Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਬ ਬਣਾਇਆ " ਇਕ ਇਨਸਾਨ " :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਰਬ ਬਣਾਇਆ " ਇਕ ਇਨਸਾਨ "

ਨਾਂ ਹਿਦੁੰ ਨਾਂ ਸਿੱਖ ਇਸਾਈ ਨਾਂ ਮੁਸਲਮਾਨ ਨੂੰ

 

ਪੈਦਾ ਕੀਤਾ ਮੇਰੇ ਮੌਲਾ ਬੱਸ ਇਨਸਾਨ ਨੂੰ

 

ਰੌਲਾ ਜਾਤਾ ਪਾਤਾਂ ਰੰਗ ਨਸਲਾਂ ਦਾ ਪਾਇਆ ਏ

 

ਧਰਮਾਂ ਦੇ ਠੇਕੇਦਾਰਾਂ ਧੰਦਾਂ ਇਹ ਚਲਾਇਆ ਏ

 

ਮਾੜੀ ਸੋਚ ਹੱਥੋ ਅਜ ਬੰਦਾ ਹਾਰੀ ਜਾਦਾਂ ਏ

 

ਧਰਮ ਦੇ ਨਾਂ ਬੰਦਾ ਬੰਦੇ ਨੂੰ ਮਾਰੀ ਜਾਦਾਂ ਏ

 

ਸੁਪਨੇ ਦੇ ਵਾਂਗ ਸੋਹਣੀ ਦੁਨੀਆਂ ਸਜਾਈਏ

 

ਆਓ ਸਾਰੇ ਇਕ ਦੂਜੇ ਨਾਲ ਪਿਆਰ ਨੂੰ ਵਦਾਈਏ

05 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

very nice bro....


rabb ne insaan banaunda a te insaan khud nu hindu muslim sikh bna lainda a ....

06 Oct 2011

Reply