ਬੱਬੂ ਮਾਨ ਨੇ ਬਾਬੇਆਂ ਬਾਰੇ ਇਕ ਗੀਤ ਕੀ ਗਾ ਤਾ, ਕਈਆਂ ਨੇ ਬਾਬੇਆਂ ਦੀਆਂ ਫੋਟੋਆਂ ਲਾ ਕੇ You Tube ਤੇ ਪਾਤਾ, ਇੱਕ ਦੋ ਬਾਬੇ ਗੁੱਸਾ ਖਾ ਗੇ ਕਹਿੰਦੇ ਤਵਾ ਸਾਡੇ ਤੇ ਲਾ ਤਾ, ਬਣ ਬੈਠੇ ਜਿਹੜੇ ਅੰਤਰਜਾਮੀ ਆਪੇ ਪੁਰਖ ਵਿਦਾਤਾ, ਭੁੱਲੀ ਭਟਕੀ ਜਨਤਾ ਨੂੰ ਆਪਾ ਸੱਚੋ ਸੱਚ ਸੁਣਾਤਾ, ਕਈ ਕੌਮਾਂ ਵਿੱਚ ਕਲਮ ਨੇ ਯਾਰੋ ਇਨਕਲਾਬ ਲਿਆਤਾ, ਸੱਚ ਲਿਖਣ ਦੀ "ਮਾਨਾ" ਨੂੰ ਤੂੰ ਹਿੰਮਤ ਬਖ਼ਸੀਂ ਦਾਤਾ -ਕੁਰੜ