Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇੱਕ ਭਿੰਡਰਾਂਵਾਲਾ। :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇੱਕ ਭਿੰਡਰਾਂਵਾਲਾ।

 

ਇਹ ਕਿਸੇ ਐਲਬਮ ਤੋ ਲੈ ਕੇ Share ਕੀਤਾ ਜਾ ਰਿਹਾ ਹੈ ਪਤਾ ਨਹੀ ਇਸਦਾ Singer ਕੋਣ ਹੈ ਅਤੇ Lyrics. ਪਰ ਲਿਖਿਆ ਬਹੁਤ ਵਧੀਆ ਹੈ.............. 

 

ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇੱਕ ਭਿੰਡਰਾਂਵਾਲਾ।

 

 

ਜੋ ਧਰਮ ਦੇ ਰੰਗ ਵਿੱਚ ਰੰਗ ਦਏ ਆ ਆਲਾ-ਦੁਆਲਾ,

ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇੱਕ ਭਿੰਡਰਾਂਵਾਲਾ।

 

ਕੋਈ ਉਹਦੇ ਵਰਗਾ ਸਿੱਦਕੀ ਤੇ ਬੱਚਨਾਂ ਦਾ ਪੂਰਾ,

ਨਾ ਅੱਜ ਕੱਲ ਦੇ ਠੱਗਾ ਵਰਗਾ ਦੇਈ ਭੇਜ ਅਧੂਰਾ,

ਇਕ ਹੱਥ ਵਿਚ ਖੰਡਾ ਹੋਵੇ ਤੇ ਦੂਜੇ ਹੱਥ ਮਾਲਾ,

ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇਕ ਭਿੰਡਰਾਂਵਾਲਾ।

 

ਕੋਈ ਬਾਬੇ ਮਾਨੋਚਾਹਲ ਜਿਹਾ ਬਿਰਤੀ ਦਾ ਸਾਧੂ,

ਜਾ ਬੱਬਰ ਬਾਈ ਸੁੱਖਦੇਵ ਸਿੰਘ ਚੜੇ ਕਰਜੇ ਲਾਹਦੂ,

ਜਾ ਹੋਵੇ ਭਾਈ ਗੁਰਜ਼ੰਟ ਸਿੰਘ ਪਿੰਡ ਬੁੱਧਸਿੰਘ ਵਾਲਾ,

ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇਕ ਭਿੰਡਰਾਂਵਾਲਾ।

 

ਕੋਈ ਹੋਵੇ ਭਾਈ ਜੁਗਰਾਜ਼ ਜਿਹਾ ਸੱਬਰਾਂ ਪਿਆਰਾ,

ਜਾ ਜਿੰਦੇ ਸੁੱਖੇ ਵਰਗਾ ਹੋਵੇ ਗੁਰੂ ਦੂਲਾਰਾ,

ਜਿੰਨਾ ਸਮਝਿਆ ਰੱਸੇ ਫਾਸੀ ਦੇ ਫੁੱਲਾਂ ਦੀ ਮਾਲਾ,

ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇਕ ਭਿੰਡਰਾਂਵਾਲਾ।

 

ਕੋਈ ਡੱਲੇਵਾਲੀਏ ਪਾਲੇ ਜਿਹਾ ਚੁਪ ਚਾਪ ਗੁਰੀਲਾ,

ਜਾ ਹੈਰਾਂ ਵਾਲੇ ਦੀਪੇ ਜਿਹਾ ਸੋਹਲਾ ਫੁਰਤੀਲਾ,

ਨਾਂ ਸੁਣ ਕੇ ਜਿਹਦਾ ਫੋਰਸਾ ਸੀ ਵੱਟਦੀਆਂ ਢਾਲਾ,

ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇਕ ਭਿੰਡਰਾਂਵਾਲਾ।

 

ਕੋਈ ਖੇਡ ਕਰਾ ਗੁਰੂ ਮੇਰਿਆ ਕੋਈ ਕਰ ਵਰਤਾਰਾ,

ਕਿਤੇ ਇਕ ਵਾਰੀ ਫੇਰ ਜੇਲ ਚੋ ਉੱਡ ਜਾਏ ਹਵਾਰਾ,

ਜੋ ਬਰਫ ਬਣੇ ਪਏ ਖੂਨ ਨੂੰ ਦੇ ਜਾਏ ਉਬਾਲਾ,

ਗੁਰੂ ਮੇਰਿਆ ਬਖਸ਼ ਦੇ ਕੌਮ ਨੂੰ ਇਕ ਭਿੰਡਰਾਂਵਾਲਾ।

01 Mar 2012

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
thanks for sharing.....
01 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ,,,,,,,,,,,,,,,,,,,ਜੀਓ,,,

01 Mar 2012

Reply