Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
***ਪੰਜਾਬੀ ਸ਼ਬਦਾਂ ਦੀ ਲੜੀ*** :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 28 << Prev     1  2  3  4  5  6  7  8  9  10  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
***ਪੰਜਾਬੀ ਸ਼ਬਦਾਂ ਦੀ ਲੜੀ***

ਹਾਂ ਬਈ ਮਿੱਤਰੋ ਪਿਆਰਿਉ ਆਉ ਆਪਾਂ ਹੁਣ ਇੱਕ ਪੰਜਾਬੀ ਸ਼ਬਦਾਂ ਦੀ ਲੜੀ ਚਲਾਈਏ ਤੇ ਆਪਣੇ ਸ਼ਬਦਾਂ ਦੇ ਭੰਡਾਰ 'ਚ ਵਾਧਾ ਕਰੀਏ...


ਕਰਨਾ ਇਹ ਹੈ ਕਿ ਮੈਂ ਸ਼ੁਰੂ 'ਚ ਇੱਕ ਸ਼ਬਦ ਪਾ ਦਿਆਂਗਾ ਤੇ ਅਗਲੇ ਵਿਅਕਤੀ ਨੇ ਉਸ ਸ਼ਬਦ ਦੇ ਆਖਰੀ ਅੱਖਰ ਨੂੰ ਇਸਤੇਮਾਲ ਕਰਕੇ ਅਗਲਾ ਸ਼ਬਦ ਲਿਖ ਦੇਣਾ ਹੈ ਤੇ ਇਸੇ ਤਰਾਂ ਇਹ ਲੜੀ ਚਲਦੀ ਰੱਖਣੀ ਹੈ | ਜੇਕਰ ਕਿਸੇ ਵੇਲੇ ਕਿਸੇ ਅੱਖਰ ਤੇ ਸ਼ਬਦ ਨਾ ਮਿਲ ਸਕੇ ਤਾਂ ਆਪਾਂ ਕੋਈ ਨਵਾਂ ਸ਼ਬਦ ਪਾਕੇ ਲੜੀ ਨੂੰ ਚੱਲਦਾ ਰੱਖਣ ਦੀ ਕੋਸ਼ਿਸ਼ ਕਰਾਂਗੇ.....ਦੇਖਦੇ ਹਾਂ ਕਿ ਕਿੰਨੇ ਕੁ ਨਵੇਂ ਨਵੇਂ ਸ਼ਬਦ ਪੜ੍ਹਨ ਨੂੰ ਮਿਲਦੇ ਨੇ ਏਸ ਲੜੀ 'ਚ....


ਤੇ ਇੱਕ ਗੱਲ ਹੋਰ ਕਿ ਜਿਹੜਾ ਸ਼ਬਦ ਆਪਾਂ ਪਾਉਣਾ ਹੈ ਜੇਕਰ ਉਸਦਾ ਅਨੁਵਾਦ ਪਤਾ ਹੋਵੇ ਤਾਂ ਲਿਖਣ ਦੀ ਖੇਚਲ ਕਰਨੀ (ਅੰਗਰੇਜੀ ਜਾਂ ਪੰਜਾਬੀ ਜੋ ਵੀ ਪਤਾ ਹੋਵੇ) ਜੇਕਰ ਨਾਂ ਪਤਾ ਹੋਵੇ ਤਾਂ ਵੱਖਰੀ ਗੱਲ ਏ...ਜੇਕਰ ਅਗਲੇ ਸੱਜਣ ਨੂੰ ਪਤਾ ਹੋਵੇ ਤਾਂ ਉਹ ਵੀ ਲਿਖ ਸਕਦਾ ਏ....(ਇੱਕ ਬੇਨਤੀ ਹੈ ਕਿ ਸਾਰੇ ਕੋਸ਼ਿਸ਼ ਕਰਿਉ ਗੁਰਮੁਖੀ 'ਚ ਲਿਖਣ ਦੀ ਪਰ ਹਾਂ ਜੇ ਕਿਸੇ ਨੂੰ ਮੁਸ਼ਕਿਲ ਹੋਵੇ ਗੁਰਮੁਖੀ ਟਾਈਪ ਕਰਨ 'ਚ ਤੇ ਕੋਈ ਗੱਲ ਨਹੀਂ ਹੈ ਪਰ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਜਿਆਦਾ ਤੋਂ ਜਿਆਦਾ ਗੁਰਮੁਖੀ 'ਚ ਲਿਖਿਆ ਜਾਵੇ--ਧੰਨਵਾਦ)

 

ਚਲੋ ਕਰਦੇ ਹਂ ਸ਼ੁਰੂ ਫਿਰ >>>>>>>> 

17 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਲੜੀ ਦਾ ਪਹਿਲਾ ਸ਼ਬਦ ਹੈ....ਸੁਗੰਧ (  Fragrance, Pleasing smell)

17 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਹਿਲੇ ਸ਼ਬਦ ਦਾ ਆਖਰੀ ਅੱਖਰ ਸੀ 'ਧ"

 

ਇਸ ਲਈ ਅਗਲਾ ਸ਼ਬਦ ਹੈ: ਧੱਫੜ (Rash...Eruption on skin usually caused by an insect bite )

17 Sep 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਧੜਲੇਦਾਰ [ਿਜਗ੍ਰੇਵਾਲਾ ਆਦਮੀ]

17 Sep 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਬਾਈ  ਜੀ ਮਾਫੀ , ਮ਼ੈ ਲੇਟ ਹੋ ਗਯਾ

17 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Koi gall nahi ae veer g.....try again

 

ਹੁਣ ਕਿਉਂਕਿ "ੜ" ਅੱਖਰ ਤੋਂ ਕੋਈ ਸ਼ਬਦ ਲਿਖਣਾ ਮੁਸ਼ਕਿਲ ਹੈ ਇਸ ਲਈ ਆਪਾਂ "ਫ" ਨੂੰ ਇਸਤੇਮਾਲ ਕਰਾਂਗੇ ਅਗਲੇ ਸ਼ਬਦ ਲਈ....

 

ਅਗਲਾ ਸ਼ਬਦ ਹੈ : ਫੂਕ ( Air blown with mouth or inflator, Puff, Blow)

17 Sep 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਫਲਾ [ਪੁਰਾਣੇ ਜਮਾਨੇ ਵਿਚ ਕਨਕ ਦੀ ਫ਼ਸਲ ਵਿਚੋ ਦਾਨੇ ਕੜ੍ਹਨ ਦਾ ਤਰੀਕਾ]

17 Sep 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਮਾਫ਼ੀ

17 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

hahaha 22 g mainu pata ae Punjabi type kardiyan kai waar is taran ho jaanda ae no problem tuhada word bahut vadhia ae 22 g...laggey raho next person "ਲ" ਜਾਂ "ਕ" noo use kar sakda hai....let's continue (Main challiya haan kamm te tusin es bhandar 'ch vaadha karo)....

17 Sep 2010

Aman Jassal
Aman
Posts: 12
Gender: Male
Joined: 28/Nov/2009
Location: JALANDHAR
View All Topics by Aman
View All Posts by Aman
 

ਲਾਹਾ

17 Sep 2010

Showing page 1 of 28 << Prev     1  2  3  4  5  6  7  8  9  10  Next >>   Last >> 
Reply