Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੌਲਾ ਕਿਹੜੀ ਗੱਲ ਦਾ ੲੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਰੌਲਾ ਕਿਹੜੀ ਗੱਲ ਦਾ ੲੇ

ਰਿਸ਼ਤਿਅਾਂ "ਚ ਪੲੀ ਫੁਟ ਕਾਹਤੋਂ,
ਭਰਾ ਭਰਾ ਦਾ ਦੁਸ਼ਮਣ ਬਣੀ ਬੈਠਾ,
ਿੲਹ ਮੇਰਾ ਤੇ ੳੁਹ ਮੇਰਾ ੲੇ,
ਨਦਾਣ ਪੁਣੇ "ਚ ਹਿੱਕ ਤਣੀ ਬੈਠਾ,
ਕਾਹਤੋਂ ਕਰਦਾ ਮਾਣ ਜਾਿੲਦਾਦਾਂ ਦਾ,
ਛੱਡ ਰਿਸ਼ਤੇ ਤੂੰ ਬਣ ਧਨੀ ਬੈਠਾਂ,
ਿੲਹ ਜਿਸਮ ਤੇਰਾ ਕਰਾੲੇ ਦਾ ਘਰ,
ਜਿਸਦਾ ਮਾਲਕ ਤੂੰ ਬਣੀ ਬੈਠਾਂ,
ਖੌਰੇ ਕਦੋਂ ਕਰ ਦੇਣਾ ਰਾਖ ਤੈਨੂੰ,
ਦਿਨ ਤੇਰੇ ਵੀ ਰੱਬ ਗਿਣੀ ਬੈਠਾ,
09 Mar 2018

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਵਧੀਆ ਲਿਖਿਆ ਵੀਰ ਤੁਸੀਂ

10 Mar 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
Dhanwad veer g🙏
11 Mar 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਸਹੀ ਗੱਲ ਕਹੀ ਗਈ ਹੈ ਪ੍ਰਭਦੀਪ ਸਿੰਘ ਵੀਰ ਜੀ ਦੀ ਕਵਿਤਾ ਵਿਚ ,.........ਕਾਬਿਲੇ ਤਾਰੀਫ਼ 

16 Mar 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਹੁਤ ਬਹੁਤ ਧੰਨਵਾਦ ਸੁਖਪਾਲ ਵੀਰ ਜੀ
29 Mar 2018

Reply