|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਰੱਬਾ .....ਕਰੀਂ ਮਨਜ਼ੂਰ... |
| ਰੱਬਾ ਇਹ ਮੇਰੀ ਅਰਜ਼ ਮਨਜ਼ੂਰ ਕਰੀਂ, |
| |
| ਆਪਣੇ ਚਰਨਾ ਤੌਂ ਨਾ ਦੂਰ ਕਰੀਂ। |
| |
| ਭਾਵੇਂ ਲੱਖ ਦੌਲਤ-ਸੌਹਰਤ ਸਨਮਾਨ ਦੇਈਂ, |
| |
| ਸਾਰੇ ਜੱਗ ਵਿੱਚ ਭਾਵੇਂ ਮਸ਼ਹੂਰ ਕਰੀਂ। |
| |
| ਤੇਰੇ ਦਰ ਤੇ ਮੈਂ ਸਿਰ ਝੁਕਾਂਦਾ ਰਹਾਂ, |
| |
| ਨਾ ਮੇਰੇ ਦਿਲ ਵਿੱਚ ਪੈਦਾ ਗਰੂਰ ਕਰੀਂ। |
| |
| ਤੇਰੇ ਹੁੰਦਿਆਂ ਮੈਨੂੰ ਡਰ ਕਾਹਦਾ ?, |
| |
| ਦੁੱਖ-ਦਰਦ ਵੀ ਭਾਵੇਂ ਜ਼ਰੂਰ ਕਰੀਂ। |
| |
| ਰੱਬਾ, ਤੇਰੀ ਹੱਥੀਂ ਸਭ ਕੁੱਝ ਸੋਂਪ ਦਿੱਤਾ, |
| |
| ਤੂੰ ਸਾਂਭ ਜਾਂ ਭਾਵੇਂ ਚੂਰ-ਚੂਰ ਕਰੀਂ। |
| |
| ਪਰ, ਹਰ ਇੱਕ ਦੇ ਕੰਮ ਮੈਂ ਆਉਂਦਾ ਰਹਾਂ, |
| |
| ਇਹ ਮੇਰੇ ਦਿਲ ਵਿੱਚ ਕਾਇਮ ਸਰੂਰ ਕਰੀਂ। |
|
|
10 Jan 2011
|
|
|
|
|
bhut vadiya veer g... tuci sohna likhia g
par writer name jrur mention kro g....
thnks 4 shaing
|
|
10 Jan 2011
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|