Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 64 of 66 << First   << Prev    58  59  60  61  62  63  64  65  66  Next >>   Last >> 
ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 

ਨਘੋਚੀ....ਹਰ ਕੰਮ ਵਿਚ ਬਿਨਾ ਵਜਾਹ ਨੁਕਸ ਕਢਣ ਵਾਲਾ

05 Nov 2012

j singh
j
Posts: 2872
Gender: Male
Joined: 18/Nov/2011
Location: beautifull
View All Topics by j
View All Posts by j
 

ਚੰਦਰਾ......(ਮਾੜਾ/ਮਾਨੂਸ)....

06 Nov 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਰਾਏ .......ਵਿਚਾਰ

.

10 Nov 2012

Shammi Bains
Shammi
Posts: 206
Gender: Male
Joined: 20/Mar/2012
Location: Tauranga
View All Topics by Shammi
View All Posts by Shammi
 

 

ਰਾਜਬੀਰ ਵੀਰ ਜੀ "ਲਾ"  ਦਾ ਅਰਥ ਕਪਰੇ ਸੁਕਣੇ ਪਾਉਣ ਵਾਲੀ ਤਾਰ ਤੋ ਹੈ,.....ਪਿੰਡਾਂ ਵਿਚ ਇਹ ਸਬਦ ਅਕਸਰ ਵਰ੍ਤੇਯਾ ਜਾਂਦਾ ਏ

ਰਾਜਬੀਰ ਵੀਰ ਜੀ "ਲਾ"  ਦਾ ਅਰਥ ਕਪਰੇ ਸੁਕਣੇ ਪਾਉਣ ਵਾਲੀ ਤਾਰ ਤੋ ਹੈ,.....ਪਿੰਡਾਂ ਵਿਚ ਇਹ ਸਬਦ ਅਕਸਰ ਵਰ੍ਤੇਯਾ ਜਾਂਦਾ ਏ

 

11 Nov 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਸ਼ੰਮੀ ਜੀ ਅਸੀਂ ਉਸ ਨੂ '' ਲਾਸ '' ਆਖਦੇ ਹਾਂ

.

13 Nov 2012

j singh
j
Posts: 2872
Gender: Male
Joined: 18/Nov/2011
Location: beautifull
View All Topics by j
View All Posts by j
 

ਇੱਤਰ.......(ਖੁਸ਼ਬੋਦਰ ਵਸਤੁ)......Perfume.......

23 Nov 2012

ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਆਥਣ ( ਸੰਝ ) = ਸ਼ਾਮ
ਜੁਮਾ = ਸ਼ੁਕਰਵਾਰ
ਰੜਕਾ = ਝਾੜੂ
ਪਤੌੜ = ਪਕੌੜੇ
ਮੋਗਰੀ = ਥਾਪੀ
ਤਗਾਰੀ = ਤਸਲਾ
ਆਦਾ = ਅਦਰਕ
ਕੱਕੜੀ = ਤਰ
ਹਦਵਾਣਾ = ਤਰਬੂਜ
ਝਾਕਣਾ = ਦੇਖਣਾ
ਟੱਬਰ = ਪਰਿਵਾਰ
ਲਾਂਭੇ ( ਲਾਂਭ ) ਨੂੰ ਜਾਣਾ = ਦੂਜੀ ਥਾਂ ਜਾਣਾ
ਲੇਰ ਮਾਰਨੀ = ਲੰਬੀ ਚੀਂਕ ਮਾਰਨੀ
ਤੌੜਾ = ਘੜਾ
ਦਵਾਦਵ = ਛੇਤੀ ਛੇਤੀ
ਬਤਾਊਂ = ਬੈਗਣ
ਬੁੱਗੀ - ਚੁੰਮੀ
ਨਿੱਛ = ਛਿੱਕ
ਕੱਖ = ਘਾਹ
ਲੀੜੇ = ਕੱਪੜੇ

19 Dec 2012

j singh
j
Posts: 2872
Gender: Male
Joined: 18/Nov/2011
Location: beautifull
View All Topics by j
View All Posts by j
 

ਰੂਪ ਵੀਰ ਜੀ ਨੇ ਫੱਟੇ ਹੀ ਚੱਕ ਦਿੱਤੇ.......

 

ਚਲੋ ਆਖਰੀ ਅੱਖ਼ਰ "" ਹੈ.....ਉਸ ਤੋਂ ਲੱੜੀ ਅੱਗੇ ਤੋਰਦੇ ਹਾਂ

 

ੜੜਕਾ.....(ਝਾੜੂ, ਬੋਕਰ)

20 Dec 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਰੁਦਨ ਦਾ ਕੀ ਅਰਥ ਹੁੰਦਾ ?

10 Jun 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਾਈ ਜੀ ਕੋਈ ਆਓ ਇਸ ਵਿਸ਼ੇ ਵਿੱਚ ਖੜੋਤ ਆ ਗਈ ਹੈ... ਕਿਸੇ ਤਰਾਂ ਦਾ ਕੋਈ ਜਵਾਬ ਨੀ ਆ ਰਿਹਾ...

06 Sep 2013

Showing page 64 of 66 << First   << Prev    58  59  60  61  62  63  64  65  66  Next >>   Last >> 
Reply