ਇਸ ਮੁਲਖ ਬੇਗਾਨੇ ਚੋ ਉਡ ਆਉਣਾ ਚਾਉਂਦਾ ਏ ,
ਜਿਥੇ ਬੀਤੇਆ ਏ ਬਚਪਨ ਸੋਣ ਵੇਲੇ ਓਹ ਪਿੰਡ ਬੜਾ ਚੇਤੇ ਆਉਂਦਾ ਏ ,
ਤੂ ਕੀ ਜਾਣੇ ਸਜਣਾ ਪਰਦੇਸੀ ਕਿਨਾ ਰੋਂਦਾ ਏ ..................
ਇਕ ਫਿਕਰ ਬਾਪੁ ਦੇ ਕਰਜੇ ਦਾ ,ਦੂਜਾ ਤੇਰਾ ਮੁਖੜਾ ਸੁਪਨੇ ਚ ਆਉਂਦਾ ਏ ,
ਖਾਦੀਆ ਸੀ ਜੋ ਸੋੰਹਾ ਇਕਠੇ ਮਰਨ ਜਿਉਂਣ ਦੀਆ ,ਓਦਾ ਇਕਲਾ ਇਕਲਾ ਬੋਲ ਚੇਤੇ ਆਉਂਦਾ ਏ ,
ਤੂ ਕੀ ਜਾਣੇ ਸਜਣਾ ਪਰਦੇਸੀ ਕਿਨਾ ਰੋਂਦਾ ਏ ..................
ਤੂ ਸ਼ਾਏਦ ਹੀ ਮੈਨੂ ਚੇਤੇ ਕਰਦੀ ਹੋਵੇ ,ਪਰ ਮੈਨੂ ਤੇਰਾ ਚੇਤਾ ਹਰ ਸਾਹ ਨਾਲ ਆਉਂਦਾ ਏ ,
ਓਹ ਆਪੇ ਹੀ ਚੁਪ ਕਰ ਜਾਂਦਾ ਏ , ਓਨੁ ਕੋਈ ਨਾ ਚੁਪ ਕਰਾਉਂਦਾ ਏ ,
ਹੁਣ ਜਿੰਦਗੀ ਦਾ ਵੀ ਪਤਾ ਨੀ ਸਾਹ ਕਦੋ ਰੁਕ ਜਾਣੇ ,ਹੁਣ ਸਾਹ ਵੀ ਔਖਾ ਔਖਾ ਆਉਂਦਾ ਏ ,
ਅੱਜ ਵੀ ਓਹ ਤੈਨੂ ਓਸੇ ਤਰਾ ਹੀ ਚਉਂਦਾ ਏ ,ਬੇਵੱਸ ਜਿਹਾ ਹੋ ਕੇ ਨਿਤ ਹੋਕੇ ਲੈ ਲੈ ਸੋਂਦਾ ਏ ,
ਤੂ ਕੀ ਜਾਣੇ ਸਜਣਾ ਪਰਦੇਸੀ ਕਿਨਾ ਰੋਂਦਾ ਏ ..................
ਨਹੀ ਹੋ ਸਕਦੀ ਓਹ ਕਿਸੇ ਗੈਰ ਦੀ ,ਪਾਗਲ ਮਨ ਨੂ ਸਮਜਾਉਂਦਾ ਏ ,
ਓਦਾ ਹਕ ਤਾ ਆਪਣੇ ਸਾਹਾ ਤੇ ਵੀ ਨਹੀ ,ਤੇਰੇ ਤੇ ਹਕ ਜਤਾਉਂਦਾ ਏ ,
ਜਦੋ ਲਗਦਾ ਏ ਦਰ ਤੇਰੇ ਤੋ ਵਿਸ਼ੜਨ ਦਾ ,ਫੇਰ ਹਥ ਜੋਰ ਰੱਬ ਨੂ ਤਰਲੇ ਪਾਉਂਦਾ ਏ ,
ਸ਼ੰਮੀ ਤੂ ਹੀ ਦਸ ਸਚੇ ਆਸ਼ਕਾਂ ਤੋ ਰੱਬ ਓਨਾ ਦਾ ਪਿਆਰ ਕਓ ਖੋਂਦਾ ਏ ,
ਤੂ ਕੀ ਜਾਣੇ ਸਜਣਾ ਪਰਦੇਸੀ ਕਿਨਾ ਰੋਂਦਾ ਏ ..................
ਇਸ ਮੁਲਖ ਬੇਗਾਨੇ ਚੋ ਉਡ ਆਉਣਾ ਚਾਉਂਦਾ ਏ ,
ਜਿਥੇ ਬੀਤੇਆ ਏ ਬਚਪਨ ਓਹ ਪਿੰਡ ਬੜਾ ਚੇਤੇ ਆਉਂਦਾ ਏ ,
ਸੋਣ ਵੇਲੇ ਇਕ ਵਾਰੀ ਤੇਰੀਆ ਅੱਖਾਂ ਦਾ ਜੋੜਾ ਜਰੂਰ ਅੱਖਾਂ ਸਾਂਵੇਂ ਆਉਂਦਾ ਏ,
ਤੂ ਕੀ ਜਾਣੇ ਸਜਣਾ ਪਰਦੇਸੀ ਕਿਨਾ ਰੋਂਦਾ ਏ ..................
ਇਕ ਫਿਕਰ ਬਾਪੁ ਦੇ ਕਰਜੇ ਦਾ ,
ਦੂਜਾ ਤੇਰਾ ਮੁਖੜਾ ਸੁਪਨੇ ਚ ਆਉਂਦਾ ਏ ,
ਖਾਦੀਆ ਸੀ ਜੋ ਸੋੰਹਾ ਇਕਠੇ ਮਰਨ ਜਿਉਂਣ ਦੀਆ ,
ਓਦਾ ਇਕਲਾ ਇਕਲਾ ਬੋਲ ਚੇਤੇ ਆਉਂਦਾ ਏ ,
ਤੂ ਕੀ ਜਾਣੇ ਸਜਣਾ ਪਰਦੇਸੀ ਕਿਨਾ ਰੋਂਦਾ ਏ ..................
ਤੂ ਸ਼ਾਏਦ ਹੀ ਮੈਨੂ ਚੇਤੇ ਕਰਦੀ ਹੋਵੇ ,
ਪਰ ਮੈਨੂ ਤੇਰਾ ਚੇਤਾ ਹਰ ਸਾਹ ਨਾਲ ਆਉਂਦਾ ਏ ,
ਓਹ ਆਪੇ ਹੀ ਚੁਪ ਕਰ ਜਾਂਦਾ ਏ ,
ਓਨੁ ਕੋਈ ਨਾ ਚੁਪ ਕਰਾਉਂਦਾ ਏ ,
ਹੁਣ ਜਿੰਦਗੀ ਦਾ ਵੀ ਪਤਾ ਨੀ ਸਾਹ ਕਦੋ ਰੁਕ ਜਾਣੇ ,
ਹੁਣ ਸਾਹ ਵੀ ਔਖਾ ਔਖਾ ਆਉਂਦਾ ਏ ,
ਅੱਜ ਵੀ ਓਹ ਤੈਨੂ ਓਸੇ ਤਰਾ ਹੀ ਚਉਂਦਾ ਏ ,
ਬੇਵੱਸ ਜਿਹਾ ਹੋ ਕੇ ਨਿਤ ਹੋਕੇ ਲੈ ਲੈ ਸੋਂਦਾ ਏ ,
ਤੂ ਕੀ ਜਾਣੇ ਸਜਣਾ ਪਰਦੇਸੀ ਕਿਨਾ ਰੋਂਦਾ ਏ ..................
ਨਹੀ ਹੋ ਸਕਦੀ ਓਹ ਕਿਸੇ ਗੈਰ ਦੀ ,
ਪਾਗਲ ਮਨ ਨੂ ਸਮਜਾਉਂਦਾ ਏ ,
ਓਦਾ ਹਕ ਤਾ ਆਪਣੇ ਸਾਹਾ ਤੇ ਵੀ ਨਹੀ ,
ਤੇਰੇ ਤੇ ਹਕ ਜਤਾਉਂਦਾ ਏ ,
ਜਦੋ ਲਗਦਾ ਏ ਦਰ ਤੇਰੇ ਤੋ ਵਿਸ਼ੜਨ ਦਾ ,
ਫੇਰ ਹਥ ਜੋਰ ਰੱਬ ਨੂ ਤਰਲੇ ਪਾਉਂਦਾ ਏ ,
ਸ਼ੰਮੀ ਤੂ ਹੀ ਦਸ ਸਚੇ ਆਸ਼ਕਾਂ ਤੋ ਰੱਬ ਓਨਾ ਦਾ ਪਿਆਰ ਕਓ ਖੋਂਦਾ ਏ ,
ਤੂ ਕੀ ਜਾਣੇ ਸਜਣਾ ਪਰਦੇਸੀ ਕਿਨਾ ਰੋਂਦਾ ਏ ..................