|
|
|
|
|
|
Home > Communities > Punjab Politics > Forum > messages |
|
|
|
|
|
ਮੈ ਰਾਜਨੀਤੀ ਪੰਜਾਬ ਦੀ |
ਮੈ ਰਾਜਨੀਤੀ ਪੰਜਾਬ ਦੀ ਰਾਣੀ ਸੀ ਸ਼ਹੀਦਾ ਦੇ ਖਵਾਬ ਦੀ ਸਹਿਣੀ ਪੈਦੀ ਧੱਕੇਸ਼ਾਹੀ ਸਮੇ ਦੇ ਜਨਾਬ ਦੀ ਕਰਨੀ ਪੈਂਦੀ ਹੈ ਚਮਚਾਗਿਰੀ ਝੂਠ ਨਵਾਬ ਦੀ ਦਿਖਦਾ ਮੈਨੂੰ ਵੀ ਸਬ ਕੁਝ ਬਸ ਬਣੀ ਪਾਤਰ ਲਾਭ ਦੀ ਕਰ ਰਹੇ ਨੇ ਰਾਖੀ ਤਿੱਖੇ ਕੰਡੇ ਗ੍ਹੁਲਾਬ ਦੀ ਰਾਜ ਰਿਹ ਗਿਆ ਨੀਤੀ ਗਈ ਪੰਜ-ਆਬ ਦੀ ਮੁਖੀ ਮੀਡੀਏ ਤੇ ਅਖਬਾਰਾ ਦੇ ਸਵਾਲ ਜਵਾਬ ਦੀ ਅਰਸ਼ ਤੇਰੀ ਕਹੀ ਗਲ ਬਣ ਨਾ ਜਾਵੇ ਜੜ ਫਸਾਦ ਦੀ ਮੈ ਰਾਜਨੀਤੀ ਪੰਜਾਬ ਦੀ ਰਾਣੀ ਸੀ ਸ਼ਹੀਦਾ ਦੇ ਖਵਾਬ ਦੀ
|
|
30 Nov 2010
|
|
|
|
Good one Arsh,
Bahut sohni rachna likhi hai...
And Punjab politics bare thode shabdan vich kafi vaddiya galla keh dittiyan..
Keep it up !!!
|
|
30 Nov 2010
|
|
|
|
ਵਾਹ ਜੀ ਵਾਹ ...........ਅਰਸ਼ ....ਇਹ ਨਿਧੜਕ ਤੇ ਬੇ-ਝਿਜਕ ਗੱਲ ਕਹਿਣ ਦਾ ਹੁਨਰ ਤੇਰੇ ਹਥਾਂ ਨੂ ਰੱਬ ਨੇ ਬਕਸ਼ਿਆ ਏ ........ਇਸਦਾ ਬ-ਕਮਾਲ ਇਸਤੇਮਾਲ ਕਰ ਰਹੇ ਹੋ ਤੇ ਹਮੇਸ਼ਾਂ ਕਰਦੇ ਰਹੋ ..........ਸਾਡੀਆਂ ਦੁਆਵਾਂ ਤੇ ਸਾਥ ਤੁਹਾਡੇ ਨਾਲ ਹੈ ..........ਤੁਹਾਡੀ ਲੇਖਣੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਥੋੜੀ ਏ ..........ਜੀਓ
|
|
30 Nov 2010
|
|
|
|
bahut bahut meharbani kuljit g and jass 22 g
|
|
30 Nov 2010
|
|
|
|
Bahut Vadhia ARASH...tfs & keep it UP...!!!
|
|
01 Dec 2010
|
|
|
|
|
|
LAJWAB VEER G....
TUCI POLITICS TE BHUT VADIYA LIKHDE O G..
THNKS 4 SHARING...
|
|
01 Dec 2010
|
|
|
|
meharbani 22 g jo dekhi da hai oh he likh de edaa
|
|
01 Dec 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|