Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁਰਜਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੁਰਜਾ

ਕੇਰਾਂ ਇੱਕ ਗਾਇਕ ਦੀ ਕੈਸਟ ਖਾਸੀ ਚੱਲ ਨਿਕਲੀ,
ਗਾਇਕ ਘਰੇ ਬੈਠਾ ਆਵਦੇ ਬਾਪੂ ਨਾਲ ਬੈਠਾ ਗੱਲਾਂ ਕਰਦੇ ਸੀ , 
ਗਾਇਕ ਦੀ ਭੈਣ ਮੂਹਰਿਉਂ ਲੰਘੀ ....
ਭੈਣ ਨੁੰ ਵੇਖ ਕੇ ਗਾਇਕ ਨੁੰ ਖਿਆਲ ਆਇਆ .... 
ਕਹਿੰਦਾ ਬਾਪੂ ਪੈਸੇ ਚਾਰ ਚੰਗੇ ਕੱਠੇ ਹੋਏ ਆ ..
ਆਪਾਂ ਨੁੰ ਹੁਣ ਆਵਦੇ ਪੁਰਜੇ ਦਾ ਵਿਆਹ ਕਰ ਦਈਏ .....
ਬੁੜਾ ਤ੍ਰਭਕਿਆ ......ਕਿਹੜਾ ਪੁਰਜਾ ਪੁੱਤ.......?

ਗਾਇਕ : ਉਫ ਉ ..... ਹਰ ਕੁੜੀ ਨੁੰ ਕਹਿ ਦਈਦਾ 
...ਸਾਲਾ ਜੁਬਾਨ ਤੇ ਚੜ੍ਹ ਗਿਆ ਪੁਰਜਾ ......
ਆਪਣੇ ਮਾਲ ਨੁੰ ਵੀ ਪੁਰਜਾ ਹੀ ਮੂਹੋਂ ਨਿਕਲ ਜਾਂਦਾ ...........

23 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

eho jehe gaaik de munh ch tejab pa dio

23 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਫ਼ਰਕ ਬੜੇ ਨੇ ਬਿੱਟੂ ਜੀ ਅੱਜ ਅਤੇ ਕੱਲ ਦੇ ਹਲਾਤਾਂ ਦੇ......

23 Dec 2012

Reply