ਰੀਝ ਸੀ ਬਹੁਤ ਮਨ ਅੰਦਰ ਮੰਜ਼ਿਲ ਨੂੰ ਪਾਉਣ ਦੀ,ਪਰ ਵਕਤ ਦੀ ਇਸ ਦੌੜ ਵਿਚ ਪਿਛੇ ਰਹਿ ਗਿਆ।ਅੜਚਣਾ ਬਹੁਤ ਪਾਈਆਂ ਲੋਕਾਂ ਨੇ ਕਦਮਾਂ ਨੂੰ ਰੋਕਣ ਲਈ,ਮਨ ਨੂੰ ਰੱਖਿਆ ਸਮਝਾਕੇ, ਵੱਜੀਆਂ ਠੋਕਰਾਂ ਸਹਿ ਗਿਆ।'ਪ੍ਰਭਦੀਪ ਸਿੰਘ'
waah............
nice one prabhdeep..
Bhut bhut Dhanwad ji..