Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁੱਤਾਂ ਨੂੰ ਵੀ ਅਕਲ ਦਿਉ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਪੁੱਤਾਂ ਨੂੰ ਵੀ ਅਕਲ ਦਿਉ

ਸਾਡਾ ਸਮਾਜ ਹਰ ਇੱਕ ਛੋਟੀ ਜਾਂ ਵੱਡੀ ਗਲਤੀ ਲਈ ਕੁੜੀ ਨੂੰ ਜਿੰਮੇਵਾਰ ਠਹਿਰਾਉਣ ਲੱਗ ਜਾਂਦਾ ,ਚਾਹੇ ਕਸੂਰ ਮੁੰਡੇ ਦਾ ਹੀ ਕਿਉ ਨਾ ਹੋਵੇ,ਧੀ ਨੂੰ ਤੇ ਝਿੜਕ ਮਾਰ ਕੇ ਚੁੱਪ ਕਰਵਾ ਦਿੰਦੇ,ਜੇ ਉਹ ਸੱਚਾਈ ਦੱਸੇ ਕਿਹਾ ਜਾਂਦਾ ਜੁਬਾਨ ਨਾ ਚਲਾ ,ਕੁੜੀਆਂ ਨੂੰ ਸਿਖਾਇਆ ਜਾਂਦਾ ਕਿ ਤੂੰ ਕਿਸੇ ਸਾਹਮਣੇ ਬੋਲਣਾ ਨਹੀ,ਮਾਪਿਆ ਦੀ ਇੱਜ਼ਤ ਰੱਖੀ,ਸਾਰਾ ਜ਼ੋਰ ਬੱਸ ਕੁੜੀਆਂ ਨੂੰ ਚੁੱਪ ਕਰਾਉਣ ਵਿੱਚ ਲਾਇਆ ਜਾਂਦਾ,,ਤੇ ਮੁੰਡਿਆਂ ਤੇ ਇੰਨਾਂ ਜ਼ੋਰ ਨਹੀ ਲਾਉਦੇ,ਕੁੜੀ ਕੋਲੋ ਗਲਤੀ ਹੋਵੇ ਪਿਉ ਮਾਂ ਨੂੰ ਕਹਿੰਦਾ ਅਕਲ ਨਹੀ ਦਿੱਤੀ ਤੂੰ ਇਹ ਕੱਲ ਨੂੰ ਮੇਰਾ ਸਿਰ ਨੀਵਾ ਕਰਵਾਉਗੀ,,ਸਭ ਹੱਥ ਹੌਲਾ ਕਰਦੇ ਉਸਤੇ , ਜੇ ਪੁੱਤ ਗਲਤੀ ਕਰੇ,ਸਿਰਫ ਕੁਛ ਮਾਪਿਆ ਨੂੰ ਛੱਡ ਕੇ ਬਾਕੀ ਮਾਪੇ ਕਹਿਣਗੇ,ਮੁੰਡਾ ਜਵਾਨ ਜਹਾਨ ਹੈ,ਇਸ ਉਮਰੇ ਗਲਤੀ ਕਰ ਹੀ ਦਿੰਦੇ,ਕੋਈ ਨਾ ਫੇਰ ਕੀ ਹੋ ਗਿਆ ਜੇ ਗਲਤੀ ਕਰ ਬੈਠਾ,ਪੁੱਤ ਕਿਤੇ ਲੱਭਦੇ ਆ,ਪੁੱਤ ਭਾਵੇ ਕਿਸੇ ਕੁੜੀ ਨੂੰ ਬੇਇੱਜ਼ਤ ਕਰ ਆਵੇ,ਫੇਰ ਵੀ ਮਾਪੇ ਬਚਾਉਣਗੇ ਕਿ ਪੁੱਤ ਨੂੰ ਤੱਤੀ ਵਾ ਨਾ ਲੱਗੇ,,ਮੇਰੀ ਬੇਨਤੀ  ਹੈ ਸਭ ਮਾਪਿਆ ਨੂੰ ਜਿੰਨਾ ਜ਼ੋਰ ਧੀ ਨੂੰ  ਅਕਲ ਦੇਣ ਲਈ ਲਾਉਦੇ,ਉਨਾਂ ਜ਼ੋਰ ਪੁੱਤ ਤੇ ਵੀ ਲਾਉ,ਪੁੱਤ ਨੂੰ ਬੇਗਾਨੀਆ ਧੀਆਂ ਦੀ ਇੱਜ਼ਤ ਕਰਨੀ ਸਿਖਾਉ,ਨਾ ਕਿ ਕੁੜੀਆਂ ਦੀ ਪੱਤ ਰੋਲਣੀ ਸਿਖਾਉ,, ਮੈਨੂੰ ਕੁਝ ਮੁੰਡਿਆਂ ਨੇ ਕਿਹਾ ਕਿ ਤੁਸੀ ਮੁੰਡਿਆ ਬਾਰੇ ਨਾ ਲਿਖੋ ਇੱਦਾ ,ਕੁਝ ਮੁੰਡੇ ਕੁੜੀਆ ਨੂੰ ਮਾਸ਼ੂਕਾਂ ਦੱਸਦੇ ਕਹਿੰਦੇ ਕਿ ਆਪਣੀਆਂ ਭੈਣਾਂ ਲਈ ਭਰਾ ,ਭਰਾ ਹੀ ਰਹਿੰਦੇ ਪਰ ਮਾਸ਼ੂਕਾਂ ਬਦਲ ਜਾਂਦੀਆਂ ,ਮੈਂ ਕਿਹਾ ਮਾਸ਼ੂਕਾ ਵਿੱਚ ਤੁਹਾਡੀਆ ਭੈਣਾਂ ਵੀ ਹੋ ਸਕਦੀਆ,ਜੇ ਉਹ ਤੁਹਾਡੇ ਲਈ ਭੈਣਾਂ ਹੋਰਾਂ ਲਈ ਮਾਸ਼ੂਕਾਂ,ਆਪਣੀ ਭੈਣ ਸਹੀ ਲਗਦੀ ਦੂਜੇ ਦੀ ਭੈਣ ਗਲਤ ਕਿਉ ਲੱਗਦੀ..?ਸੋ  ਜੇ ਆਪਣੀ ਭੈਣ ਦੀ   ਇੱਜ਼ਤ  ਕਰਦੇ ਦੂਜੇ ਦੀ ਭੈਣ ਦੀ ਵੀ ਇੱਜ਼ਤ ਕਰੋ,ਘਟੀਆ ਸ਼ਬਦ  ਨਾ  ਵਰਤਿਆ ਕਰੋ ਕਿਸੇ ਲਈ

04 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਦਕੇ ਪ੍ਰੀਤ ਜੀ ......ਜਿਸ ਬੇ-ਬਾਕੀ ਨਾਲ ਤੁਸੀਂ ਇਸ ਵਿਸ਼ੇ ਨੂੰ ਛੋਹਿਆ ਤੇ ਲੋਕ ਅਰਪਨ ਕੀਤਾ ....ਕਾਬਿਲ-ਏ-ਤਾਰੀਫ਼ .....ਅਸੀਂ ਆਸ ਕਰਦੇ ਹਾਂ ਕਿ ਜਿੰਨੇ ਵੀ ਮਾਪੇ , ਮੁੰਡੇ ਇਸ ਵਿਚਾਰ ਨੂੰ ਪੜਨ-ਸੁਣਨ , ਅਮਲ ਕਰਨ ਦੀ ਕੋਸ਼ਿਸ਼ ਜਰੂਰ ਕਰਨ ......ਆਖਿਰ ਪਹਿਲ ਤਾਂ ਸਾਨੂੰ ਹੀ ਕਰਨੀ ਪੈਣੀ ਏ ਨਾ .......ਸੋਚ ਬਦਲੇ .......ਸੋਚ ਬਦਲੋ .....ਸੋਚ ਜਰੂਰ ਬਦਲੇਗੀ ........

04 Aug 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 

thanks ji :)

05 Aug 2012

Money Behal
Money
Posts: 1
Gender: Male
Joined: 19/Aug/2012
Location: Tarn-Taran
View All Topics by Money
View All Posts by Money
 

Wadiya soch aa.........

 

19 Aug 2012

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

ji tusi bilkul mere dil di gall keh ditti......thx ji....tuhadda bht bht dhanwaad.mennu shabad ni labb rahe.....

19 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Preet, ਤੁਹਾਡੇ ਵਿਚਾਰ ਵਧੀਆ ਹਨ।ਧੀਆਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ।
ਪਰ ਇੱਕ ਸੱਚ ਇਹ ਵੀ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ.......।
ਪੁਰਾਣੇ ਖਿਆਲਾਂ ਦੀਆਂ ਔਰਤਾਂ ਹੀ ਹਨ ਜੋ ਮੁੰਡਿਆਂ ਨੂੰ ਆਪਣੀ ਪੀਹੜੀ ਅੱਗੇ ਵਧਾਉਣ ਵਾਲਾ ਸਮਝਦੀਆਂ ਹਨ।
ਸੋ ਉਹਨਾਂ ਦੀ ਸੋਚ ਬਦਲਣੀ ਜਰੂਰੀ ਹੈ, ਆਪਣੇ ਹੱਕਾਂ ਲਈ ਕੁੜੀਆਂ ਨੂੰ ਹੀ ਅੱਗੇ ਆ ਕੇ ਆਵਾਜ ਉਠਾਉਣੀ ਪਵੇਗੀ।
ਕਿਸੇ ਵੀ ਸਮਾਜ ਦੀ ਸਿਰਜਣਾ ਔਰਤ ਦੇ ਹੱਥਾਂ ਵਿੱਚ ਹੈ ਕਿਉਂਕਿ ਉਸੇ ਨੇ ਆਪਣੀ ਔਲਾਦ ਦੀ ਪਰਵਰਿਸ਼ ਕਰਨੀ ਹੈ। ਔਰਤ ਚਾਹੇ ਤਾਂ ਆਪਣੀ ਔਲਾਦ ਨੂੰ ਪਰਵਰਿਸ਼ ਰਾਹੀਂ ਸੂਰਮਾਂ ਜਾਂ ਚੋਰ ਬਣਾ ਸਕਦੀ ਹੈ।
ਇਹੀ ਦੁਆ ਹੈ ਕਿ ਤੁਸੀਂ ਔਰਤਾਂ ਨੂੰ ਜਾਗਰੂਕ ਕਰਦੇ ਰਹੋ।........
20 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਸ ਲਈ ਕਾਫੀ ਹੱਦ ਤੱਕ ਅੰਨਪੜਤਾ ਤੇ ਕਾਫੀ ਹੱਦ ਤੱਕ ਉਚਾ ਰਸੂਖ ਵੀ ਜਿਮੇਦਾਰ ਹੈ........

20 Aug 2012

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

kuriya ta bht awaj uthona chondiya ne bass ohna nu jaldi hi dabaeya janda eee jiiii........is duniya da kush ni ho sakda......

20 Aug 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

 

hmmmmmmmmm bahut vadhiya kadam uthaya Preet tusi..

 

lorh hai lokan di soch nu sakaratmak krn di....

25 Aug 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
Thanks Alot ji
29 Aug 2012

Showing page 1 of 2 << Prev     1  2  Next >>   Last >> 
Reply