Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਤੀਂ ਚੰਨ ਦੇ ਪਰਦੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਰਾਤੀਂ ਚੰਨ ਦੇ ਪਰਦੇ

ਰਾਤੀਂ
ਚੰਨ ਦੇ ਪਰਦੇ
ਹਾਕਮ ਦਿਲ ਦਾ
ਬਣ ਕੇ ਪੰਛੀ ਗੁਜ਼ਰ ਗਿਆ
ਕੱਚ ਵੇਂਹਦੇ ਰਹੇ
ਉਹ ਉੱਡਦਾ ਗਿਆ
ਫਿਰ ਜਿਵੇਂ ਅੰਧੇਰੇ ਉੱਤਰ ਗਿਆ

ਉਹ ਅੰਬਰੀਂ
ਤੇ ਮੈਂ ਚੜ੍ਹ ਚੁਬਾਰੇ,
ਸੁੱਤੇ ਪਿੰਡ ਨੂੰ ਵੇਂਹਦੇ ਰਹੇ
ਉਹ ਜੋਟੀ ਤੇ 

ਹਮਰਾਜ ਉਡਾਨਾਂ ਦਾ

ਫੜ੍ਹ ਡੋਰ ਤਲਾਮ੍ਹਾਂ ਕੁਤਰ ਗਿਆ

ਮੁੱਦਤਾਂ ਪਿਛੋਂ
ਪਨਪੇ ਸਨ
ਸਨ ਸਾਡੇ ਲਈ ਅਨਮੋਲ ਬੜ੍ਹੇ,
ਉਹਨਾ ਲਈ ਪਰ
ਲੰਮਾ ਅਰਸਾ
ਵਿੱਚ ਮਸ਼ਰੂਫੀ ਗੁਜ਼ਰ ਗਿਆ

ਜਾਗਦਿਆਂ ਵਿੱਚ
ਜੋ ਨੇੜ੍ਹੇ ਸਨ
ਤਾਰੇ ਸਨ ਸਭ ਇਕੋ ਜਿਹੇ
ਕੋਈ ਹਾਮੀ ਭਰ
ਮੁਲਾਕਾਤ ਲਈ
ਦਿਨ ਚੜ੍ਹੇ ਗਵਾਹੀ ਮੁੱਕਰ ਗਿਆ

ਸੋਚੇ ਨਹੀਂ
ਬਸ ਕਿਆਸੇ ਸਨ
ਏਦਾਂ ਦੇ ਜੋ ਮੇਲ ਹੋਏ,
ਉਸ ਮੁੱਖ ਹੈਰਤ,
ਇਸ ਦਿਲ ਬਿਰਹਾ
ਪਲ ਦੋ ਪਲ ਲਈ ਉੱਘੜ ਗਿਆ

ਰਾਤੀਂ
ਚੰਨ ਦੇ ਪਰਦੇ
ਮਹਿਰਮ ਦਿਲ ਦਾ
ਬਣ ਕੇ ਪੰਛੀ ਗੁਜ਼ਰ ਗਿਆ,
ਕੱਚ ਵੇਂਹਦੇ ਰਹੇ
ਉਹ ਉੱਡਦਾ ਗਿਆ
ਫਿਰ ਹੇਠ ਹਨੇਰੇ ਉੱਤਰ ਗਿਆ

 

 

 

raatin

chann de parade

hakam dil da

ban ke panchi guzar gia

kacch venhade rahe

uh uddada gia

fir jiven andhere uttar gia

 

uh anbarin

te main charh chubare,

sutte pind nun venhade rahe

uh joti te

hamaraj udanan da

farh dor talaman kutar gia

 

muddatan pichon

panpe sann

sann sade lai anamol barhe,

uhana lai par

lamma arasa

vicch masarufi guzar gia

 

jagadian vicch

jo nerhe sann

taare sann sab iko jihe

koi hami bhar

mulakat lai

din charhe gavahi mukkar gia

 

soche nahin

bas kiase sann

edan de jo mel hoe,

us mukkh hairat,

is dil biraha

pal do pal lai uggar gia

 

raatin

chann de parade

mahiram dil da

ban ke panchi guzar gia,

kacch venhade rahe

uh uddada gia

fir heth hanere uttar gia

03 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut sohna likheya veer.

03 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

i loved it...

 

bahut khoobsurati naal likheya 22 g.... 

great work..

04 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good, marvellous work !!!

04 May 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

bhot wadiya 22 ji....

04 May 2010

Reply