੀ ਦਾ ਸ਼ਿੰਗਾਰ ਬਣਦੇ ਹਨ। ਇਸ ਤੋਂ ਇਲਾਵਾ ਪੁਰਾਤਨ ਔਰਤਾਂ ਆਪਣੀ ਸਰਦਾਰੀ ਦੀ ਟੌਹਰ ਦਿਖਾਉਣ ਲਈ ਕੰਨਾਂ ਵਿਚ ਤੇਰਾਂ ਤੇਰਾਂ ਛੇਕ ਵੀ ਕਰਵਾਉਂਦੀਆਂ ਸਨ ਇੰਨਾਂ ਵਿਚ ਵਾਲੀਆਂ, ਕੋਕਰੂ, ਰੇਲਾਂ, ਡੰਡਲੀਆਂ, ਝੂਮਕੇ, ਬਹਾਦਰਨੀਆਂ ਤੇ ਮਾਮੇ- ਮੁਰਕੀਆਂ ਆਦਿ ਪਹਿਨੀਆਂ ਜਾਂਦੀਆਂ ਸਨ। ਇਹ ਛੇਕ ਕੰਨ ਦੀ ਪੂਰੀ ਗੋਲਾਈ ਵਿਚ ਕੀਤੇ ਜਾਂਦੇ ਸਨ। ਉਪਰਲੇ ਪਾਸੇ ਦੇ ਆਖਰੀ ਛੇਕ ਵਿਚ ਜਿਹੜਾ ਕੰਨ ਦੇ ਅੰਦਰਲੇ ਮੁੜੇ ਹੋਏ ਭਾਗ ਵਿਚ ਹੁੰਦਾ ਹੈ, ਨਿੱਕਾ ਜਿਹਾ ਕੋਕਰੂ ਪਾਉਂਦੇ ਸਨ। ਉਸ ਤੋਂ ਅਗਲੇ ਵੱਡੇ ਛੇਕ ਵਿਚ ਸਭ ਤੋਂ ਵੱਡੀ ਡੰਡੀ, ਤੇ ਉਸ ਤੋਂ ਅਗਲੇ ਵਿਚ ਉਸ ਤੋਂ ਛੋਟੀ ਤੇ ਇਸ ਪ੍ਰਕਾਰ ਕੰਨ ਵਿਚ ਦਸ ਗਿਆਰਾਂ-ਗਿਆਰਾਂ ਡੰਡੀਆਂ ਵੀ ਪਹਿਨੀਆਂ ਜਾਂਦੀਆਂ ਸਨ। ਹੇਠਾਂ ਪੇਪੜੀ ਵੱਲ ਇਨ੍ਹਾਂ ਦਾ ਆਕਾਰ ਛੋਟਾ ਹੁੰਦਾ ਜਾਂਦਾ ਸੀ। ਇਨ੍ਹਾਂ ਡੰਡੀਆਂ ਦਾ ਭਾਰ ਕਈ ਵਾਰ ਕੰਨਾਂ ਨੂੰ ਕਰੂਪ ਵੀ ਕਰ ਦਿੰਦਾ ਸੀ ਅਤੇ ਔਰਤਾਂ ਲਈ ਤਕਲੀਫ਼ਦੇਹ ਵੀ ਬਣ ਜਾਂਦੀਆਂ ਸਨ।
ਇਸੇ ਲਈ ਪਹਿਨਣ ਵਾਲੀਆਂ ਔਰਤਾਂ ਨੂੰ ਇਸ ਦਾ ਪੂਰਾ ਅਹਿਸਾਸ ਸੀ ਤੇ ਇਸ ਲਈ ਬੋਤੇ ਦੀ ਸਵਾਰੀ ਨੂੰ ਬਹੁਤਾ ਪਸੰਦ ਨਹੀਂ ਸੀ ਕੀਤਾ ਜਾਂਦਾ ਕਿਉਂਕਿ ਬੋਤਾ ਢੀਚਕ ਚਾਲ ਪੈ ਕੇ ਛੇਕ ਵੱਡੇ ਕਰ ਦਿੰਦਾ ਸੀ। ਇਸ ਲਈ ਇਕ ਪੰਜਾਬਣ ਆਪਣੇ ਹਾਣੀ ਨੂੰ ਤਾਕੀਦ ਵੀ ਕਰਦੀ ਹੈ :- ਬੋਤਾ ਲਿਆਵੀਂ ਉਹ ਮਿੱਤਰਾ ਜਿਹੜਾ ਡੰਡੀਆਂ ਹਿੱਲਣ ਨਾ ਦੇਵੇ ਪਰ ਇਸ ਦੇ ਨਾਲ ਹੀ ਹਿੱਲਦੀਆਂ ਡੰਡੀਆਂ ਵੇਖ ਕੇ ਮਰਦ ਅਨੰਦਿਤ ਵੀ ਹੁੰਦੇ ਹਨ ਤਦੇ ਤਾਂ ਇਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ : ਤੇਰੇ ਡੰਡੀਆਂ ਹਿੱਲਣ ਨੂੰ ਪਾਈਆਂ ਲੰਘ ਗਈ ਤੂੰ ਪੈਰ ਦੱਬ ਕੇ।

Yoy may enter 30000 more characters.
04 Jan 2010
bravo......gr8 explanation thr
enni gehrayi ch ta menu pta hee nahi c......tfs ferozpuria g.......
hope satwinder g doubt clear ho gya hona dandiyan bhandiyan da.......
both r related to kann (ears).......

Aaha bilkul right. Gursab 22 and sandeep 22 g bilkul theek. Mere to thodi galti ho gayi c wandiyan te bhandiyan di par mera matlab vi oh c chugliyan to..@ sandeep 22 bahut wadhiya explaination.
04 Jan 2010