Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਜਾਰਾ ਕਣੀਆ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
ਨਜਾਰਾ ਕਣੀਆ ਦਾ

ਅੱਜ ਪੈਂਦਾ ਰਿਹਾ ਮੀਹ ਸਾਰਾ ਦਿਨ ,
ਬੁਲਾਉਂਦਾ ਰਿਹਾ ਮੈਨੂੰ,
ਆ ਜੀ,
ਕੀ ਕਰਦਾ ਏ ਖੜਾ ਇਕੱਲਾ ,
ਲਾਹ ਦੇ ਕਪੜੇ , ਹੋ ਜਾ ਨੰਗਾ ,
ਨਹਾ ਲੈ , ਲੈ ਲੈ ਨਜਾਰਾ ,
ਮੇਰੀਆਂ ਕਣੀਆਂ ਦਾ, 
ਛੂਹਣ ਦੇ ਪਿੰਡੇ ਨੂੰ ,
ਪੈਣ ਦੇ ਠੰਡਕ , 
ਕਿਊਂ ਬਚਦਾ ਏ ,
ਨਹਾ ਲੈ , ਲੈ ਲੈ ਨਜਾਰਾ ,
ਕੀ ਪਤਾ ਕੀ ਪਤਾ ,
ਕਦੋਂ  ਮੁੱਕ  ਜਾਣੀ ਏ ਮੇਰੀ ਹੋਂਦ ,
ਮੇਰਾ ਵਜੂਦ , 
ਮਨੁੱਖਾਂ ਦੀ ਤਰੱਕੀ ਕਾਰਨ ,
ਜੋ ਵੱਢਦੇ ਨੇ ਰੁੱਖ਼ , ਕਰਦੇ ਨੇ ਪ੍ਰਦੂਸ਼ਣ ,
ਕਿਵੇਂ ਪਵੇਗਾ ਮੀਹ , 
ਜੇਕਰ  ਰੁੱਖ ਨਾ ਰਹੇ , 
ਜੇ  ਵਧਦਾ ਰਿਹਾ ਪ੍ਰਦੂਸ਼ਣ ,
ਖਤਰਾ ਏ ਮੇਰੀ ਹੋਂਦ ਨੂੰ ,
ਰੋਕ ਸਕਦਾ ਏ ਤਾਂ ਰੋਕ ,
ਲੋਕਾਂ ਨੂੰ ਆਖ ,
ਨਾਂ ਕੱਟਣ ਰੁੱਖ ,
ਨਾਂ ਕਰਨ ਪ੍ਰਦੂਸ਼ਣ ,
ਜੇ ਮੈਂ ਨਾ ਰਿਹਾ ,
ਕਿਵੇਂ ਜੀਏਗਾ ਮਨੁੱਖ  ,
ਬੰਜਰ ਧਰਤੀ ਤੇ, ਪਾਣੀ ਤੋਂ ਬਿਨਾ , 
ਹਰਿਆਵਲ ਤੋਂ ਬਿਨਾ ., 
ਲੋਕੋ ,
ਨਾ ਕੱਟੋ ਰੁੱਖ , ਨਾਂ ਕਰੋ ਪ੍ਰਦੂਸ਼ਣ ,
ਲਗਾਓ ਰੁਖ , ਲਓ ਸੁਖ ,
ਮਾਣੋ ਆਨੰਦ , ਇਸ ਹਰਿਆਵਲ ਦਾ , 
ਇਸ ਮੀਹ ਦਾ .
ਮੀਹ ਦੀਆਂ ਬੂੰਦਾਂ ਦਾ, 
ਆਜ ਪੀਂਦਾ ਰਿਹਾ ਮੀਂਹ ,
ਸਾਰਾ ਦਿਨ 
ਬੁਲਾਉਂਦਾ ਰਿਹਾ ਮੇਨੂੰ, 
ਆਜਾ ਕੀ ਕਰਦਾ ਏ ਖੜਾ ,

21 Dec 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ki karda e khda ikalla

lah de kapde ho ja nanga , eh aa mast malangaan di boli bai .. bahut vadia

22 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah veer g... tuhanu meeh bulaunda riha par tuci nahi gaye.. par mainu oh din chete aa gye jd ghar dian de khin te vi meeh ch nahaun ton nahi hatt de c...


very nice writing veer g...tfs

22 Dec 2011

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
Thanks

thanks  gurdeep ji      nd  thanks sunil ji

 

13 Mar 2016

Reply