Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH
JAGJIT
Posts: 1614
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 
ਰਾਵਣ ਆਪੇ ਮਰ ਜਾਏਗਾ

ਰਾਵਣ ਆਪੇ ਮਰ ਜਾਏਗਾ
ਬਚਪਨ ਤੋਂ ਮੈਂ ਵੇਖ ਰਿਹਾਂ, 
ਹਰ ਵਰ੍ਹੇ ਲੋਕ ਜੋ ਕਰਦੇ ਨੇ,
ਬਾਂਸ ਦੇ ਪੁਤਲੇ ਫੂਕਿਆਂ ਵੀ
ਕਦੇ ਰਾਵਣ ਮਰਦੇ ਨੇ ?
ਕੰਮ ਤਾਂ ਵੱਡਾ ਹੈ ਇਹ ਭਾਵੇਂ,
ਨਿੱਕਾ ਉੱਦਮ ਕਰ ਜਾਏਗਾ,
ਰਾਮ ਥਾਪੀਏ ਹਰ ਦਿਲ ਵਿਚ ਜੇ,
ਰਾਵਣ ਆਪੇ ਮਰ ਜਾਏਗਾ |

ਜਗਜੀਤ ਸਿੰਘ ਜੱਗੀ


ਰਾਵਣ ਆਪੇ ਮਰ ਜਾਏਗਾ


ਬਚਪਨ ਤੋਂ ਮੈਂ ਵੇਖ ਰਿਹਾਂ, 

ਹਰ ਵਰ੍ਹੇ ਲੋਕ ਜੋ ਕਰਦੇ ਨੇ,

ਬਾਂਸ ਦੇ ਪੁਤਲੇ ਫੂਕਿਆਂ ਵੀ

ਕਦੇ ਰਾਵਣ ਮਰਦੇ ਨੇ ?


ਕੰਮ ਤਾਂ ਵੱਡਾ ਹੈ ਇਹ ਭਾਵੇਂ,

ਨਿੱਕਾ ਉੱਦਮ ਕਰ ਜਾਏਗਾ,

ਰਾਮ ਥਾਪੀਏ ਹਰ ਦਿਲ ਵਿਚ ਜੇ,

ਰਾਵਣ ਆਪੇ ਮਰ ਜਾਏਗਾ |


ਜਗਜੀਤ ਸਿੰਘ ਜੱਗੀ

 

22 Oct 2015

Amrinder Singh
Amrinder
Posts: 4087
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਹੀ ਕਿਹਾ ਸਰ

23 Oct 2015

JAGJIT SINGH
JAGJIT
Posts: 1614
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 

 

ਅਮਰਿੰਦਰ ਬਾਈ...ਸ਼ੁਕਰੀਆ, ਤੁਸੀਂ ਵਕਤ ਕੱਢਿਆ ਕਿਰਤ ਤੇ ਨਜ਼ਰਸਾਨੀ ਲਈ |
ਖੁਸ਼ ਰਹੋ ! ਰੱਬ ਰਾਖਾ !

ਅਮਰਿੰਦਰ ਬਾਈ...ਸ਼ੁਕਰੀਆ, ਤੁਸੀਂ ਵਕਤ ਕੱਢਿਆ ਕਿਰਤ ਤੇ ਨਜ਼ਰਸਾਨੀ ਲਈ |


ਖੁਸ਼ ਰਹੋ ! ਰੱਬ ਰਾਖਾ !

 

24 Oct 2015

Sandeep Sharma
Sandeep
Posts: 715
Gender: Male
Joined: 27/Mar/2014
Location: Garshankar
View All Topics by Sandeep
View All Posts by Sandeep
 
ਲੇਟ ਰਿਪਲਾੲੀ ਲੲੀ ਖਿਮਾਂ ਚਾਹਵਾਂਗਾ ਪਰ ਬਿਲਕੁਲ ਸੋਲ੍ਹਾਂ ਆਨੇ ਸੱਚ ਗੱਲ ਆਖੀ ਏ ਜਗਜੀਤ ਸਰ,

ੲਿਹਨਨੂੰ ਕਹਿੰਦੇ ਨੇ ਮੋਕੇ ਤੇ ਚੋਕਾ ਜੀ,

ਸ਼ੇਅਰ ਕਰਨ ਲਈ ਸ਼ੁਕਰੀਆ ਸਰ ।
25 Oct 2015

JAGJIT SINGH
JAGJIT
Posts: 1614
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 

 

ਬਹੁਤ ਬਹੁਤ ਸ਼ੁਕਰੀਆ ਸੈਂਡੀ ਬਾਈ ਜੀ |
ਤੁਸੀਂ ਹਮੇਸ਼ਾ ਦੀ ਤਰਾਂ ਕਿਰਤ ਨੂੰ ਮਾਨ ਦੇਣ ਲਈ ਅਤੇ ਹੌਂਸਲਾ ਅਫਜਾਈ ਲਈ ਸਮਾਂ ਕੱਢਕੇ ਫੋਰਮ ਤੇ ਹਾਜਰੀ ਲਾਈ ਹੈ ਜੀ | 
ਬਾਕੀ ਖੈਰ ਮਿਹਰ ਹੈ ਜੀ....ਥੋੜ੍ਹੀ ਬਹੁਤ ਦੇਰ ਸਵੇਰ ਤਾਂ ਹੁੰਦੀ ਹੀ ਰਹਿੰਦੀ ਹੈ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਬਹੁਤ ਬਹੁਤ ਸ਼ੁਕਰੀਆ ਸੈਂਡੀ ਬਾਈ ਜੀ |


ਤੁਸੀਂ ਹਮੇਸ਼ਾ ਦੀ ਤਰਾਂ ਕਿਰਤ ਨੂੰ ਮਾਨ ਦੇਣ ਲਈ ਅਤੇ ਹੌਂਸਲਾ ਅਫਜਾਈ ਲਈ ਆਪਣਿਆਂ ਰੁਝੇਵਿਆਂ ਚੋਂ ਸਮਾਂ ਕੱਢਕੇ ਫੋਰਮ ਤੇ ਹਾਜਰੀ ਲਾਈ ਹੈ ਜੀ |

 

ਬਾਕੀ ਖੈਰ ਮਿਹਰ ਹੈ ਜੀ....ਥੋੜ੍ਹੀ ਬਹੁਤ ਦੇਰ ਸਵੇਰ ਤਾਂ ਹੁੰਦੀ ਹੀ ਰਹਿੰਦੀ ਹੈ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

 

25 Oct 2015

gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਸਰ ਮੈਂ ਅੱਜ ਕੱਲ ਆਪਣੀਆਂ ਦੋ ਕਿਤਾਬਾਂ ਲਈ ਪੁਰਾਣੀਆਂ ਰਚਨਾਵਾਂ ਨੂੰ ਸੋਧ ਰਿਹਾ ਹਾਂ । ਇਸ ਕਰਕੇ ਦੇਰੀ ਦੀ ਮੁਆਫ਼ੀ....ਰਚਨਾ ਰਾਵਣ ਅਸਲ ਸੱਚ ਹੈ ਪਰ ਮੰਨਦਾ ਕੋਈ ਨਹੀਂ ਜੀ ....ਮੇਰੀਆਂ ਰਚਨਾਵਾਂ ਤੇ ਨਜ਼ਰਸਾਨੀ ਜਰੂਰ ਰਖਿਓ ਜੀ

30 Oct 2015

ਮਾਵੀ ƸӜƷ •♥•.¸¸.•♥•.
ਮਾਵੀ
Posts: 574
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Agreed  Clapping

13 Nov 2015

JAGJIT SINGH
JAGJIT
Posts: 1614
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 

 

ਮਾਵੀ ਬਾਈ ਜੀ, ਬਹੁਤ ਧੰਨਵਾਦ, ਆਪਨੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ |
ਰੱਬ ਰਾਖਾ |

ਮਾਵੀ ਬਾਈ ਜੀ, ਬਹੁਤ ਧੰਨਵਾਦ, ਆਪਨੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ |


 ਜਿਉਂਦੇ ਵੱਸਦੇ ਰਹੋ, ਰੱਬ ਰਾਖਾ |

 

16 Nov 2015

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਸਹੀ ਫੁਰਮਾਇਆ ਜੀ Good Job

20 Nov 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 982
Gender: Female
Joined: 13/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

Raavan Hoga Chhoo Mantar jab Ram Vasenge sabke ander ...!! Sahi  keha      sir ..  

21 Nov 2015

Showing page 1 of 2 << Prev     1  2  Next >>   Last >> 
Reply