|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਜਿਹੜੇ ਘਰ ਆਵਣ ਧੀਆਂ |
ਜਿਹੜੇ ਘਰ ਆਵਣ ਧੀਆਂ, ਭਾਗ ਉਸ ਨੂੰ ਲਾਵਣ ਧੀਆਂ, ਸੁੰਨ ਮੁਸੰਨਾ ਲੱਗਦਾ ਵਿਹੜਾ, ਜਦੋਂ ਪਰਾਈਆਂ ਹੋ ਜਾਵਣ ਧੀਆਂ। ਮਾਪਿਆਂ ਦੇ ਇਹ ਦੁੱਖ ਵੰਡਾਵਣ, ਜਾਇਦਾਦਾ ਨਾ ਵੰਡਾਵਣ ਧੀਆਂ, ਪੁੱਤਾਂ ਨਾਲੋ ਵੱਧਕੇ ਨੇ ਇਹ, ਫਿਰ ਕਿਓਂ ਪਰਾਈਆਂ ਅਖਵਾਵਣ ਧੀਆਂ - ਸੁਖਚੈਨ ਸਿੰਘ ਕੁਰੜ
|
|
29 Jun 2011
|
|
|
|
|
Nice lines bro... tfs....
|
|
29 Jun 2011
|
|
|
|
|
chhoti lines....but..goood
|
|
29 Jun 2011
|
|
|
|
|
true ...java sahi keha tuc.....padke bahut hi jyada wadia lagya....
|
|
29 Jun 2011
|
|
|
|
|
ਅਗਰ ਸਾਰੇ ਇਸ ਤਰਾ ਸੋਚਣ ਤਾ ਕਦੇ ਨਾ ਕੁੱਖ ਵਿੱਚ ਮਾਰਣ ਧੀਆ ..
|
|
30 Jun 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|