Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇ ਪੂਰਨਾ ਮਾਂ ਕਦੇ ਹੁੰਦੀ ਨਹੀਓ ਹਾਣ ਦੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਵੇ ਪੂਰਨਾ ਮਾਂ ਕਦੇ ਹੁੰਦੀ ਨਹੀਓ ਹਾਣ ਦੀ

ਵੇ ਪੂਰਨਾ ਸੋਹਣੀ ਨਾਰ ਨੂੰ ਨਾ ਲੋੜ ਮਿਨਤਾਂ ਕਰਾਣ ਦੀ, 
ਵੇ ਪੂਰਨਾ ਮਾਂ ਕਦੇ ਹੁੰਦੀ ਨਹੀਓ ਹਾਣ ਦੀ  .


ਵੇ ਚੜਦੀ ਉਮਰ ਮੇਰੀ ਚਾਅ ਨੇ ਕੁਆਰੇ ਅਜੇ,
ਵੇ ਸਗਨਾ ਦੀ ਰਾਤ ਲੰਘੀ ਲੁਟੇ ਨਾ ਨਜਾਰੇ ਅਜੇ,
ਅੰਨੀ ਹੋਜੇ ਅੱਖ ਤੇਰੀ ਜੋ ਹਾਣ ਦੀ ਨੂੰ ਕਹੇ ਹਾਣ ਦੀ.
ਵੇ ਪੂਰਨਾ ਮਾਂ ..........


ਵੇ ਮੇਰੇ  ਹਾਣ ਦੀਆਂ ਜਦੋਂ ਗੂੜੀ ਨੀਂਦ ਸੋੰਦੀਆਂ,
ਕਯੋਂ ਮੇਰੇ ਜਹੀਆਂ ਆਭਗੀਆਂ ਰਾਤੀ ਉਠ ਰੋਂਦੀਆਂ,
ਰੀਝ ਮੇਰੀ ਪੂਰਨਾ ਵੇ ਤੇਨੁ ਗਲ ਲਾਣ ਦੀ.
ਵੇ ਪੂਰਨਾ ਮਾਂ .........
ਹਡੀਆਂ ਦਾ ਪਿੰਜਰ ਹੈ ਹੱਥ ਚ' ਖੰਜਰ ਹੈ,
ਰਾਜਾ ਸਲਵਾਨ ਤਾਂ ਕੰਜਰਾ ਦਾ ਕੰਜਰ ਹੈ,
ਹੱਜ ਦੀ ਉਮਰ ਚ' ਕੀ ਲੋੜ ਸੀ ਵਿਆਹ ਕਰਾਣ  ਦੀ.
ਵੇ ਪੂਰਨਾ ਮਾਂ ..........


ਪੂਰਨ:-ਮੇਰਾ ਨਾਂ ਪੂਰਨ,ਮੈਂ ਹਾਂ ਪੂਰਨ,ਜੀਨੇ ਜ੍ਮੇਆਂ ਮੇਰੀ ਮਾਂ ਪੂਰਨ.
        ਮੇਰੀ ਸੋਚ ਪੂਰਨ,ਮੇਰਾ ਧਰਮ ਪੂਰਨ,ਬਾਰਾਂ ਸਾਲ ਟੋਏ ਚ' ਰਿਹਾ ਪੂਰਨ .
ਮੇਰੇ ਪਿਤਾ ਜੀ ਦੀ ਤੂੰ ਪਤਨੀ ਪੂਰਨ,ਰਿਸਤਾ ਬਦਲ ਬੇਠੀ ਕਯੋਂ ਹੋ ਮਜਬੂਰਨ .
ਰੱਬ ਦੀ ਵੀ ਨਹੀਓ ਲੋੜ ਕੋਈ ,ਜਿਨਾ ਬੰਦੇਆਂ ਦੀ ਹੁੰਦੀ 'ਜੱਗੀ' ਸੋਚ ਪੂਰਨ.         

17 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

" ਮੇਰਾ ਨਾਂ ਪੂਰਨ,ਮੈਂ ਹਾਂ ਪੂਰਨ, ਜਿਹਨੇਂ ਜੰਮਿਆਂ ਓਹ ਮੇਰੀ ਮਾਂ ਪੂਰਨ " ,,,,,,,,,,,,,,

 

ਕਮਾਲ ਕਰਤੀ ਬਾਈ ਲਿਖਣ ਵਾਲੀ,,, ਕਮਾਲ ਦੀ ਗੱਲ ਲਿਖ ਦਿੱਤੀ ਹੈ,,, ਤੇਰੀ ਕਲਮ ਐਦਾਂ ਹੀ ਲਿਖਦੀ ਰਹੇ ,,,ਜਿਓੰਦਾ ਵਸਦਾ ਰਹਿ,,,

17 Dec 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਧਨਬਾਦ ਬਾਈ ਜੀ

17 Dec 2011

roop singh
roop
Posts: 9
Gender: Male
Joined: 14/Dec/2011
Location: fatehgarh sahib
View All Topics by roop
View All Posts by roop
 

bahut vadiya likheya ji koi shabad nahi beyaan karn layi...kmaaaal

17 Dec 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਰੂਪ ਬਾਈ ਜੀਓਦੇ  ਰਹੋ

18 Dec 2011

Reply