|
|
|
|
|
|
Home > Communities > Punjabi Literature > Forum > messages |
|
|
|
|
|
ਬਾਗ਼ੀ ਬੱਤੀ |
ਬਾਗ਼ੀ ਬੱਤੀ ਇੱਕ ਨਵਾਂ ਰਸਤਾ ਹੈ ਪੰਜਾਬੀ ਸਾਹਿਤ ਲਈ। ਇਸ ਦਾ ਕੰਮ ਹੈ ਨਵੇਂ ਤਰੀਕੇ ਅਤੇ ਨਵੀਂ ਸੂਰਤ ਪੰਜਾਬੀ ਨੂੰ ਦੇਣ। ਇਸ ਦਾ ਟੀਚਾ ਹੈ ਦੁਨੀਆ ਦੇ ਅੰਤਰਰਾਸ਼ਟਰੀ ਮਿਆਰ ਤੱਕ ਪੰਜਾਬੀ ਸਾਹਿਤ ਨੂੰ ਲਿਓਣ। ਨਵੇਂ ਲਿਖਣ ਦੇ ਤਰੀਕੇ ਵਿਆਕਰਨ ਉੱਤੇ ਲਾਉਣ। ਪਾਠਕ ਦੇ ਦਿਮਾਗ਼ ਨੂੰ ਚੁਣੌਤੀ ਦੇਣ।
ਬਾਗ਼ੀ ਬੱਤੀ ਇੱਕ ਸੰਸਥਾ ਹੈ, ਇੱਕ ਮੁਹਿੰਮ ਹੈ ਜਿਸ ਦੀ ਲਹਿਰ ਵਿੱਚ ਪਰਾਯਥਾਰਥਵਾਦ,ਅਨੋਖਵਾਦ ਅਤੇ ਅਨੁਭਵੀ ਲੇਖ ਗਿਣ ਸੱਕਦੇ ਨੇ। ਬਾਗ਼ੀ ਬੱਤੀ ਦਾ ਆਦਿ ਵਲੈਤੀ ਜਮਪਲ ਤੋਂ ਹੈ, ਜਿਨ੍ਹਾਂ ਨੇ ਪੰਜਾਬੀ ਬੋਲੀ ਵਿੱਚ ਅਪਣੇ ਪੱਛਮੀ ਸੋਚ ਲਿਖੇ ਨੇ। ਹੁਣ ਦਰ ਸਭ ਲਈ ਖੁਲ੍ਹਾ ਹੈ, ਜਿਨ੍ਹਾਂ ਨੂੰ ਬੋਲੀ ਦੀਆਂ ਸੀਮਾਂ ਨੂੰ ਵਧਾਉਣ ਦਾ ਸ਼ੌਂਕ ਹੈ। ਇਸ ਪੰਜਾਹ ਸਾਲਾਂ ਵਿੱਚ ਪੰਜਾਬੀ ਸਾਹਿਤ ਬੇਹੀ ਬਣ ਗਈ। ਰੂਪ ਬਦਲ ਕੇ ਨਵੀਂ ਪੀੜ੍ਹੀ ਸਾਹਿਤ ਨੂੰ ਅੱਗੇ ਕਰ ਸਕਦੀ ਹੈ।
ਸਾਹਿਤ ਨੂੰ ਫਿਲਮਾਂ ਅਤੇ ਸੰਗੀਤ ਨਾਲ ਮੁਕਾਬਲਾ ਕਰਨਾ ਪੈਣਾ,ਪਾਠਕ ਨੂੰ ਖਿਚਣ ਕੁਝ ਨਵਾਂ ਪੇਸ਼ ਕਰਨਾ ਪੈਣਾ। ਆਈਏ, ਕਦਮ ਚੱਕੀਏ!
باغی بتی اک نواں رستہ ہے پنجابی ساہت لئی۔ اس دا کم ہے نویں طریقے اتے نویں صورتَ پنجابی نوں دین۔ اس دا ٹیچا ہے دنیا دے انترراشٹری معیار تکّ پنجابی ساہت نوں لیون۔ نویں لکھن دے طریقے ویاکرن اتے لاؤن۔ پاٹھک دے دماغ نوں چنوتی دین۔
باغی بتی اک سنستھا ہے، اک مہم ہے جس دی لہر وچّ پرایتھارتھواد،انوکھواد اتے انوبھوی لیکھ گن سکدے نے۔ باغی بتی دا آدی ولیتی جمپل توں ہے، جنہاں نے پنجابی بولی وچّ اپنے پچھمی سوچ لکھے نے۔ ہن در سبھ لئی کھلھا ہے، جنہاں نوں بولی دیاں سیماں نوں ودھاؤن دا شونق ہے۔ اس پنجاہ سالاں وچّ پنجابی ساہت بیہی بن گئی۔ روپ بدل کے نویں پیڑھی ساہت نوں اگے کر سکدی ہے۔
ساہت نوں فلماں اتے سنگیت نال مقابلہ کرنا پینا،پاٹھک نوں کھچن کجھ نواں پیش کرنا پینا۔ آئیے، قدم چکیئے!
|
|
07 Jul 2010
|
|
|
|
assi ta jrur hisa lava ge ........& mere request a baki members v es wal dhean dean kio ki sada maksad ma boli nu parfulit karna h
|
|
07 Jul 2010
|
|
|
|
bilkul ji... sahit da ghere ch hor v genres aun tan wadhiya gall hee hovegi...!!
main khud ta kujh likhan ton door hee ho geya aan... par ji jaroor.. tuhade naal aan....
te umeed ae... hor v saathi v jurhan ge..
|
|
07 Jul 2010
|
|
|
|
|
ਬਿਲਕੁਲ ਰੂਪ ਵੀਰ ..........ਪੰਜਾਬੀ ਨੂੰ ਪ੍ਰਫੁਲਤ ਕਰਨ ਲਈ ਜਿਸ ਵੀ ਸੀਮਾ ਨੂੰ ਪਾਰ ਕਰਨਾ ਪਿਆ, ਓਹ ਸੀਮਾ ਵੀ ਪਾਰ ਕਰ ਲਵਾਂਗੇ .........ਆਪਾਂ ਤੁਹਾਡੇ ਨਾਲ ਆ..........
|
|
07 Jul 2010
|
|
|
|
|
|
hnji rupinder ji
main te punjabi nu bahut pasand krdi han te main tan bilkul is topic de pakh vich han te hor baki sab ton vi umeed rakhdi han
|
|
16 Jul 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|