Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਵਿਚ ਨਵੇਂ ਰੂਪ ਭੇਦ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਪੰਜਾਬੀ ਵਿਚ ਨਵੇਂ ਰੂਪ ਭੇਦ

ਪੰਜਾਬੀ ਵਿਚ ਨਵੇਂ ਰੂਪ ਭੇਦ
ਅੰਗ੍ਰੇਜ਼ੀ ਬੋਲੀ, ਅਤੇ ਰੁਸੀ ਬੋਲੀ ਅਤੇ ਹਿੰਦੀ ਵਿਚ ਕਈ ਸਿਨਫ਼ ਹਨ। ਪਰ ਸਾਡੀ ਪਿਆਰੀ ਪੰਜਾਬੀ ਜਬਾਨ ਵਿਚ ਕੇਵਲ ਪੈਂਡੂ ਸਾਹਿਤ ਜਾਂ ਯਥਾਰਥਵਾਦ ਹਨ। ਇਸ ਲਈ ਸਾਡੀ ਬੋਲੀ ਨੇ ਦੁਨੀਆ ਦੀ ਸਟੇਜ ਉੱਤੇ ਕੋਈ ਸਾਰਥਕ ਅਸਰ ਨਹੀਂ ਪਾਇਆ। ਆਮ ਗੱਲ ਹੈ ਲਿਖਾਰੀ ਪੜ੍ਹੇ ਲਿਖੇ ਹੁੰਦੇ ਨੇ ਅਤੇ ਸੰਸਾਰ ਬਾਰੇ ਬਹੁਤ ਕੁੱਝ ਜਾਣਦੇ। ਪਰ ਸਾਡੇ ਲੇਖਕ ਤਾਂ ਅੱਧੇ ਅਣਪੜ੍ਹ ਹੈ ਜਾਂ ਇੰਡੀਆ ਦੀ ਦੁਨੀਆ ਤੋਂ ਬਾਰ ਦੇ ਅਣਜਾਣ। ਦੁਨੀਆ ਦੇ ਲਿਖਣ ਦੇ ਨਵੈਂ ਸ਼ੈਲੀ ਬਾਰੇ ਵੀ ਅਲਪੱਗ ਹਨ। ਇਸ ਦੇ ਲਹਿਰ ਨੂੰ ਉਲਟਾ ਕਰਨ ਮੈਂ ਨੀਲਾ ਨੂਰ ਅਤੇ ਭਰਿੰਡ ਲਿਖੇ ਸੀ, ਨਵੇਂ ਅੰਦਾਜ਼’ਚ। ਸਿਰਫ ਤੁਸੀਂ ਜਾਣਦੇ ਨੇ ਜੇ ਤੁਹਾਨੂੰ ਪਸੰਦ ਆਏ ਨੇ, ਕੇਵਲ ਤੁਹਾਨੂੰ ਹੀ ਪਤਾ ਜੇ ਤੁਸੀਂ ਖਰੀਦੇ ਨੇ।
ਹੁਣ ਮੈਂ “ਓ” ਈ-ਕਿਤਾਬ ਫਾਰਮੈਟ’ਚ ਪੈਦਾ ਕਰ ਰਿਹਾ ਹੈ 5ੳਬ ਿਤੇ। ਇਸ ਕਜਾਣੀ ਦੀ ਸ਼ੈਲੀ ਮੈ ਹੀ ਘੜੀ ਏ। ਪੰਜਾਬ ਦੇ ਵੱਡੇ ਲੇਖਕ ਸੋਚਦੇ ਕਿਉਂ ਲੋਕ ਸਾਡੀਆਂ ਕਿਤਾਬਾਂ ਨਹੀਂ ਖਰੀਦ ਦੇ? ਮੈਂ ਕਹਿੰਦਾ ਹਾਂ ਕਿ ਜਦ ਉਸ ਹੀ ਥਾਂ ਤੇ ਖਲੋਤੇ ਨੇ, ਤਾਂ ਹੀ ਨਵੀਂ ਪੀੜ੍ਹੀ ਪੜ੍ਹਦੀ ਨਹੀਂ। ਅੱਜ ਦੇ ਕੰਮਯੁਟਰ ਅਤੇ ਆਏ-ਪੋਦ ਦੇ ਦੁਨੀਆ ਵਿਚ ਓਨ੍ਹਾਂ ਦੇ ਲੇਖ ਖੁੱਡੇ ਲੱਗ ਗਏ। ਪਰ ਤੁਸੀਂ ਕੀ ਚਾਹੁੰਦੇ ਨੇ? ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਖਰੀਦੂੰਗੇ?
“ਓ” ਹੈ “ਹੋੱਰਾਰ”, ਮੈਂ ਇਸ ਨੂੰ ਆਖਦਾ ਗੋਥੀਕਾ। ਕੌਮਾਂਤਰੀ ਰੂਪ ਭੇਦਾਂ’ਚ “ ਕਰਾਇਮ”, “ ਸਾਇੰਸ-ਕਥੇ”, ਆਦਿ ਕਈ ਹੋਰ ਹੈ। ਤੁਸੀਂ ਦਸੋ, ਤੁਸੀਂ ਕਿਸ ਤਰ੍ਹਾਂ ਦੇ “ ਜਾਂਨਰੇ” ਪੜ੍ਹਣੇ ਚਾਹੁੰਦੇ ਨੇ? ਕੀ ਖਿਆਲ ਏ?
     
ਪੰਜਾਬੀ ਵਿਚ ਨਵੇਂ ਰੂਪ ਭੇਦ

ਅੰਗ੍ਰੇਜ਼ੀ ਬੋਲੀ, ਅਤੇ ਰੁਸੀ ਬੋਲੀ ਅਤੇ ਹਿੰਦੀ ਵਿਚ ਕਈ ਸਿਨਫ਼ ਹਨ। ਪਰ ਸਾਡੀ ਪਿਆਰੀ ਪੰਜਾਬੀ ਜਬਾਨ ਵਿਚ ਕੇਵਲ ਪੈਂਡੂ ਸਾਹਿਤ ਜਾਂ ਯਥਾਰਥਵਾਦ ਹਨ। ਇਸ ਲਈ ਸਾਡੀ ਬੋਲੀ ਨੇ ਦੁਨੀਆ ਦੀ ਸਟੇਜ ਉੱਤੇ ਕੋਈ ਸਾਰਥਕ ਅਸਰ ਨਹੀਂ ਪਾਇਆ। ਆਮ ਗੱਲ ਹੈ ਲਿਖਾਰੀ ਪੜ੍ਹੇ ਲਿਖੇ ਹੁੰਦੇ ਨੇ ਅਤੇ ਸੰਸਾਰ ਬਾਰੇ ਬਹੁਤ ਕੁੱਝ ਜਾਣਦੇ। ਪਰ ਸਾਡੇ ਲੇਖਕ ਤਾਂ ਅੱਧੇ ਅਣਪੜ੍ਹ ਹੈ ਜਾਂ ਇੰਡੀਆ ਦੀ ਦੁਨੀਆ ਤੋਂ ਬਾਰ ਦੇ ਅਣਜਾਣ। ਦੁਨੀਆ ਦੇ ਲਿਖਣ ਦੇ ਨਵੈਂ ਸ਼ੈਲੀ ਬਾਰੇ ਵੀ ਅਲਪੱਗ ਹਨ। ਇਸ ਦੇ ਲਹਿਰ ਨੂੰ ਉਲਟਾ ਕਰਨ ਮੈਂ ਨੀਲਾ ਨੂਰ ਅਤੇ ਭਰਿੰਡ ਲਿਖੇ ਸੀ, ਨਵੇਂ ਅੰਦਾਜ਼’ਚ। ਸਿਰਫ ਤੁਸੀਂ ਜਾਣਦੇ ਨੇ ਜੇ ਤੁਹਾਨੂੰ ਪਸੰਦ ਆਏ ਨੇ, ਕੇਵਲ ਤੁਹਾਨੂੰ ਹੀ ਪਤਾ ਜੇ ਤੁਸੀਂ ਖਰੀਦੇ ਨੇ।

ਹੁਣ ਮੈਂ “ਓ” ਈ-ਕਿਤਾਬ ਫਾਰਮੈਟ’ਚ ਪੈਦਾ ਕਰ ਰਿਹਾ ਹੈ 5abi.com ਤੇ। ਇਸ ਕਜਾਣੀ ਦੀ ਸ਼ੈਲੀ ਮੈ ਹੀ ਘੜੀ ਏ। ਪੰਜਾਬ ਦੇ ਵੱਡੇ ਲੇਖਕ ਸੋਚਦੇ ਕਿਉਂ ਲੋਕ ਸਾਡੀਆਂ ਕਿਤਾਬਾਂ ਨਹੀਂ ਖਰੀਦ ਦੇ? ਮੈਂ ਕਹਿੰਦਾ ਹਾਂ ਕਿ ਜਦ ਉਸ ਹੀ ਥਾਂ ਤੇ ਖਲੋਤੇ ਨੇ, ਤਾਂ ਹੀ ਨਵੀਂ ਪੀੜ੍ਹੀ ਪੜ੍ਹਦੀ ਨਹੀਂ। ਅੱਜ ਦੇ ਕੰਮਯੁਟਰ ਅਤੇ ਆਏ-ਪੋਦ ਦੇ ਦੁਨੀਆ ਵਿਚ ਓਨ੍ਹਾਂ ਦੇ ਲੇਖ ਖੁੱਡੇ ਲੱਗ ਗਏ। ਪਰ ਤੁਸੀਂ ਕੀ ਚਾਹੁੰਦੇ ਨੇ? ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਖਰੀਦੂੰਗੇ?

“ਓ” ਹੈ “ਹੋੱਰਾਰ”, ਮੈਂ ਇਸ ਨੂੰ ਆਖਦਾ ਗੋਥੀਕਾ। ਕੌਮਾਂਤਰੀ ਰੂਪ ਭੇਦਾਂ’ਚ “ ਕਰਾਇਮ”, “ ਸਾਇੰਸ-ਕਥੇ”, ਆਦਿ ਕਈ ਹੋਰ ਹੈ। ਤੁਸੀਂ ਦਸੋ, ਤੁਸੀਂ ਕਿਸ ਤਰ੍ਹਾਂ ਦੇ “ ਜਾਂਨਰੇ” ਪੜ੍ਹਣੇ ਚਾਹੁੰਦੇ ਨੇ? ਕੀ ਖਿਆਲ ਏ?

What Genres in Punjabi Literature do you want to read?

30 Jan 2012

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਪੰਜਾਬੀ ਵਿਚ ਨਵੇਂ ਰੂਪ ਭੇਦ
 
ਅੰਗ੍ਰੇਜ਼ੀ ਬੋਲੀ ਅਤੇ ਰੂਸੀ ਬੋਲੀ ਅਤੇ ਹਿੰਦੀ ਵਿਚ ਕਈ ਸਿਨਫ਼ ਹਨ ਪਰ ਸਾਡੀ ਪਿਆਰੀ ਪੰਜਾਬੀ ਜ਼ਬਾਨ ਵਿਚ ਕੇਵਲ ਪੇਂਡੂ  ਸਾਹਿਤ ਜਾਂ ਯਥਾਰਥਵਾਦ ਹਨ। ਇਸ ਲਈ ਸਾਡੀ ਬੋਲੀ ਨੇ ਦੁਨੀਆ ਦੀ ਸਟੇਜ ਉੱਤੇ ਕੋਈ ਸਾਰਥਕ ਅਸਰ ਨਹੀਂ ਪਾਇਆ। ਆਮ ਗੱਲ ਹੈ ਲਿਖਾਰੀ ਪੜ੍ਹੇ ਲਿਖੇ ਹੁੰਦੇ ਨੇ ਅਤੇ ਸੰਸਾਰ ਬਾਰੇ ਬਹੁਤ ਕੁੱਝ ਜਾਣਦੇ ਨੇ ਪਰ ਸਾਡੇ ਲੇਖਕ ਤਾਂ ਅੱਧੇ ਅਣਪੜ੍ਹ ਹਨ ਜਾਂ ਇੰਡੀਆ ਦੀ ਬਾਹਰ ਦੀ ਦੁਨੀਆ ਤੋਂ ਅਣਜਾਣ। ਦੁਨੀਆ ਦੇ ਲਿਖਣ ਦੀ ਨਵੀਂ ਸ਼ੈਲੀ ਬਾਰੇ ਵੀ ਅਲਪੱਗ ਹਨ। ਇਸ ਲਹਿਰ ਨੂੰ ਉਲਟਾ ਕਰਨ ਲਈ ਮੈਂ ਨੀਲਾ ਨੂਰ ਅਤੇ ਭਰਿੰਡ ਲਿਖੇ ਸੀ, ਨਵੇਂ ਅੰਦਾਜ਼ ’ਚ। ਸਿਰਫ ਤੁਸੀਂ ਜਾਣਦੇ ਹੋ ਜੇ ਤੁਹਾਨੂੰ ਪਸੰਦ ਆਏ ਨੇ, ਕੇਵਲ ਤੁਹਾਨੂੰ ਹੀ ਪਤਾ ਹੈ ਜੇ ਤੁਸੀਂ ਖਰੀਦੇ ਨੇ। ਹੁਣ ਮੈਂ “ਓ” ਈ-ਕਿਤਾਬ ਫਾਰਮੈਟ ’ਚ ਪੈਦਾ ਕਰ ਰਿਹਾ ਹਾਂ 5ੳਬ ਿਤੇ। ਇਸ ਕਹਾਣੀ ਦੀ ਸ਼ੈਲੀ ਮੈ ਹੀ ਘੜੀ ਏ। ਪੰਜਾਬ ਦੇ ਵੱਡੇ ਲੇਖਕ ਸੋਚਦੇ ਨੇ ਕਿਉਂ ਲੋਕ ਸਾਡੀਆਂ ਕਿਤਾਬਾਂ ਨਹੀਂ ਖਰੀਦ ਦੇ? ਮੈਂ ਕਹਿੰਦਾ ਹਾਂ ਕਿ ਜਦ ਉਸ ਹੀ ਥਾਂ ਤੇ ਖਲੋਤੇ ਨੇ, ਤਾਂ ਹੀ ਨਵੀਂ ਪੀੜ੍ਹੀ ਪੜ੍ਹਦੀ ਨਹੀਂ। ਅੱਜ ਦੇ ਕੰਪਿਊਟਰ ਅਤੇ ਆਏ-ਪੋਦ ਦੇ ਯੁਗ ਵਿਚ ਓਨ੍ਹਾਂ ਦੇ ਲੇਖ ਖੁੱਡੇ ਲੱਗ ਗਏ ਪਰ ਤੁਸੀਂ ਕੀ ਚਾਹੁੰਦੇ ਹੋ? ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਖਰੀਦੂੰਗੇ? “ਓ” ਹੈ “ਹੋੱਰਾਰ”, ਮੈਂ ਇਸ ਨੂੰ ਆਖਦਾ ਗੋਥੀਕਾ। ਕੌਮਾਂਤਰੀ ਰੂਪ ਭੇਦਾਂ ’ਚ “ ਕਰਾਇਮ”, “ ਸਾਇੰਸ-ਕਥੇ”, ਆਦਿ ਕਈ ਹੋਰ ਹੈ। ਤੁਸੀਂ ਦਸੋ, ਤੁਸੀਂ ਕਿਸ ਤਰ੍ਹਾਂ ਦੇ “ ਜਾਂਨਰੇ” ਪੜ੍ਹਣੇ ਚਾਹੁੰਦੇ ਹੋ? ਕੀ ਖਿਆਲ ਏ?

 5ੳਬ ਿਤੇ।  “ਓ” ਈ “ ਜਾਂਨਰੇ” ਇਹਨਾਂ ਸ਼ਬਦਾਂ ਬਾਰੇ ਮੈਨੂੰ ਪਤਾ ਨਹੀਂ ਲਗ ਸਕਿਆ

31 Jan 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
veer aj kal de yug vich mere soch de mutabik loka da wadere rujhan reality vich wad da ja reha hai, hun lok ohna galla vich jada interest nahi vikhaunde jihna vich duniavi galla to pare ho ke gall kitti jandi hai, loka da rujhan is gall vich parfulat ho reha hai ke jo aj kal di sachai hai os te naal hi mel khandi gall thik hundi hai, so loka vich dobara punjabi literature layi jagrukta loyaun layi is tara diya rachnavan honoyan chahidiyan ne jo lokan diya bhavnava naal mel khandiya te sachai nu ujagar kardiya hon...

bakki tussi ta sadde senior ho tuhanu es bare jayada pata hai so mere jo es parati jo vichar si tuhade nal share kar laye ne...!!!

31 Jan 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
22g

Mainu ounjh tuhaday naal poori samait hai. Mai vekhiaa kay jithay mai rainda haan ( Pacham ch, Harry Potter, Narnia, Twilighta aadi sab popular han. Punjab vich Realism bhaalday nay…par jay ay gal poori sach see, phir aaj kal day parhay likha Punjabi ( jo English dee y nay) siphtaa kari janda kio angrezi kittaabaan parhray han, Harry Potter vargiaan jinna vich bahur phantasy hai? Is basis tay mai aavdiaan khaniaan vich magical realism etc paundaa haan, so dono reality atay phntasy daa mel hovay…O vich vee ay hee koshish hai…hopefully donaan khiaalaan daa mel hojuga…naalay meraa primary target audience taan Punjabizm reader han atay western raised Punjabi readers jinna nu pind diaan kahaaniaan aam atay boring lag diaa nay…

So I will try and have lots of reality as well, but there will be high elements of phantasy…

01 Feb 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
thanks for this kind attention on my thoughts veer ji...!!!

01 Feb 2012

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਲੋਕਾਂ ਨੂੰ ਪਹਿਲਾਂ TV ਅਤੇ Mobiles ਤੋ ਫੁਰਸਤ ਹੁੰਦੀ ਸੀ ਜੋ ਅੱਜ ਕਲ ਇਹਨਾਂ ਵਿਚ ਰੁਝੇ ਹੋਏ ਹਨ ਇਸ ਲਈ ਸਾਹਿਤ ਪੜਨ ਦਾ ਸਮਾਂ ਕਿਥੇ ਅਜੋਕੀ ਪੀੜੀ ਕੋਲ ਜੋ ਸਕੂਲ ਤੇ college ਦੀਆ ਪੁਸਤਕਾਂ ਪੜਨ ਤੋਂ ਵੀ ਔਖੀ ਹੈ

01 Feb 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
sad par thodi gal sahi hee hai!

01 Feb 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਿਸੇ ਦੀ ਹੋਰ ਸਲਾਹ ਹੈ ਜਾਂ ਸਭ ਹਮਖਿਆਲ ਹੈ?

ਕਿਸੇ ਦੀ ਹੋਰ ਸਲਾਹ ਹੈ ਜਾਂ ਸਭ ਹਮਖਿਆਲ ਹੈ?  

02 Feb 2012

manoj banga
manoj
Posts: 19
Gender: Male
Joined: 08/Nov/2011
Location: hoshiarpur
View All Topics by manoj
View All Posts by manoj
 
ਸ਼੍ਰੀ ਮਾਨ ਜੀ ਜੋ ਇਕ ਗੱਲ ਮੈ ਦੇਖੀ ਹੈ ਓਹ ਹੈ ਲੋਕਾਂ ਵਿਚ ਸਾਹਿਤ ਨੂੰ ਪੜਨ ਦੀ ਰੁਚੀ ਖਤਮ ਹੁੰਦੀ ਜਾ ਰਹੀ ਹੈ, ਲੋਕਾ ਨੂੰ ਸਾਹਿਤਕ ਗੱਲਾਂ ਕਰਨਾ ਓਪਰਾ ਓਪਰਾ ਲਗਦਾ ਹੈ । ਇਹ ਵਰਤਾਰਾ ਬਹੁਤ ਵਾਰ ਦੇਖਨੇ ਨੂੰ ਆਉਂਦਾ ਹੈ ਜਦ ਵੀ ਦੋ ਸਾਹਿਤਕ ਬੰਦੇ ਆਪਸ ਵਿਚ ਕਿਸੇ ਵਿਸ਼ੇ ਉਪਰ ਗੱਲ ਬਾਤ ਕਰਦੇ ਨੇ  ਤਾਂ ਤੀਸਰਾ ਬੰਦਾ ਉਹਨਾ ਵਲ ਏਸ ਤਰਾਂ ਦੇਖਦਾ ਹੈ ਜਿਵੇ ਓਹ ਮਾਤ ਲੋਕ ਆਏ ਹੋਣ...
 ਦੂਜੀ ਗੱਲ ਇਹ ਅਜ ਕਲ ਜੋ ਸਾਹਿਤ ਛਪ ਰਿਹਾ ਹੈ ਉਸਦੀ ਕੀਮਤ ਵੀ ਆਮ ਬੰਦੇ ਦੀ ਪਹੁੰਚ ਤੋਂ ਬਾਹਰੀ ਹੁੰਦੀ ਹੈ... ਕੀਮਤ ਜਿਆਦਾ ਹੋਣ ਦੇ ਕਈ ਕਾਰਣ ਹੁੰਦੇ ਹੋਣਗੇ ਪਰ ਜਦ ਤਕ ਵਧੀਆ ਸਾਹਿਤ ਆਮ ਬੰਦੇ ਦੇ ਹਥ ਚ ਨਹੀ ਪਹੁੰਚਦਾ ਤਦ ਤਕ ਪੰਜਾਬੀ ਸਾਹਿਤ ਦੀ ਬੇਕਦਰੀ ਹੁੰਦੀ ਰਹੇਗੀ....
ਸਬ ਤੋ ਜਾਇਦਾ ਮਹਤਵਪੂਰਣ ਗੱਲ ਲੋਕਾ ਵਿਚ ਆਪਣੇ ਸਾਹਿਤ ਦੇ ਬਾਰੇ ਚ ਜਾਣਕਾਰੀ ਪ੍ਰਦਾਨ ਕਰਨਾ ਹੈ.... ਅਜ ਤਾਂ ਲੋਕ ਅਖਬਾਰ ਦੀਆ ਵ ਸਿਰਫ ਸੁਰਖੀਆਂ ਪੜ ਕ ਰਖ ਦਿੰਦੇ ਹਨ ਸਾਹਿਤ ਦੀ ਗੱਲ ਹੀ ਹੋਰ ਹੈ.... 
ਜਿਨੀ ਕੁ ਸਮਝ ਹੈ ਉਸਦੇ ਮੁਤਾਬਿਕ ਮੈ ਇਹ ਗੱਲਾਂ ਕਹੀਆਂ ਹਨ ....

15 Feb 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
http://punjabijanta.com/lok-virsa/what-do-we-need-to-do-to-encourage-the-new-generation-to-read-punjabi-literature/msg793348/?topicseen;PHPSESSID=4dblnni2gs9pfit1k6fbh177j3#new

12 Jul 2012

Reply