Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਰ ਕੀ ਏ?? :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Tanu jeet
Tanu
Posts: 15
Gender: Female
Joined: 05/Nov/2011
Location: jalandhar
View All Topics by Tanu
View All Posts by Tanu
 
ਪਿਆਰ ਕੀ ਏ??

ਪਿਆਰ ਕੀ ਏ??
ਕਦੇ ਸੋਚਦਾ ਹਾ ਇਹ ਜਿੰਦਗੀ ਏ ਤੇ ਕਦੇ ਇਹ ਕੋਈ ਕਮਜ਼ੋਰੀ ਲਗਦਾ ਏ....
ਕੋਈ ਕਮਜ਼ੋਰ ਦਿਲਾ ਕਹਿੰਦਾ ਹੈ ਕਿਸੇ ਨੂੰ ਮੈਂ ਤੇਰੇ ਬਿਨਾ ਜੀ ਨਹੀ ਸਕਦਾ
ਤੇ ਗੁਜਾਰ ਦਿੰਦਾ ਏ ਸਾਰੀ ਉਮਰ ਉਸ ਤੋ ਬਗੈਰ,,,
ਕੋਈ ਮਜ਼ਬੂਤ ਇਰਾਦਿਆ ਵਾਲਾ ਕਹਿੰਦਾ ਹੈ ਕਿਸੇ ਨੂੰ
ਮੈਨੂੰ ਤੇਰੀ ਲੋੜ ਨਹੀ..ਤੇ ਮੈ ਤੜਫਦੇ ਵੀ ਵੇਖਿਆ ਹੈ ਉਸ ਨੂੰ ਉਸੇ ਸ਼ਖਸ਼ ਤੋਂ ਬਗੈਰ...
ਸਮਝ ਨਹੀ ਆਉਂਦੀ ਕੋਣ ਕਮਜ਼ੋਰ ਹੈ ਤੇ ਕੋਣ ਮਜਬੂਤ...
ਸਮਝਾਉ ਮੈਨੂੰ...ਨਹੀ ਨਹੀ ਮੈਨੂੰ ਨਹੀ
ਖੁਦ ਨੂੰ ਸਮਝਾਊ ਪਿਆਰ ਕੀ ਏ..
ਸ਼ਾਇਦ ਤੁਸੀਂ ਵੀ ਉਲਝੇ ਹੋਵੋਗੇ ਮੇਰੇ ਵਾਂਗ.....by VKY

03 Dec 2011

Reply