Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਸ਼ਟਰੀ ਸੋਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਾਸ਼ਟਰੀ ਸੋਚ

ਅਕਸ਼ ਰਾਸ਼ਟਰੀ ਸੋਚ ਦਾ ਵਿਗੜਦਾ ਗਿਆ।
ਨਿੱਜਵਾਦ ਰੰਗ ਇਖਲਾਕ ਤੇ ਚੜਦਾ ਗਿਆ।

ਕੱਦ ਵੱਧਦਾ ਗਿਆ ਸਿਰਫ਼ ਮੂਰਤਾਂ ਦੀ ਤਰ੍ਹਾਂ,
ਦਰਦ ਦੇਸ਼ ਕੌਮ ਦਾ  ਦਿੱਲੋਂ ਘੱਟਦਾ ਗਿਆ।

ਇਮਾਰਤਾਂ ਦੇ ਅੰਬਾਰ,ਆਤਮਾਵਾਂ ਸੱਖਣੀਆਂ,
ਖੁਦ ਆਪਣਿਆ ਲਈ ਖੰਡਰ ਘੜਦਾ ਗਿਆ।

ਮਿੱਟੀ ਖਾਤਰ ਖੁੱਦ ਤੱਜ ਬੈਠੇ ਸਾਰੇ ਅਸੂਲ,
ਆਪਣੀ ਹਾਉਮੈ ਆਪ ਬੰਦਾ ਸੜਦਾ ਗਿਆ।

ਲੁੱਟ ਬਸਤੀਆਂ ਫ਼ਰੇਬ ਧਰਮ ਦੀ ਆੜ ਵਿੱਚ,
ਰੱਬ ਦੇ ਨਾ ਮੰਦਰਾਂ ਦੀ ਭੇਟ ਸੋਨਾ ਚੜਦਾ ਗਿਆ।

ਭੁੱਖ ਦੀ ਇੱਕ ਪੀੜ ਨੇ ਅਸੂਲੋਂ ਐਸਾ ਡੇਗਿਆ,
ਨਸ਼ੇ ਕਾਮ ਬੇਰੁਜ਼ਗਾਰੀ ਦੀ ਭੇਟ ਚੜ੍ਦਾ ਗਿਆ।

ਅੰਦਰੋ ਨਾ ਜਾਗਿਆ  ਖੁੱਦ ਆਪਣੇ ਆਪ ਲਈ,
ਸੋਸ਼ਨ ਕਰਨ ਲਈ ਕਨੂੰਨ ਵੀ ਬਦਲਦਾ ਗਿਆ।


21 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks viewers

06 Sep 2015

Reply