|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਅੰਮੀ (Sandhu) |
ਆਪ ਭੁਖੀ ਰਹੇ ਮੈਨੂੰ ਚੂਰੀ ਖਵਾਏ ਮੇਰੀ ਅੰਮੀ, ਮੇਰੀ ਹਰ ਗਲਤੀ ਤੇ ਬਚਾਏ ਮੇਰੀ ਅੱਮੀ, ਤੂੰ ਜਵਾਨੀਆ ਮਾਣੇ,ਦੇਵੇ ਅਸੀਸਾਂ, ਹੋ ਜਾਵੇ ਦੇਰ ਤਾਂ ਉਡੀਕੀ ਜਾਏ ਮੇਰੀ ਅੱਮੀ, ਜਦ ਪੱਗ ਪੋਚਵੀਂ ਬੰਨ ਲਵਾਂ ਲਾਕੇ ਟੋਰ ਸ਼ੋਕੀਨੀ, ਲੱਗੇ ਨਜਰ ਨਾ ਟਿੱਕਾ ਲਾਏ ਮੇਰੀ ਅੱਮੀ, ਮੰਗੇ "ਸੰਧੂ" ਦੁਆ ਏਹੋ ਉਮਰ ਮੇਰੀ ਵੀ ਉਸਨੂੰ ਲੱਗ ਜਾਏ, ਓਹਦੇ ਦੁਖ ਵੀ ਲੱਗ ਜਾਣ ਮੈਨੂੰ, ਮੇਰੀ ਅੱਮੀ ਨੂੰ ਕੋਈ ਨਾ ਦੁਖ ਆਵੇ, ਰਹਿਣ ਵਸਦੀਆ ਜੱਗ ਤੇ ਸਭ ਮਾਵਾਂ, ਪੁੱਤਰਾਂ ਤੋਂ ਮਾਵਾਂ ਦਾ ਵਿਛੋੜਾ ਨਾ ਕਦੀ ਰੱਬ ਪਾਵੇ,.,
ਖੁਸ਼ਦੀਪ ਸੰਧੂ
|
|
19 Jan 2012
|
|
|
|
|
ਬਹੁਤ ਸੋਹਣਾ ਲਿਖਯਾ ਹੈ ਜੀ..........
THANKS FOR SHARING HERE...................
|
|
20 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|