|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਰੱਖੜੀ |
ਜਿੰਦਗੀ ਦੇ ਅਹਿਸਾਸ ਨੇ ਰੱਖੜੀ, ਆਪਣਿਆਂ ਦਾ ਵਿਸ਼ਵਾਸ਼ ਹੈ ਰੱਖੜੀ। ਤਰਸ ਰਹੇ ਜਿਸ ਕੋਲ ਨਹੀਂ ਭੈਣਾਂ, ਭੈਣਾਂ ਲਈ ਇਕ ਆਸ ਹੈ ਰੱਖੜੀ। ਦੂਰ ਪਰਦੇਸੀਂ ਜਾ ਜੋ ਬੈਠੇ, ਉਹਨਾਂ ਲਈ ਇਹ ਖਾਸ ਹੈ ਰੱਖੜੀ। ਪੁੱਛਦੀ ਮਾਂ ਨੂੰ ਵੀਰ ਘਰ ਨੀ ਆਇਆ, ਬੂਹੇ ਖੜ ਕਰੇ ਤਲਾਸ਼ ਹੈ ਰੱਖੜੀ। ਨਸ਼ਿਆਂ ਵਿਚ ਗਲਤਾਨ ਜੋ ਵੀਰੇ, ਭੈਣਾਂ ਲਈ ਪਰਵਾਜ਼ ਹੈ ਰੱਖੜੀ। ਸਾਂਭ ਲੈ ਆਪਣੀ ਜਿੰਦਗੀ ਵੀਰਾ, ਦੇਸ਼ ਲਈ ਇਹ ਖਾਸ ਹੈ ਰੱਖੜੀ। ਲੱਗਦਾ ਜਿਵੇਂ ਢਾਹ ਲੱਗੀ ਹੈ, ਰਹਿ ਨਾ ਜਾਵੇ ਬਣ ਆਹ ਇਹ ਰੱਖੜੀ। ਧਨਾਡ ਹੋਏ ਵੀਰੇ ਨਸ਼ਾ ਵੇਚ ਕੇ, ਕੁੱਛ ਪੀ ਕੇ ਲਾਸ਼ ਨੇ ਰੱਖੜੀ। ਹਰ ਕਿਸੇ ਲਈ ਸ਼ੁੱਭ ਅਸੀਸਾਂ ਲਿਆਵੇ, ਜੀਣ ਭੈਣਾ,ਵੀਰ ਹੁਲਾਸ ਹੈ ਰੱਖੜੀ।
|
|
20 Aug 2013
|
|
|
|
|
ਸਿੰਘ ਸਾਹਿਬ, ਆਰਟੀਕਲ ਐਨ ਮੌਕੇ ਤੇ ਅਤੇ ਬਹੁਤ ਖੂਬ ਜੀ |
ਤਨਾਡ - ਜੇ "ਪੈਸੇਵਾਲਾ" ਤੋ ਭਾਵ ਹੈ, ਤੇ ਸ਼ਬਦ ਹੋਵੇਗਾ "ਧਨਾਡ"; ਨਸ਼ਿਆਂ ਵਿਚ "ਗੁਲਤਾਨ" ਦੀ ਥਾਂ "ਗਲਤਾਨ" ਠੀਕ ਰਹੇਗਾ | ਗੁਸਤਾਖੀ ਮੁਆਫ |
ਜਗਜੀਤ ਸਿੰਘ ਜੱਗੀ
|
|
20 Aug 2013
|
|
|
|
|
ਬਹੁਤ ਮੇਹਰਬਾਨੀ ਸ੍ਰਃ ਜਗਜੀਤ ਸਿੰਘ ਜੀ ਸੇਧ ਪ੍ਰਵਾਨ ਹੈ ਜੀ
|
|
20 Aug 2013
|
|
|
|
|
Vadhia ae jee...khaas kar os wele jadon kush akhauti budhijivi (Inder ghagge jihe) ulta sidha likh rahe ne...
keep sharing your work !!
|
|
25 Aug 2013
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|