|
|
|
|
|
|
Home > Communities > Punjabi Boli > Forum > messages |
|
|
|
|
|
ਪਿਆਸ |
ਹਾਂ ਤੂੰ ਹੀ ਕਿਹਾ ਸੀ ਕਿ ਰਖਣੇ ਨੇ ਸੁਚੇ,
ਜਜਬਾਤਾਂ ਨੂੰ ਰਖਣਾ ਏ ਹੋਠਾਂ ਤੋਂ ਉਚੇ,
ਪਰ ਜਚੀ ਨੀ ਮੈਨੂੰ ਤੇਰੇ ਜਜਬਾਤਾਂ ਦੀ ਗਲ,
ਡਗਮ੍ਗਾਉਂਦੇ ਜੇਹੇ ਦਿਲ ਦੇ ਹਾਲਾਤਾਂ ਦੀ ਗਲ,
ਹੁਣ ਤੇਰੇ ਹੀ ਬੁੱਲ ਨੇ ਪਏ ਤਿਰਹਾਏ,
ਦੇਖ ਚਲ ਕੇ ਪਿਆਸੇ ਨੇ ਖੂਹਾਂ ਤੇ ਆਏ.......ਸਤਬੀਰ
|
|
12 May 2012
|
|
|
|
ਖੂਬਸੂਰਤ ਸਤਰਾਂ ,,,,,,,,,,,, ਜੀਓ,,,
|
|
12 May 2012
|
|
|
|
Nycc.....keep it up......
|
|
12 May 2012
|
|
|
|
|
...........very well said satbeer g........gagr mein sagar types.....
keep sharing!!!!!!!!
|
|
12 May 2012
|
|
|
|
|
|
vdia hai g....keep writin n sharin.!
|
|
13 May 2012
|
|
|
|
Sohniyan lines ne...shukriya share karan layi..
|
|
13 May 2012
|
|
|
|
bhut sohna veer ji.......keep it up.
|
|
13 May 2012
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|